White Devil's'shadow
ਵਕ਼ਤ ਮਿਲਿਆ ਤਾਂ ਸੋਚਾਂਗਾ ਮੈਂ
ਕੀ ਖੋਇਆ ਤੇ ਕੀ ਪਾਇਆ ਹੈ
ਲੱਗੀ ਰਹੀ ਜ਼ਿੰਦਗੀ ਵਿੱਚ
ਸਦਾ ਹਾਦਸਿਆਂ ਦੀ ਝੱੜੀ
ਆ ਹੁਣ ਕੇਹੜਾ ਨਵਾਂ ਮੋੜ ਆਇਆ ਹੈ
ਸਾਰੀ ਉਮਰ ਜਿੰਨੇ ਕੰਮ ਆਉਣਾ ਹੈ ਮੇਰੇ
ਕਿੱਦਾਂ ਕਹਿਦਿਅਾਂ ਕੇ ਇਹ ਸੱਭ ਮੋਹ ਮਾਇਆ ਹੈ
ਮੇਰੇ ਵਿੱਚ ਵੱਸਦਾ ਹਾਂ ਮੈਂ ਖੁੱਦ ਹੀ
ਯਾ ਫੇਰ ਗਲੋਲੀ ਵਾਲੇ ਤੇ
ਕਿਸੇ ਸ਼ੈਤਾਨ ਦਾ ਸਾਇਆ ਹੈ
©Galoli
#Sad_Status shayari on life