Galoli

Galoli Lives in Chandigarh, Chandigarh, India

Yes May be I was born a loser But i will DIE A FUCKING LEGEND #jattlikhari

  • Latest
  • Popular
  • Video

White Devil's'shadow ਵਕ਼ਤ ਮਿਲਿਆ ਤਾਂ ਸੋਚਾਂਗਾ ਮੈਂ ਕੀ ਖੋਇਆ ਤੇ ਕੀ ਪਾਇਆ ਹੈ ਲੱਗੀ ਰਹੀ ਜ਼ਿੰਦਗੀ ਵਿੱਚ ਸਦਾ ਹਾਦਸਿਆਂ ਦੀ ਝੱੜੀ ਆ ਹੁਣ ਕੇਹੜਾ ਨਵਾਂ ਮੋੜ ਆਇਆ ਹੈ ਸਾਰੀ ਉਮਰ ਜਿੰਨੇ ਕੰਮ ਆਉਣਾ ਹੈ ਮੇਰੇ ਕਿੱਦਾਂ ਕਹਿਦਿਅਾਂ ਕੇ ਇਹ ਸੱਭ ਮੋਹ ਮਾਇਆ ਹੈ ਮੇਰੇ ਵਿੱਚ ਵੱਸਦਾ ਹਾਂ ਮੈਂ ਖੁੱਦ ਹੀ ਯਾ ਫੇਰ ਗਲੋਲੀ ਵਾਲੇ ਤੇ ਕਿਸੇ ਸ਼ੈਤਾਨ ਦਾ ਸਾਇਆ ਹੈ ©Galoli

#Sad_Status  White          Devil's'shadow

                  ਵਕ਼ਤ ਮਿਲਿਆ ਤਾਂ ਸੋਚਾਂਗਾ ਮੈਂ 
                   ਕੀ ਖੋਇਆ ਤੇ ਕੀ ਪਾਇਆ ਹੈ 
                 ਲੱਗੀ ਰਹੀ ਜ਼ਿੰਦਗੀ ਵਿੱਚ 
                  ਸਦਾ ਹਾਦਸਿਆਂ ਦੀ ਝੱੜੀ 
               ਆ ਹੁਣ ਕੇਹੜਾ ਨਵਾਂ ਮੋੜ ਆਇਆ ਹੈ 
              ਸਾਰੀ ਉਮਰ ਜਿੰਨੇ ਕੰਮ ਆਉਣਾ ਹੈ ਮੇਰੇ 
           ਕਿੱਦਾਂ ਕਹਿਦਿਅਾਂ ਕੇ ਇਹ ਸੱਭ ਮੋਹ ਮਾਇਆ ਹੈ 
                 ਮੇਰੇ ਵਿੱਚ ਵੱਸਦਾ ਹਾਂ ਮੈਂ ਖੁੱਦ ਹੀ 
                ਯਾ ਫੇਰ ਗਲੋਲੀ ਵਾਲੇ ਤੇ 
                 ਕਿਸੇ ਸ਼ੈਤਾਨ ਦਾ ਸਾਇਆ ਹੈ

©Galoli

#Sad_Status shayari on life

10 Love

144 View

Arz..

180 View

#Journey  ਕੋਈ ਜਿੱਤ ਕੇ ਵੀ ਹਾਰਿਆ 
ਕੋਈ ਹਾਰ ਕੇ ਵੀ ਜਿੱਤਿਆ 
ਸਿਆਸਤ ਖੇਡ ਹੈ ਅਜੀਬ ਜਿਹੀ 
ਕਦੇ ਇੱਕਾ ਮਾਰੇ ਬਾਜ਼ੀ 
ਤੇ ਕੀਤੇ ਬਾਦਸ਼ਾਹ ਕਮ ਨਾ ਆਵੇ 
ਰਾਜਨੀਤੀ ਖੇਡ ਹੈ ਸੀਪ  ਜਿਹੀ 
ਕਦੇ ਦੁਨੀਆ ਛਾਵੇਂ ਬਹਿੰਦੀ 
ਕਦੇ ਪੈਰ ਉੱਤੇ ਹੈ ਰੱਖਦੀ,Galoli
 ਜ਼ਿੰਦਗੀ ਹੁੰਦੀ leaf ਜਿਹੀ...

©Galoli

#Journey

144 View

198 View

galoliwala

144 View

Trending Topic