Bhupinder Singh

Bhupinder Singh Lives in Amritsar, Punjab, India

7009391591 whtsp insta bhupindersingh462

  • Latest
  • Popular
  • Video

ਨਿਸ਼ਾਨ ਮੇਰੇ ਦਿਲ ਦੀ ਜਮੀਨ ਉੱਤੇ ਤੇਰੇ ਪੈਰਾਂ ਦੇ ਨਿਸ਼ਾਨ ਆਪਾ ਇੱਕ ਨਹੀ ਹੋ ਸਕਦੇ ਕਹਿਣਾ ਕਿੰਨਾ ਕ ਅਸਾਨ ਦੇਖ ਮੈ ਕਿਸੇ ਦਾ ਨਾ ਹੋਇਆ ਤੇਰੇ ਆਉਣ ਦੀ ਆਸ ਤੇ ਅੰਤ ਜਦ ਲੱਗੇ ਮੈਨੂੰ ਦਫਨੌਨ ਨੀ ਬੁੱਕ ਮਿੱਟੀ ਪਾ ਜਾਵੀ ਮੇਰੀ ਲਾਸ਼ ਤੇ

#Labour_Day  ਨਿਸ਼ਾਨ


ਮੇਰੇ ਦਿਲ ਦੀ ਜਮੀਨ ਉੱਤੇ 
                            ਤੇਰੇ ਪੈਰਾਂ ਦੇ ਨਿਸ਼ਾਨ  
ਆਪਾ ਇੱਕ ਨਹੀ ਹੋ ਸਕਦੇ
                            ਕਹਿਣਾ ਕਿੰਨਾ ਕ ਅਸਾਨ  
 ਦੇਖ ਮੈ ਕਿਸੇ ਦਾ ਨਾ ਹੋਇਆ
                                 ਤੇਰੇ ਆਉਣ ਦੀ ਆਸ ਤੇ
    ਅੰਤ ਜਦ ਲੱਗੇ ਮੈਨੂੰ ਦਫਨੌਨ ਨੀ
                             ਬੁੱਕ ਮਿੱਟੀ ਪਾ ਜਾਵੀ ਮੇਰੀ ਲਾਸ਼ ਤੇ

ਰਿਹਮਤਾ ਨਾਲ ਝੋਲੀ ਭਰ ਦਿੱਤੀ ਦਾਤਾ ਜੀ ਕਿੰਨੇ ਸੋਹਣੇ ਕਰਮ ਲਿਖੇ ਕਰਮ ਬਿਧਾਤਾ ਜੀ ਜਿੰਨੀ ਆ ਉਮਰ ਬੀਤੇ ਬਸ ਤੇਰੇ ਚਰਨਾ ਵਿੱਚ ਭਾਣੇ ਵਿੱਚ ਹਰ ਦਿਨ ਭਾਣੇ ਵਿੱਚ ਰਾਂਤਾਂ ਜੀ Bhupindersingh

 ਰਿਹਮਤਾ  ਨਾਲ ਝੋਲੀ ਭਰ  ਦਿੱਤੀ ਦਾਤਾ ਜੀ 
ਕਿੰਨੇ ਸੋਹਣੇ ਕਰਮ ਲਿਖੇ ਕਰਮ ਬਿਧਾਤਾ ਜੀ
ਜਿੰਨੀ ਆ ਉਮਰ ਬੀਤੇ ਬਸ ਤੇਰੇ ਚਰਨਾ ਵਿੱਚ
ਭਾਣੇ ਵਿੱਚ  ਹਰ  ਦਿਨ ਭਾਣੇ  ਵਿੱਚ  ਰਾਂਤਾਂ ਜੀ
Bhupindersingh

ਭਾਣਾ

1 Love

Happy New Year ਅੱਜ ਤੇਰਾ ਸੱਜਣਾ ਖਿਆਲ ਆ ਗਿਆ ਕਿਵੇ ਕੀਤਾ ਯਾਦ ਏ ਸਵਾਲ ਆ ਗਿਆ ਵੰਡਿਆ ਪਿਆਰ ਕਦੀ ਦਿਲ ਨਾ ਦੁਖਾਇਆ ਤੇਰੀ ਉਡੀਕ ਵਿੱਚ ਹੀ ਨਵਾ ਸਾਲ ਆ ਗਿਆ Bhupinder singh

 Happy New Year ਅੱਜ ਤੇਰਾ ਸੱਜਣਾ ਖਿਆਲ ਆ ਗਿਆ
 ਕਿਵੇ ਕੀਤਾ ਯਾਦ ਏ ਸਵਾਲ ਆ ਗਿਆ
ਵੰਡਿਆ ਪਿਆਰ ਕਦੀ ਦਿਲ  ਨਾ ਦੁਖਾਇਆ
 ਤੇਰੀ ਉਡੀਕ ਵਿੱਚ ਹੀ ਨਵਾ ਸਾਲ ਆ ਗਿਆ 

Bhupinder singh

Happy New Year ਅੱਜ ਤੇਰਾ ਸੱਜਣਾ ਖਿਆਲ ਆ ਗਿਆ ਕਿਵੇ ਕੀਤਾ ਯਾਦ ਏ ਸਵਾਲ ਆ ਗਿਆ ਵੰਡਿਆ ਪਿਆਰ ਕਦੀ ਦਿਲ ਨਾ ਦੁਖਾਇਆ ਤੇਰੀ ਉਡੀਕ ਵਿੱਚ ਹੀ ਨਵਾ ਸਾਲ ਆ ਗਿਆ Bhupinder singh

1 Love

ਘਰ ਕੱਚੇ ਪਰ ਦਿਲ ਸੱਚੇ ਨੇ ਸੱਜਣਾ ਚਾਅ ਦਿਲ ਚ ਲੁਕਾ ਕੇ ਰੱਖੇ ਨੇ ਸੱਜਣਾ ਦਰਾਂ ਚ ਖਲੋ ਤੱਕਦੀ ਹਾਂ ਰਾਹਾ ਤੇਰੀਆਂ ਪੂਰੀਆਂ ਹੋ ਜਾਵਣ ਦੁਆਵਾ ਮੇਰੀਆਂ ਤੇਰੀ ਦੀਦ ਹੀ ਮੇਰੀ ਈਦ ਮਹਿਰਮਾ ਦੁੱਖਾ ਦਾ ਬਾਲਣ ਅੱਗ ਹਿਜਰ ਦੀ ਮੱਚੇ ਵੇ ਸੱਜਣਾ @Bhupindersingh

#ਕਵਿਤਾ  ਘਰ  ਕੱਚੇ  ਪਰ ਦਿਲ  ਸੱਚੇ  ਨੇ  ਸੱਜਣਾ
 ਚਾਅ  ਦਿਲ   ਚ ਲੁਕਾ  ਕੇ ਰੱਖੇ  ਨੇ ਸੱਜਣਾ
ਦਰਾਂ  ਚ ਖਲੋ ਤੱਕਦੀ  ਹਾਂ ਰਾਹਾ  ਤੇਰੀਆਂ
ਪੂਰੀਆਂ   ਹੋ  ਜਾਵਣ  ਦੁਆਵਾ  ਮੇਰੀਆਂ
ਤੇਰੀ  ਦੀਦ  ਹੀ ਮੇਰੀ  ਈਦ  ਮਹਿਰਮਾ
ਦੁੱਖਾ ਦਾ ਬਾਲਣ ਅੱਗ ਹਿਜਰ ਦੀ ਮੱਚੇ ਵੇ ਸੱਜਣਾ
@Bhupindersingh

ਦਿਲ ਸੱਚੇ ਵੇ ਸੱਜਣਾ

4 Love

ਮੈਨੂੰ ਮਹੁੱਬਤ ਰਾਸ ਨਾ ਆਈ ਖੋਰੇ ਬੇਵਫਾਈਆਂ ਦਾ ਦੌਰ ਸੀ ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ ਮੂੰਹ ਦਾ ਮਿੱਠਾ ਮੇਰੇ ਨਾਲ ਕਰ ਗਿਆ ਠੱਗੀਆਂ ਗੁੱਝੀਆਂ ਨੇ ਚੋਟਾ ਦਿਲ ਤੱਕ ਲੱਗੀਆਂ ਚਾਰੇ ਪਾਸੇ ਚੁੱਪ ਸਾਡੇ ਅੰਦਰ ਹੀ ਛੋਰ ਸੀ ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ ਜਨਮਾ ਜਨਮਾ ਦੇ ਵਾਦੇ ਪਲ ਵਿਚ ਟੁੱਟ ਗਏ ਆਸਾ ਉਮੀਦਾ ਮੇਰੀਆ ਦਾ ਸਾਹ ਘੁੱਟ ਗਏ ਕਦੇ ਉਹ ਮੇਰਾ ਚੰਨ ਤੇ ਮੈਂ ਉਸਦੀ ਚਕੋਰ ਸੀ ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ Bhupindersingh

 ਮੈਨੂੰ ਮਹੁੱਬਤ ਰਾਸ ਨਾ ਆਈ
ਖੋਰੇ ਬੇਵਫਾਈਆਂ ਦਾ ਦੌਰ ਸੀ
 ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ

ਮੂੰਹ ਦਾ ਮਿੱਠਾ ਮੇਰੇ ਨਾਲ ਕਰ ਗਿਆ ਠੱਗੀਆਂ
ਗੁੱਝੀਆਂ  ਨੇ  ਚੋਟਾ  ਦਿਲ  ਤੱਕ  ਲੱਗੀਆਂ
ਚਾਰੇ  ਪਾਸੇ  ਚੁੱਪ ਸਾਡੇ ਅੰਦਰ ਹੀ ਛੋਰ ਸੀ
ਉਤੋ  ਕੁੱਝ  ਹੋਰ  ਮਾਹੀ ਵਿੱਚੋ  ਕੁੱਝ ਹੋਰ ਸੀ

ਜਨਮਾ ਜਨਮਾ ਦੇ ਵਾਦੇ ਪਲ ਵਿਚ ਟੁੱਟ ਗਏ
ਆਸਾ ਉਮੀਦਾ ਮੇਰੀਆ ਦਾ ਸਾਹ ਘੁੱਟ ਗਏ
ਕਦੇ ਉਹ ਮੇਰਾ ਚੰਨ ਤੇ ਮੈਂ ਉਸਦੀ ਚਕੋਰ ਸੀ 
ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ

Bhupindersingh

ਉਤੋ ਕੁੱਝ ਹੋਰ ਮਾਹੀ ਵਿੱਚੋ.ਕੁੱਝ ਹੋਰ ਸੀ

0 Love

ਵੇਖ ਮੇਰਿਆਂ ਹੱਥਾ ਤੇ ਕਿੰਨਾ ਗੂੜਾ ਏ ਤੇਰੇ ਪਿਆਰ ਦਾ ਰੰਗ ਆ ਇੱਕ ਹੋ ਜਾਈਏ ਸੱਜਣਾ ਰੁੱਤ ਪਿਆਰ ਦੀ ਜਾਵੇ ਨਾ ਲੰਘ ਯੁੱਗਾ ਯੁੱਗਾ ਤੱਕ ਅਮਰ ਰਹੂ ਸਾਡਾ ਰੂਹਾਂ ਦਾ ਪਿਆਰ ਸਦਾ ਲਈ ਮੇਰਾ ਹੋ ਜਾ ਤੂੰ ਬਣ ਕੇ ਰਹਿਣਾ ਤੇਰੀ ਮੰਗ

 ਵੇਖ ਮੇਰਿਆਂ ਹੱਥਾ ਤੇ ਕਿੰਨਾ ਗੂੜਾ ਏ ਤੇਰੇ ਪਿਆਰ ਦਾ ਰੰਗ
ਆ ਇੱਕ ਹੋ ਜਾਈਏ ਸੱਜਣਾ ਰੁੱਤ ਪਿਆਰ ਦੀ ਜਾਵੇ ਨਾ ਲੰਘ
ਯੁੱਗਾ  ਯੁੱਗਾ ਤੱਕ  ਅਮਰ ਰਹੂ  ਸਾਡਾ  ਰੂਹਾਂ ਦਾ ਪਿਆਰ
ਸਦਾ ਲਈ  ਮੇਰਾ ਹੋ ਜਾ ਤੂੰ  ਬਣ ਕੇ ਰਹਿਣਾ ਤੇਰੀ ਮੰਗ

ਸਦਾ ਲਈ ਮੇਰੀ ਹੋ ਜਾ

0 Love

Trending Topic