English
Poonam Verma
108 View
27 View
ਰੱਬਾ ਤੂੰ ਖਿਡਾਰੀ ਸਾਡੀ ਕਿਸਮਤ ਦਾ, ਤੂੰ ਖੇਡਦਾ ਅਸੀਂ ਚੱਲਦੇ ਆ, ਕਿੱਥੇ ਰੁੱਕ ਜਾਣਾ ਸਾਨੂੰ ਖਬਰ ਨਹੀਂ, ਤੂੰ ਖ਼ਬਰ ਰੱਖਦਾ ਹਰ ਪਲ ਦੀ ਏ। ©Poonam Verma
7 Love
ਹਰ ਉਹ ਵਿਅਕਤੀ ਗੁਰੂ ਹੈ,ਜੋ ਤੁਹਾਨੂੰ ਭਾਵੇਂ ਅਣਜਾਣੇ ਵਿੱਚ ਹੀ ਕਿਉਂ ਨਾ ਚੰਗਾ ਰਸਤਾ ਦਿਖਾ ਕੇ ਗਿਆ ਹੋਵੇ। ©Poonam Verma
11 Love
ਜਿਸ ਤਰ੍ਹਾਂ ਸੜਕ ਤੇ ਚੱਲਣ ਸਮੇਂ ਲੋਕ ਟਰੈਫਿਕ ਲਾਈਟਾਂ ਤੇ ਲੱਗੇ ਕੈਮਰੇ ਨੂੰ ਦੇਖ ਕੇ ਕੋਈ ਗਲਤੀ ਨਹੀਂ ਕਰਦੇ, ਕਾਸ਼ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਅਜਿਹਾ ਕੋਈ ਕੈਮਰਾ ਹੁੰਦਾ,ਜਿਸ ਦੇ ਡਰ ਤੋਂ ਉਹ ਮਾੜੇ ਕੰਮ ਕਰਨ ਪਹਿਲਾਂ ਹੀ ਆਪਣੇ ਆਪ ਨੂੰ ਰੋਕ ਸਕਦਾ । ©Poonam Verma
8 Love
ਹਰ ਸਵੇਰ ਤੁਹਾਡੇ ਨਵੇਂ ਜਨਮ ਵਰਗੀ ਹੁੰਦੀ ਹੈ, ਕਿਉਂ ਕਿ ਇਸ ਭੱਜ- ਦੌੜ ਦੀ ਜ਼ਿੰਦਗੀ ਵਿਚ ਇਹ ਸਵੇਰ ਕੁਝ ਲੋਕਾਂ ਨੂੰ ਨਸ਼ੀਬ ਹੀ ਨਹੀਂ ਹੁੰਦੀ। ©Poonam Verma
6 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here