jeet musical world

jeet musical world

#JEETMUSICALWORLD

  • Latest
  • Popular
  • Repost
  • Video

White ਜਿੰਦ ਨਿਮਾਣੀ ਲੱਖਾਂ ਮੰਜਰ ਦੇਖੇ ਨੇ, ਸਾਧ ਵੀ ਦੇਖੇ ਨਾਲੇ ਕੰਜ਼ਰ ਦੇਖੇ ਨੇ ! ਦੂਜਿਆਂ ਕੋਲੋਂ ਭਾਲੇ ਗੁਣ ਹਮੇਸ਼ਾਂ ਹੀ, ਐਬ ਮੈਂ ਸਾਰੇ ਆਪਣੇ ਅੰਦਰ ਦੇਖੇ ਨੇ! ਦੇਖੀ ਦੁਨੀਆਦਾਰੀ ਨਾਲੇ ਦੁਨੀਆਂ ਵੀ, ਗਰਜ਼ਾਂ ਮਾਰੇ ਕਈ ਪਤੰਦਰ ਦੇਖੇ ਨੇ ! ਰੱਬ ਦੀ ਮੰਨਣ ਵਾਲੇ ਗਿਣ ਲਏ ਉਂਗਲਾਂ ਤੇ, ਵੈਸੇ ਤੇ ਕਈ ਮਸਜਿਦ ਮੰਦਿਰ ਦੇਖੇ ਨੇ ! ਸ਼ਾਨੋ ਸ਼ੌਕਤ ਰੋਕ ਸਕੀ ਨਾ ਜਾਣ ਸਮੇਂ, ਲੱਖਾਂ ਰਾਵਣ ਅਤੇ ਸਿਕੰਦਰ ਦੇਖੇ ਨੇ ! ਜੀਤ, ਕਲਮ ਨੂੰ ਰੋਕੀ ਨਾ ਸੱਚ ਲਿਖਣੇ ਤੋਂ, ਭਾਵੇਂ ਸੱਚ ਤੇ ਚੱਲਦੇ ਖੰਜਰ ਦੇਖੇ ਨੇ !! ✍️ ਜਤਿੰਦਰ ਜੀਤ ©jeet musical world

#ਸ਼ਾਇਰੀ  White ਜਿੰਦ ਨਿਮਾਣੀ ਲੱਖਾਂ ਮੰਜਰ ਦੇਖੇ ਨੇ,
ਸਾਧ ਵੀ ਦੇਖੇ ਨਾਲੇ ਕੰਜ਼ਰ ਦੇਖੇ ਨੇ !
ਦੂਜਿਆਂ ਕੋਲੋਂ ਭਾਲੇ ਗੁਣ ਹਮੇਸ਼ਾਂ ਹੀ,
ਐਬ ਮੈਂ ਸਾਰੇ ਆਪਣੇ ਅੰਦਰ ਦੇਖੇ ਨੇ!
ਦੇਖੀ ਦੁਨੀਆਦਾਰੀ ਨਾਲੇ ਦੁਨੀਆਂ ਵੀ,
ਗਰਜ਼ਾਂ ਮਾਰੇ ਕਈ ਪਤੰਦਰ ਦੇਖੇ ਨੇ !
ਰੱਬ ਦੀ ਮੰਨਣ ਵਾਲੇ ਗਿਣ ਲਏ ਉਂਗਲਾਂ ਤੇ,
ਵੈਸੇ ਤੇ ਕਈ ਮਸਜਿਦ ਮੰਦਿਰ ਦੇਖੇ ਨੇ !
ਸ਼ਾਨੋ ਸ਼ੌਕਤ ਰੋਕ ਸਕੀ ਨਾ ਜਾਣ ਸਮੇਂ,
ਲੱਖਾਂ ਰਾਵਣ ਅਤੇ ਸਿਕੰਦਰ ਦੇਖੇ ਨੇ !
   ਜੀਤ, ਕਲਮ ਨੂੰ ਰੋਕੀ ਨਾ ਸੱਚ ਲਿਖਣੇ ਤੋਂ,
   ਭਾਵੇਂ ਸੱਚ ਤੇ ਚੱਲਦੇ ਖੰਜਰ ਦੇਖੇ ਨੇ !!
   ✍️ ਜਤਿੰਦਰ ਜੀਤ

©jeet musical world

vichar

12 Love

White ਬੇਮਤਲਬ ਦੀ ਗੰਢ ਤੋਂ ਟੁੱਟੀ ਬੇਹਤਰ ਹੈ, ਬੇਅਰਥੇ ਸੰਵਾਦ ਤੋਂ ਚੁੱਪੀ ਬੇਹਤਰ ਹੈ! ਉੱਥੇ ਜਾ ਕੇ ਬੈਠ ਨਾ ਜਿੱਥੇ ਇੱਜ਼ਤ ਨਹੀਂ, ਓਹਦੇ ਮਹਿਲ ਤੋਂ ਤੇਰੀ ਕੁੱਲੀ ਬੇਹਤਰ ਹੈ ! ✍️ ਜਤਿੰਦਰ ਜੀਤ बेमतलब की गांठ से टूटी बेहतर है, बे अर्थ संवाद से चुप्पी बेहतर है! बैठ उधर, ना जाके जहां पे इज्ज़त ना हो, उसके महल से तेरी कुल्ली बेहतर है!! ✍️जतिंदर जीत ©jeet musical world

#शायरी  White   ਬੇਮਤਲਬ ਦੀ ਗੰਢ ਤੋਂ ਟੁੱਟੀ ਬੇਹਤਰ ਹੈ,
ਬੇਅਰਥੇ ਸੰਵਾਦ ਤੋਂ ਚੁੱਪੀ ਬੇਹਤਰ ਹੈ!
    ਉੱਥੇ ਜਾ ਕੇ ਬੈਠ ਨਾ ਜਿੱਥੇ ਇੱਜ਼ਤ ਨਹੀਂ,
    ਓਹਦੇ ਮਹਿਲ ਤੋਂ ਤੇਰੀ ਕੁੱਲੀ ਬੇਹਤਰ ਹੈ !
          ✍️ ਜਤਿੰਦਰ ਜੀਤ 




बेमतलब की गांठ से टूटी बेहतर है,
बे अर्थ संवाद से चुप्पी बेहतर है!
बैठ   उधर, ना जाके जहां पे इज्ज़त ना हो,
उसके महल से तेरी कुल्ली बेहतर है!!
✍️जतिंदर जीत

©jeet musical world

बेहतर#Thinking

14 Love

White ਜੱਗ ਜਾਪੇ ਵਿਸ਼ਿਆਂ ਵਿਕਾਰਾਂ ਹੇਠ ਆ ਗਿਆ, ਪੜਿਆ ਸਮਾਜ ਵੀ ਗਵਾਰਾਂ ਹੇਠ ਆ ਗਿਆ! ਸ਼ਰਮ ਪਰੂਫ ਸਰਕਾਰਾਂ ਹੋਈ ਜਾਂਦੀਆਂ, ਮਿੱਥਿਆ ਸੀ ਟੀਚਾ ਜੌ ਗੱਦਾਰਾਂ ਹੇਠ ਆ ਗਿਆ! ਅਸਲਾਂ ਨੂੰ ਛੱਡ ਬਸ ਨਸਲਾਂ ਚ ਰੁੱਝਿਆ, ਮਨ ਲੱਗੇ ਵੇਹਲੀਆਂ ਵਗਾਰਾਂ ਹੇਠ ਆ ਗਿਆ! ਕਲਯੁਗੀ ਸਾਧ ਵੀ ਸੁਆਦ ਲੈਣ ਲੱਗ ਪਏ, ਮਨੋਰੋਗੀ ਦੇਸ਼ ਇਹਨਾਂ ਮਾਰਾਂ ਹੇਠ ਆ ਗਿਆ ! ਇਲਮਾਂ ਨੂੰ ਚਿਲਮਾਂ ਦੇ ਐਸੇ ਲੱਗੇ ਚਸਕੇ, ਗੱਬਰੂ ਸਰਿੰਜਾਂ ਦੇ ਵਿਓਪਾਰਾਂ ਹੇਠ ਆ ਗਿਆ! ਮਾਰ ਕੇ ਛੱਡੁਗੇ ਜੀਤ ' ਘੱਟ ਨਹੀਓਂ ਕਰਦੇ, ਜਦੋਂ ਕੋਈ ਗਰੀਬ ਸ਼ਾਹੂਕਾਰਾਂ ਹੇਠ ਆ ਗਿਆ !! ✍️ ਜਤਿੰਦਰ ਜੀਤ ©jeet musical world

#ਸ਼ਾਇਰੀ #Thinking  White   ਜੱਗ ਜਾਪੇ ਵਿਸ਼ਿਆਂ ਵਿਕਾਰਾਂ ਹੇਠ ਆ ਗਿਆ,
ਪੜਿਆ ਸਮਾਜ ਵੀ ਗਵਾਰਾਂ ਹੇਠ ਆ ਗਿਆ! 
ਸ਼ਰਮ ਪਰੂਫ ਸਰਕਾਰਾਂ ਹੋਈ ਜਾਂਦੀਆਂ,
ਮਿੱਥਿਆ ਸੀ ਟੀਚਾ ਜੌ ਗੱਦਾਰਾਂ ਹੇਠ ਆ ਗਿਆ!
ਅਸਲਾਂ ਨੂੰ ਛੱਡ ਬਸ ਨਸਲਾਂ ਚ ਰੁੱਝਿਆ,
 ਮਨ ਲੱਗੇ ਵੇਹਲੀਆਂ ਵਗਾਰਾਂ ਹੇਠ ਆ ਗਿਆ!
 ਕਲਯੁਗੀ ਸਾਧ ਵੀ ਸੁਆਦ ਲੈਣ ਲੱਗ ਪਏ,
 ਮਨੋਰੋਗੀ ਦੇਸ਼ ਇਹਨਾਂ ਮਾਰਾਂ ਹੇਠ ਆ ਗਿਆ ! 
ਇਲਮਾਂ ਨੂੰ ਚਿਲਮਾਂ ਦੇ ਐਸੇ ਲੱਗੇ ਚਸਕੇ, 
ਗੱਬਰੂ ਸਰਿੰਜਾਂ ਦੇ ਵਿਓਪਾਰਾਂ ਹੇਠ ਆ ਗਿਆ!
ਮਾਰ ਕੇ ਛੱਡੁਗੇ ਜੀਤ ' ਘੱਟ ਨਹੀਓਂ ਕਰਦੇ,
ਜਦੋਂ ਕੋਈ ਗਰੀਬ ਸ਼ਾਹੂਕਾਰਾਂ ਹੇਠ ਆ ਗਿਆ !!
  ✍️ ਜਤਿੰਦਰ ਜੀਤ

©jeet musical world

ਜੱਗ #Thinking

14 Love

White ਲੋੜ ਮੁਤਾਬਕ ਖਰਚਣ ਵਾਲੇ, ਬਹੁਤੇ ਲੱਭੇ ਵਰਤਣ ਵਾਲੇ! ਜਿਹਨੂੰ ਤੂੰ ਚਲਾਕੀ ਸਮਝੇਂ, ਓਹ ਤੇ ਸਾਡੀ ਨਰਮਦਿਲੀ ਏ! ਐਨੇ ਵੀ ਗ਼ਾਫ਼ਿਲ ਨਹੀਂ ਸੱਜਣਾ, ਪਰਖ ਲੈਂਦੇ ਹਾਂ ਪਰਖਣ ਵਾਲੇ! ਮੂੰਹ ਚੋਂ ਨਿਕਲੀ ਗੱਲ ਜਹੇ ਹਾਂ, ਤੀਰ ਜਿਉਂ ਨਿਕਲ ਕਮਾਨ ਗਏ! ਪਿੱਛੋਂ ਲੱਭਦਾ ਰਹਿ ਜਾਏਂਗਾ, ਜੀਤ ' ਹੁਣੀ ਨਹੀਂ ਪਰਤਣ ਵਾਲੇ !! ✍️ ਜਤਿੰਦਰ ਜੀਤ ©jeet musical world

#ਸ਼ਾਇਰੀ #Sad_Status  White ਲੋੜ ਮੁਤਾਬਕ ਖਰਚਣ ਵਾਲੇ,
ਬਹੁਤੇ ਲੱਭੇ ਵਰਤਣ ਵਾਲੇ!
          ਜਿਹਨੂੰ ਤੂੰ ਚਲਾਕੀ ਸਮਝੇਂ,
       ਓਹ ਤੇ ਸਾਡੀ ਨਰਮਦਿਲੀ ਏ!
 ਐਨੇ ਵੀ ਗ਼ਾਫ਼ਿਲ ਨਹੀਂ ਸੱਜਣਾ,
 ਪਰਖ ਲੈਂਦੇ ਹਾਂ ਪਰਖਣ ਵਾਲੇ!
       ਮੂੰਹ ਚੋਂ ਨਿਕਲੀ ਗੱਲ ਜਹੇ ਹਾਂ,
       ਤੀਰ ਜਿਉਂ ਨਿਕਲ ਕਮਾਨ ਗਏ!
ਪਿੱਛੋਂ ਲੱਭਦਾ ਰਹਿ ਜਾਏਂਗਾ,
ਜੀਤ ' ਹੁਣੀ ਨਹੀਂ ਪਰਤਣ ਵਾਲੇ !!
        ✍️ ਜਤਿੰਦਰ ਜੀਤ

©jeet musical world

ਲੋੜ ਮੁਤਾਬਕ #Sad_Status

13 Love

Unsplash ਪੰਜਾਬੀ ਆ ਗਏ ਓਏ ਦਲਜੀਤ ਦੁਸਾਂਝ ਵੀਰ ਲਈ ਦੁਆਵਾਂ ©jeet musical world

#Book  Unsplash ਪੰਜਾਬੀ ਆ ਗਏ ਓਏ
ਦਲਜੀਤ ਦੁਸਾਂਝ ਵੀਰ ਲਈ ਦੁਆਵਾਂ

©jeet musical world

#Book

14 Love

New Year 2024-25 मुसाफ़िर जिंदगी भर तू, तेरा मंजूर थकना नहीं! कोई अपना नहीं तेरा, तेरा अगर वक्त अपना नहीं!! ✍️ जतिंदर जीत ਮੁਸਾਫ਼ਿਰ ਜ਼ਿੰਦਗੀ ਭਰ ਤੂੰ ਤੇਰਾ ਮਨਜ਼ੂਰ ਥੱਕਣਾ ਨਹੀਂ ਕੋਈ ਅਪਣਾ ਨਹੀਂ ਤੇਰਾ , ਤੇਰਾ ਜੇ ਵਕਤ ਅਪਣਾ ਨਹੀਂ! ✍️ ਜਤਿੰਦਰ ਜੀਤ ©jeet musical world

 New Year 2024-25 
 मुसाफ़िर जिंदगी भर तू,
 तेरा मंजूर थकना नहीं!
कोई अपना नहीं तेरा,
तेरा अगर वक्त अपना नहीं!!
✍️ जतिंदर जीत 
ਮੁਸਾਫ਼ਿਰ ਜ਼ਿੰਦਗੀ ਭਰ ਤੂੰ 
ਤੇਰਾ ਮਨਜ਼ੂਰ ਥੱਕਣਾ ਨਹੀਂ 
ਕੋਈ ਅਪਣਾ ਨਹੀਂ ਤੇਰਾ ,
ਤੇਰਾ ਜੇ ਵਕਤ ਅਪਣਾ ਨਹੀਂ!
✍️ ਜਤਿੰਦਰ ਜੀਤ

©jeet musical world

वक़्त#NewYear2024-25

13 Love

Trending Topic