جسل منجیت۔ ਜੱਸਲ

جسل منجیت۔ ਜੱਸਲ Lives in Bathinda, Punjab, India

https://instagram.com/its.mjassal?igshid=5bch59cldt9t ਬਹੁਤੀ ਅੱਤ ਨੀ ਕਰਾਉਂਦੇ ਦਿਲ ਤੋਂ ਵੀ ਚੰਗੇ ਆ, ਹਿੱਕ ਠੋਕ ਕੇ ਕਹੀਦਾ ਸਰਦਾਰ ਬੰਦੇ ਆ,

  • Latest
  • Popular
  • Video
#ਵੀਡੀਓ

ਵਾਹਿਗੁਰੂ ਜੀ

126 View

White ਦਿੱਤਾ ਨਹੀਂ ਅੱਜ ਤੱਕ ਗੁਲਾਬ ਕਿਸੇ ਨੂੰ ਵੀ , ਤੇ ਤੂੰ ਮੰਗੇ ਮੇਰੇ ਤੋਂ ਗੁਲਾਬ ਕੀ ਤੇਰੇ ਲਈ ਤਾਂ ਜਾਨ ਵੀ ਦੇ ਦਈਏ ©جسل منجیت۔ ਜੱਸਲ

#ਪਿਆਰ #flowers  White ਦਿੱਤਾ ਨਹੀਂ ਅੱਜ ਤੱਕ ਗੁਲਾਬ ਕਿਸੇ ਨੂੰ ਵੀ ,
ਤੇ ਤੂੰ ਮੰਗੇ ਮੇਰੇ ਤੋਂ 
ਗੁਲਾਬ ਕੀ 
ਤੇਰੇ ਲਈ ਤਾਂ ਜਾਨ ਵੀ ਦੇ ਦਈਏ

©جسل منجیت۔ ਜੱਸਲ

#flowers

14 Love

#ਪਿਆਰ #SAD  White ਕਹਿੰਦੇ ਕਿਸੇ ਨੂੰ ਯਾਦ ਕਰਨਾ 
ਸੌਖਾ ਥੋੜਾ ਹੁੰਦਾ,
ਕਿਸੇ ਵਾਰੇ ਲਗਾਤਾਰ ਸੋਚਣਾ
ਆਮ ਗੱਲ ਨੀ 
ਕਿਓਂਕਿ ਯਾਦਾਂ ਪਾਗਲ ਤੱਕ ਕਰ ਸਕਦੀਆ ਬੰਦੇ ਨੂੰ

©جسل منجیت۔ ਜੱਸਲ

#SAD

144 View

#ਕਵਿਤਾ #dilbechara  ਤੇਰੇ ਦੀਦਾਰ ਦੀ ਹਸ਼ਰਤ ਜੇ ਪੂਰੀ ਹੋ ਜਾਵੇ,
 ਫੇਰ ਭਾਂਵੇ ਮੌਤ ਮਜ਼ਬੂਰੀ ਹੋ ਜਾਵੇ,, ਰੱਖ ਲਵਾਂ ਤੈਨੂੰ ਮੈਂ ਦਿਲ ਚ ਵਸਾ ਕੇ, 
ਕੀ ਪਤਾ ਮੌਤ ਤੋ ਬਾਅਦ ਵੀ ਯਾਦ ਤੈਨੂੰ ਕਰਨਾ ਜਰੂਰੀ ਹੋ ਜਾਵੇ,

©جسل منجیت۔ ਜੱਸਲ

#dilbechara

162 View

#ਸ਼ਾਇਰੀ #zindagikerang  ਸੂਰਤਾਂ ਦੇ ਆਸ਼ਿਕ ਨਹੀਂ ਹੁੰਦੇ, 
ਇਹਦੇ ਤਾਂ ਬਸ ਗੁਲਾਮ ਹੁੰਦੇ ਨੇ 
ਗੁਲਾਮ ਵੀ ਬਸ ਥੋੜੇਚਿਰ ਲਈ 
ਆਸ਼ਿਕ ਤਾਂ ਬਸ ਸ਼ੀਰਤਾਂ ਤੇ ਰੂਹਾਂ ਦੇ  ਈ ਹੁੰਦੇ ਆ
ਉਹਵੀ ਹਮੇਸ਼ਾ ਲਈ

©جسل منجیت۔ ਜੱਸਲ

ਸੀਰਤਾਂ ਦੇ ਆਸ਼ਿਕ #zindagikerang

81 View

#ਜੀਵਨ #directions  ਤੈਨੂੰ ਪਤਾ ਸਾਰੀ ਦੁਨੀਆਂ ਅੱਖਾਂ ਖੋਲ ਕੇ ਈ ਦਿਸਦੀ ਏ
ਪਰ ਤੈਨੂੰ ਦੇਖਣ ਲਈ ਤਾਂ ਅੱਖਾਂ ਬੰਦ ਕਰਨੀਆਂ ਪੈਦੀਆਂ

©جسل منجیت۔ ਜੱਸਲ

#directions

99 View

Trending Topic