gurniat shayari collection

gurniat shayari collection Lives in Sanaura, Punjab, India

ਕਾਸ਼!ਮੈਂ ਸ਼ਾਇਰ ਨਹੀਂ ਫ਼ਕੀਰ ਹੁੰਦਾ, ਤੈਨੂੰ ਗੀਤਾਂ ਦੀ ਜਗ੍ਹਾ ਤਕਦੀਰ ਚ ਲਿਖ ਲੈਂਦਾ-ਗੁਰਵਿੰਦਰ ਸਨੌਰੀਆ

https://www.instagram.com/gurniat_shayari/profilecard/?igsh=MXI5dWllYnZscHpkMQ==

  • Latest
  • Popular
  • Repost
  • Video

White ਕਹਿਣ ਨੂੰ ਅਲਫਾਜ਼ ਖਤਮ ਹੋ ਜਾਦੇ ਜਦ ਸੱਜਣ ਹਰ ਗੱਲ ਤੋ ਮੁਨਕਰ ਹੋ ਜਾਂਦੇ ©gurniat shayari collection

#ਸਟੇਟਸ #good_night  White ਕਹਿਣ ਨੂੰ ਅਲਫਾਜ਼ ਖਤਮ ਹੋ ਜਾਦੇ
ਜਦ ਸੱਜਣ ਹਰ ਗੱਲ ਤੋ ਮੁਨਕਰ ਹੋ ਜਾਂਦੇ

©gurniat shayari collection

#good_night ਯਾਰੀ ਦੋਸਤੀ ਵਾਲੇ ਸਟੇਟਸ ਅੱਤ ਸਟੇਟਸ I Love you ਸਟੇਟਸ ਅੱਤ ਸਟੇਟਸ ਪੰਜਾਬੀ ਸ਼ੇਅਰ ਸਟੇਟਸ

13 Love

White ਮਨ ਦੀ ਆਪਣੀ ਖਿਆਲੀ ਦੁਨੀਆਂ ਬੜੀ ਸ਼ਾਂਤ ਤੇ ਸੁੰਦਰ ਹੁੰਦੀ ਐ ਏਹ ਖਰਾਬ ਤੇ ਉੱਜੜਦੀ ਉਦੋ ਐ ਜਦੋ ਅਸੀ ਬਾਹਰੀ ਦੁਨੀਆਂ ਨਾਲ ਇਸਨੂੰ ਕੰਪੇਅਰ ਕਰਨ ਲੱਗ ਜਾਂਦੇ ਹਾਂ ©gurniat shayari collection

#ਸਟੇਟਸ #Sad_Status  White ਮਨ ਦੀ ਆਪਣੀ ਖਿਆਲੀ ਦੁਨੀਆਂ 
ਬੜੀ ਸ਼ਾਂਤ ਤੇ ਸੁੰਦਰ ਹੁੰਦੀ ਐ
ਏਹ ਖਰਾਬ ਤੇ ਉੱਜੜਦੀ ਉਦੋ ਐ
ਜਦੋ ਅਸੀ ਬਾਹਰੀ ਦੁਨੀਆਂ ਨਾਲ
ਇਸਨੂੰ ਕੰਪੇਅਰ ਕਰਨ ਲੱਗ ਜਾਂਦੇ ਹਾਂ

©gurniat shayari collection

#Sad_Status ਇਸਲਾਮਿਕ ਸਟੇਟਸ ਮਹਾਦੇਵ ਵੀਡੀਓ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ I Love you ਸਟੇਟਸ ਵਟਸਐਪ ਸਟੇਟਸ ਵੀਡੀਓਜ਼

17 Love

White ਸਾਡੇ ਕੋਲ ਨ ਆਵੀ ਮੁੜਕੇ ਚੰਨਾ ਹੁਣ ਗੈਰਾ ਕੋਲ ਰਹੀ ਮੰਨ ਲੈਦੇ ਆ ਅਸੀ ਗਲਤ ਚੱਲ ਤੂੰ ਚੰਨਾ ਸਹੀ ਪਰ ਹੋਣਾ ਅਹਿਸਾਸ ਜਦੋ ਭੁੱਲ ਦਾ ਤੈਨੂੰ ਪਛਤਾਉਣ ਦਾ ਵਖਤ ਨਹੀ ਮਿਲਣਾ ਪੈੜਾ ਦੀ ਮਿੱਟੀ ਮੱਥੇ ਲਾ ਲਾ ਰੋਵੇਗਾ ਪਰ ਸਾਡਾ ਪਤਾ ਤੈਨੂੰ ਨਹੀ ਮਿਲਣਾ ©gurniat shayari collection

#ਪਿਆਰ #Sad_Status  White ਸਾਡੇ ਕੋਲ ਨ ਆਵੀ ਮੁੜਕੇ 
ਚੰਨਾ ਹੁਣ ਗੈਰਾ ਕੋਲ ਰਹੀ
ਮੰਨ ਲੈਦੇ ਆ ਅਸੀ ਗਲਤ
ਚੱਲ ਤੂੰ ਚੰਨਾ ਸਹੀ
ਪਰ ਹੋਣਾ ਅਹਿਸਾਸ 
ਜਦੋ ਭੁੱਲ ਦਾ ਤੈਨੂੰ 
ਪਛਤਾਉਣ ਦਾ ਵਖਤ ਨਹੀ ਮਿਲਣਾ
ਪੈੜਾ ਦੀ ਮਿੱਟੀ ਮੱਥੇ
ਲਾ ਲਾ ਰੋਵੇਗਾ
ਪਰ ਸਾਡਾ ਪਤਾ ਤੈਨੂੰ ਨਹੀ ਮਿਲਣਾ

©gurniat shayari collection

#Sad_Status ਪਿਆਰ ਦੇ ਅੱਖਰ ਨਿਰਾ ਇਸ਼ਕ ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ ਪਿਆਰ ਵਾਲੀ ਜ਼ਿੰਦਗੀ

13 Love

White ਬੜਾ ਰੁਵੋਦੇ ਨੇ ਉਹ ਗੀਤ ਕੱਲਿਆ ਜਦ ਵੀ ਸੁਣਦਾ ਹਾਂ ਸੁਣਦੇ ਸੀ ਆਪਾ ਦੋਵੇ ਜੋ ਇੱਕਠੇ ਬੈਠ ਕੇ ©gurniat shayari collection

#ਪਿਆਰ #Sad_Status  White ਬੜਾ ਰੁਵੋਦੇ ਨੇ  ਉਹ ਗੀਤ 
ਕੱਲਿਆ ਜਦ ਵੀ ਸੁਣਦਾ ਹਾਂ 
ਸੁਣਦੇ ਸੀ ਆਪਾ ਦੋਵੇ
ਜੋ ਇੱਕਠੇ ਬੈਠ ਕੇ

©gurniat shayari collection

#Sad_Status ਪੰਜਾਬੀ ਸ਼ਾਇਰੀ ਪਿਆਰ ਮੇਰੀ ਬੁੱਗੀ ਸੱਚਾ ਹਮਸਫ਼ਰ ਲਵ ਸ਼ਵ ਸ਼ਾਇਰੀਆਂ ਮੇਰਾ ਪਹਿਲਾ ਪਿਆਰ

13 Love

Unsplash ਜਿਹਨਾਂ ਲੋਕਾਂ ਲਈ ਜਿਊਦੇ ਜੀਅ ਮਰ ਰਿਹਾ ਤੂੰ ਤੇਰੀ ਅਰਥੀ ਨੂੰ ਮੋਢਾ ਵੀ ਬਦਲ ਬਦਲ ਦੇਣਗੇ ਉਹ ©gurniat shayari collection

#ਵੀਡੀਓ #library  Unsplash ਜਿਹਨਾਂ ਲੋਕਾਂ ਲਈ 
ਜਿਊਦੇ ਜੀਅ ਮਰ ਰਿਹਾ ਤੂੰ 
ਤੇਰੀ ਅਰਥੀ ਨੂੰ ਮੋਢਾ ਵੀ 
ਬਦਲ ਬਦਲ ਦੇਣਗੇ ਉਹ

©gurniat shayari collection

#library ਗਰਮਾ ਵੀਡੀਓ ਰੋਮਾਂਸ ਵੀਡੀਓ ਪ੍ਰੇਰਣਾਦਾਇਕ ਵੀਡੀਓਜ਼ ਵਟਸਐਪ ਸਟੇਟਸ ਵੀਡੀਓਜ਼ ਉਦਾਸ ਵੀਡੀਓ

13 Love

a-person-standing-on-a-beach-at-sunset 84(ਜੂਨਾਂ) ਦੇ ਖੋਫ ਦਾ ਰੋਹਬ ਕਿਸੇ ਹੋਰ ਨੂੰ ਮਾਰ ਤਕਦੀਰੇ ਅਸੀ ਦੁੱਖਾਂ, ਕਲੇਸ਼ਾਂ, ਮਤਲਬੀ ਲੋਕਾਂ ਤੋ ਅਕੇ ਆ ਸਾਨੂੰ ਤ ਮਨੁੱਖੀ ਜੂਨ ਦਾ ਵੀ ਭੈਅ ਆਉਦਾ ਦੁਬਾਰਾ ਜਨਮ ਵਾਲੀਆ ਗੱਲਾ ਸੁਣ ਮੌਤ ਤੋ ਵਿਸ਼ਵਾਸ ਉੱਠ ਗਿਆ ਰੱਬਾ ਏਹਦੇ ਚ ਕੱਢ ਲਾ ਵੈਰ ਸਾਰੇ ਫਿਰ ਸਾਨੂੰ ਮਾਫੀ ਦੇ ਹੱਥ ਜੋੜਦੇ ਆ ©gurniat shayari collection

#ਸ਼ਾਇਰੀ #SunSet  a-person-standing-on-a-beach-at-sunset 84(ਜੂਨਾਂ) ਦੇ ਖੋਫ ਦਾ ਰੋਹਬ ਕਿਸੇ ਹੋਰ ਨੂੰ
ਮਾਰ ਤਕਦੀਰੇ
ਅਸੀ ਦੁੱਖਾਂ, ਕਲੇਸ਼ਾਂ, ਮਤਲਬੀ ਲੋਕਾਂ 
ਤੋ ਅਕੇ ਆ
ਸਾਨੂੰ ਤ ਮਨੁੱਖੀ ਜੂਨ ਦਾ ਵੀ ਭੈਅ ਆਉਦਾ
ਦੁਬਾਰਾ ਜਨਮ ਵਾਲੀਆ ਗੱਲਾ ਸੁਣ 
ਮੌਤ ਤੋ ਵਿਸ਼ਵਾਸ ਉੱਠ ਗਿਆ
ਰੱਬਾ ਏਹਦੇ ਚ ਕੱਢ ਲਾ ਵੈਰ ਸਾਰੇ 
ਫਿਰ ਸਾਨੂੰ ਮਾਫੀ ਦੇ ਹੱਥ ਜੋੜਦੇ ਆ

©gurniat shayari collection

#SunSet ਪੰਜਾਬੀ ਸ਼ਾਇਰੀ sad Sushant Singh Rajput ਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ

9 Love

Trending Topic