Dhaliwal

Dhaliwal

follow me on Instagram officaldhaliwal_0001

  • Latest
  • Popular
  • Video
#ਸ਼ਾਇਰੀ #emotionalstory

#emotionalstory

117 View

#ਸ਼ਾਇਰੀ #Isolated  ਦਿਲ ਦੇ ਜੋ ਜਜ਼ਬਾਤ ਨੇ ਕਾਬੂ ਰੱਖ ਸੱਜਣਾ
 
 ਝੂਠ ਹੀ ਅੱਜ ਕੱਲ ਵਿਕਦਾ ਵਿੱਚ 
ਬਾਜ਼ਾਰਾਂ ਦੇ
ਜਦੋਂ ਕੋਲ ਸੀ ਪੈਸੇ  ਦੁਨੀਆਂ ਵਾਹ ਵਾਹ
 ਕਰਦੀ ਸੀ 
ਹੁਣ ਹਾਲ ਨਹੀਂ ਕੋਈ ਪੁੱਛਦਾ ਆ ਕੇ ਯਾਰਾਂ ਦੇ 
 


                                 dhaliwal

©Dhaliwal

#Isolated Shalini choudhary Priya Pandey सुुमन कवयित्री Sheetal Buriya 🌹Adhoori Khwahish🌹

91 View

#ਸ਼ਾਇਰੀ #dodil  ਤੇਰੇ ਹਿੱਸੇ ਦੇ ਦੁੱਖ ਵੀ ਮੈਂ ਲਿਖਵਾ ਲੈਂਦਾ ਆਪਣੇ ਹਿੱਸੇ 

ਧਰਮਰਾਜ ਜੇ ਕਿਧਰੇ ਮੇਰਾ ਰਿਸ਼ਤੇਦਾਰ ਹੁੰਦਾ

©Dhaliwal

#dodil बाबा ब्राऊनबियर्ड @Ankit Pathak A.s.🖋️ 📒 @Vishal Gupta Nîkîtã Guptā

130 View

ਲਿਖ ਤੇ ਸਕਦਾ ਹਾਂ ਮੈਂ ਤੇਰੇ ਬਾਰੇ ਬਹੁਤ ਕੁੱਝ ਪਰ ਤੇਰੀ ਖੂਬਸੂਰਤੀ ਨੂੰ ਬਿਆਨ ਕਰਨਾ ਇਨਾ ਸੌਖਾ ਨਹੀ ©Dhaliwal

#ਸ਼ਾਇਰੀ #ManKeUjaale  ਲਿਖ ਤੇ ਸਕਦਾ ਹਾਂ ਮੈਂ ਤੇਰੇ ਬਾਰੇ ਬਹੁਤ ਕੁੱਝ 

ਪਰ ਤੇਰੀ ਖੂਬਸੂਰਤੀ ਨੂੰ ਬਿਆਨ ਕਰਨਾ
 ਇਨਾ  ਸੌਖਾ ਨਹੀ

©Dhaliwal

#ManKeUjaale @indu singh बाबा ब्राऊनबियर्ड खामोशी और दस्तक @Mukesh Poonia @Shabana parveen(Ana dehlvi)

15 Love

ਖੇਡਣਾਂ ਤੇ ਤੈਨੂੰ ਵੀ ਬਹੁਤ ਚੰਗੀ ਤਰਾਂ ਆਉਦਾਂ ਸੱਜਣਾ ਪਰ ਤੂੰ ਖੇਡਦਾ ਹੀ ਦਿਲਾਂ ਦੇ ਨਾਲ ਏ ©D.S Dhaliwal

#ਸ਼ਾਇਰੀ #Chess  ਖੇਡਣਾਂ ਤੇ ਤੈਨੂੰ ਵੀ ਬਹੁਤ ਚੰਗੀ ਤਰਾਂ 
ਆਉਦਾਂ ਸੱਜਣਾ 

ਪਰ ਤੂੰ ਖੇਡਦਾ ਹੀ ਦਿਲਾਂ ਦੇ ਨਾਲ ਏ

©D.S Dhaliwal

#Chess Nîkîtã Guptā @Ashu बाबा ब्राऊनबियर्ड kittu @follow your heart# megha sen

14 Love

ਤੂੰ ਦੂਰ ਭਾਂਵੇ ਮੇਰੇ ਤੋੰ ਹੋ ਜਾਣਾਂ ਪਰ ਰਹੁਗੀ ਰੂਹ ਤੇਰੀ ਨਾਲ ਮੇਰੇ ਦੱਸ ਕਿਥੋੰ ਬਣੂ ਤਸਵੀਰ ਤੇਰੀ ਜੋ ਕਰੂੰਗੀ ਗੱਲਾਂ ਨਾਲ ਮੇਰੇ ©D.S Dhaliwal

#ਸ਼ਾਇਰੀ #Problems  ਤੂੰ ਦੂਰ ਭਾਂਵੇ ਮੇਰੇ ਤੋੰ  ਹੋ ਜਾਣਾਂ 
           ਪਰ ਰਹੁਗੀ ਰੂਹ ਤੇਰੀ ਨਾਲ ਮੇਰੇ

ਦੱਸ ਕਿਥੋੰ ਬਣੂ ਤਸਵੀਰ ਤੇਰੀ
                 ਜੋ ਕਰੂੰਗੀ ਗੱਲਾਂ ਨਾਲ ਮੇਰੇ

©D.S Dhaliwal

#Problems बाबा ब्राऊनबियर्ड LoVe YoU # @Ashu खामोशी और दस्तक Nîkîtã Guptā

11 Love

Trending Topic