Deep Sandhu

Deep Sandhu Lives in Amritsar, Punjab, India

ਵਿਛੋੜੇ ਵਾਲੀ ਅੱਗ ਵਿੱਚ, ਹਰ ਦਿਨ ਹੁਣ ਸਿਕ ਰਿਹਾਂ, ਬਸ ਤੇਰੀਆਂ ਮੇਰੀਆਂ ਯਾਦਾਂ ਨੂੰ, ਕਲਮ ਰਾਹੀਂ ਲਿਖ ਰਿਹਾਂ insta id . deepsandhu98765 mobile no. 9876584994

  • Latest
  • Popular
  • Video

Deep sandhu ©Deep Sandhu

#SAD  Deep 
sandhu

©Deep Sandhu

shayari sad status for sad sad status sad quotes about life and pain sad love shayari

12 Love

ਚਾਹ । ਮਹਿਬੂਬ ਸੀਰਤ ਤੋਂ ਮਿੱਠਾ ਸੂਰਤ ਤੋਂ ਬੇਸ਼ਕ ਸਾਂਵਲਾ ਹੋਵੇ ਮਹਿਬੂਬ ਹੋਵੇ ਤਾਂ ਹੂਬਹੂ ਚਾਹ ਵਰਗਾ ਨਹੀਂ ਤੇ ਨਾ ਹੋਵੇ। ©Deep Sandhu

#ਜੀਵਨ #tea_lover #tea☕_  ਚਾਹ । ਮਹਿਬੂਬ

ਸੀਰਤ ਤੋਂ ਮਿੱਠਾ ਸੂਰਤ ਤੋਂ ਬੇਸ਼ਕ ਸਾਂਵਲਾ ਹੋਵੇ 
ਮਹਿਬੂਬ ਹੋਵੇ ਤਾਂ ਹੂਬਹੂ ਚਾਹ ਵਰਗਾ ਨਹੀਂ ਤੇ ਨਾ ਹੋਵੇ।

©Deep Sandhu
#ਸ਼ਾਇਰੀ  ਹਰ ਪਲ, ਹਰ ਪਹਿਰ ਕਰ ਰਹੇ ਓ,,
 ਕਹਿਰ ਕਰ ਰਹੇ ਓ,,
ਓਧਰ ਦੇ ਕੇ ਹਾਸੇ ਖੇੜੇ,, 
ਮੈਨੂੰ ਗਮਾਂ ਦੀ ਲਹਿਰ ਕਰ ਰਹੇ ਓ,, 
ਕਹਿਰ ਕਰ ਰਹੇ ਓ,,
ਓਹਨੂੰ ਦੇ ਕੇ ਪਿਆਰ ਪਿਆਲਾ,, 
ਮੇਰੇ ਵੱਲ ਜ਼ਹਿਰ ਕਰ ਰਹੇ ਓ!!
 ਕਹਿਰ ਕਰ ਰਹੇ ਓ,,
ਪਹਿਲਾਂ ਇਕੱਲੇ ਦੀਪ ਨੂੰ ਕਰਕੇ, 
ਹੁਣ ਪਾਗਲ ਸਾਰਾ ਸ਼ਹਿਰ ਕਰ ਰਹੇ ਓ? ਕਹਿਰ ਕਰ ਰਹੇ ਓ।

©Deep Sandhu

ਹਰ ਪਲ, ਹਰ ਪਹਿਰ ਕਰ ਰਹੇ ਓ,, ਕਹਿਰ ਕਰ ਰਹੇ ਓ,, ਓਧਰ ਦੇ ਕੇ ਹਾਸੇ ਖੇੜੇ,, ਮੈਨੂੰ ਗਮਾਂ ਦੀ ਲਹਿਰ ਕਰ ਰਹੇ ਓ,, ਕਹਿਰ ਕਰ ਰਹੇ ਓ,, ਓਹਨੂੰ ਦੇ ਕੇ ਪਿਆਰ ਪਿਆਲਾ,, ਮੇਰੇ ਵੱਲ ਜ਼ਹਿਰ ਕਰ ਰਹੇ ਓ!! ਕਹਿਰ ਕਰ ਰਹੇ ਓ,, ਪਹਿਲਾਂ ਇਕੱਲੇ ਦੀਪ ਨੂੰ ਕਰਕੇ, ਹੁਣ ਪਾਗਲ ਸਾਰਾ ਸ਼ਹਿਰ ਕਰ ਰਹੇ ਓ? ਕਹਿਰ ਕਰ ਰਹੇ ਓ। ©Deep Sandhu

1,539 View

ਦਰ ਤੇ ਉਸਦੇ ਵਾਂਗ ਫਕੀਰਾਂ ਦਿਲ ਕਾਸਾ ਬਣਾਈ ਬੈਠੇ ਹਾਂ ਮਯਤ ਖੁਦ ਦੀ ਤੇ ਜਾਣੇ ਨੂੰ ਕਫਨ ਸਵਾਈ ਬੈਠੇ ਹਾਂ। ਜਗ ਤੇ ਢੂੰਢੇਦੀ ਹੀਰਾ ਦਿਲ ਮੈਂ ਖੁਦ ਆਪਣਾ ਗਵਾਈ ਬੈਠੇ ਹਾਂ । ਕੰਡੇ ਉਸਦੇ ਨਾ ਚੁਭਣ ਪੈਰੀਂ ਪਲਕਾਂ ਰਾਹੀਂ ਵਿਛਾਈ ਬੈਠੇ ਹਾਂ । ਨਾਮ ਉਸਦੇ ਤੇ ਗੀਤ ਬਣਾ ਕੇ ਫਿਰ ਸਤਰਾਂ ਨੂੰ ਲੁਕਾਈ ਬੈਠੇ ਹਾਂ। ਚਸਕਾ ਜਖਮਾਂ ਦਾ ਐਸਾ ਲੱਗਿਆ ਪੀੜ ਦਵਾ ਬਣਾਈ ਬੈਠੇ ਹਾਂ। ©Deep Sandhu

#ਸ਼ਾਇਰੀ  ਦਰ ਤੇ ਉਸਦੇ ਵਾਂਗ ਫਕੀਰਾਂ 
ਦਿਲ ਕਾਸਾ ਬਣਾਈ ਬੈਠੇ ਹਾਂ

 ਮਯਤ ਖੁਦ ਦੀ ਤੇ ਜਾਣੇ ਨੂੰ 
ਕਫਨ ਸਵਾਈ ਬੈਠੇ ਹਾਂ।

 ਜਗ ਤੇ ਢੂੰਢੇਦੀ ਹੀਰਾ ਦਿਲ ਮੈਂ 
ਖੁਦ ਆਪਣਾ ਗਵਾਈ ਬੈਠੇ ਹਾਂ ।

ਕੰਡੇ ਉਸਦੇ ਨਾ ਚੁਭਣ ਪੈਰੀਂ
 ਪਲਕਾਂ ਰਾਹੀਂ ਵਿਛਾਈ ਬੈਠੇ ਹਾਂ ।

ਨਾਮ ਉਸਦੇ ਤੇ ਗੀਤ ਬਣਾ ਕੇ
 ਫਿਰ ਸਤਰਾਂ ਨੂੰ ਲੁਕਾਈ ਬੈਠੇ ਹਾਂ।

 ਚਸਕਾ ਜਖਮਾਂ ਦਾ ਐਸਾ ਲੱਗਿਆ 
ਪੀੜ ਦਵਾ ਬਣਾਈ ਬੈਠੇ ਹਾਂ।

©Deep Sandhu

ਦਰ ਤੇ ਉਸਦੇ ਵਾਂਗ ਫਕੀਰਾਂ ਦਿਲ ਕਾਸਾ ਬਣਾਈ ਬੈਠੇ ਹਾਂ ਮਯਤ ਖੁਦ ਦੀ ਤੇ ਜਾਣੇ ਨੂੰ ਕਫਨ ਸਵਾਈ ਬੈਠੇ ਹਾਂ। ਜਗ ਤੇ ਢੂੰਢੇਦੀ ਹੀਰਾ ਦਿਲ ਮੈਂ ਖੁਦ ਆਪਣਾ ਗਵਾਈ ਬੈਠੇ ਹਾਂ । ਕੰਡੇ ਉਸਦੇ ਨਾ ਚੁਭਣ ਪੈਰੀਂ ਪਲਕਾਂ ਰਾਹੀਂ ਵਿਛਾਈ ਬੈਠੇ ਹਾਂ । ਨਾਮ ਉਸਦੇ ਤੇ ਗੀਤ ਬਣਾ ਕੇ ਫਿਰ ਸਤਰਾਂ ਨੂੰ ਲੁਕਾਈ ਬੈਠੇ ਹਾਂ। ਚਸਕਾ ਜਖਮਾਂ ਦਾ ਐਸਾ ਲੱਗਿਆ ਪੀੜ ਦਵਾ ਬਣਾਈ ਬੈਠੇ ਹਾਂ। ©Deep Sandhu

10 Love

ਨਵੀਂ ਨਵੀਂ ਮੁਹੱਬਤ ਕਰਨ ਵਾਲਿਓ ਕੁੜੀਓ ਮੈਂ ਬੋਲ ਰਹੀ ਆ ਕੁੜੀ ਇੱਕ ਟੁੱਟੇ ਦਿਲ ਵਾਲੀ ਦਿਖਾਵਿਆਂ ਨੂੰ ਸਮਝ ਲਿਓ ਜ਼ਿੰਦਗੀ ਦਾ ਸੱਚ ਮੈਂ ਭੁਲੇਖੇ ਵਿੱਚ ਆ ਸੱਟ ਏ ਡੂੰਘੀ ਖਾ ਲਈ ਬੜਾ ਚਾਅ ਸੀ ਮੈਨੂੰ ਵੀ ਦਿਨ ਜੇ ਮਨਾਉਣ ਦਾ ਹਰ 14 ਫ਼ਰਵਰੀ ਨੂੰ ਗਲ਼ ਬਾਂਹਾਂ ਪਾਉਣ ਦਾ ਵਰਤ ਕੇ ਛੱਡ ਜਾਂਦੇ ਨੇ ਦੱਸਣ ਮਜਬੂਰੀਆਂ ਬਾਕੀ ਰਿਹ ਜਾਂਦੇ ਟੁੱਟੇ ਦਿਲ ਸੱਧਰਾਂ ਅਧੂਰੀਆਂ ਬੜਾ ਦੁੱਖ ਹੁੰਦਾ ਕਿਸੇ ਲਈ ਸਭ ਲੁਟਾਉਣ ਦਾ ਬੜਾ ਮਹਿੰਗਾ ਮੁੱਲ ਉਤਰਨਾ ਪੈਦਾ ਅਖ਼ੀਰੀ ਹੋਟਲਾਂ ਵਿਚ ਵੇਲਨਟਾਈਨ ਮਨਾਉਣ ਦਾ। ©Deep Sandhu

#ValentineDay #hugday  ਨਵੀਂ ਨਵੀਂ ਮੁਹੱਬਤ ਕਰਨ ਵਾਲਿਓ ਕੁੜੀਓ
ਮੈਂ ਬੋਲ ਰਹੀ ਆ ਕੁੜੀ ਇੱਕ ਟੁੱਟੇ ਦਿਲ ਵਾਲੀ
ਦਿਖਾਵਿਆਂ ਨੂੰ ਸਮਝ ਲਿਓ ਜ਼ਿੰਦਗੀ ਦਾ ਸੱਚ
 ਮੈਂ ਭੁਲੇਖੇ ਵਿੱਚ ਆ ਸੱਟ ਏ ਡੂੰਘੀ ਖਾ ਲਈ 
ਬੜਾ ਚਾਅ ਸੀ ਮੈਨੂੰ ਵੀ ਦਿਨ ਜੇ ਮਨਾਉਣ ਦਾ 
ਹਰ 14 ਫ਼ਰਵਰੀ ਨੂੰ ਗਲ਼ ਬਾਂਹਾਂ ਪਾਉਣ ਦਾ 
ਵਰਤ ਕੇ ਛੱਡ ਜਾਂਦੇ ਨੇ ਦੱਸਣ ਮਜਬੂਰੀਆਂ 
ਬਾਕੀ ਰਿਹ ਜਾਂਦੇ ਟੁੱਟੇ ਦਿਲ ਸੱਧਰਾਂ ਅਧੂਰੀਆਂ
 ਬੜਾ ਦੁੱਖ ਹੁੰਦਾ ਕਿਸੇ ਲਈ ਸਭ ਲੁਟਾਉਣ ਦਾ
 ਬੜਾ ਮਹਿੰਗਾ ਮੁੱਲ ਉਤਰਨਾ ਪੈਦਾ ਅਖ਼ੀਰੀ
 ਹੋਟਲਾਂ ਵਿਚ ਵੇਲਨਟਾਈਨ ਮਨਾਉਣ ਦਾ।

©Deep Sandhu

#hugday

16 Love

ਦੀਪ ਮੈਂ ਬਿਨਾਂ ਕਿਸੇ ਮਤਲਬ ਤੋਂ ਸੀ ਤੇਰੇ ਨਾਲ ਤੂੰ ਫਿਰ ਵੀ ਮੇਰੇ ਵਾਲੇ ਪਾਸੇ ਦਿਮਾਗ ਵਰਤਿਆ" ਮੈਂ ਸੱਚੀ ਤੈਨੂੰ ਦਿਲੋਂ ਪਿਆਰ ਕਰਦਾ ਸੀ ਤੂੰ ਫਿਰ ਵੀ ਗ਼ੈਰਾਂ ਵਾਲਾ ਹਿਸਾਬ ਵਰਤਿਆ" ਜਦੋ ਤੇਰਾ ਕਿਸੇ ਨੇ ਯਕੀਨ ਤੋੜਿਆ ਤੇਰਾ ਕੀਤਾ ਤੈਨੂੰ ਵਾਪਿਸ ਮੋੜਿਆ" ਓਦੋ ਜਿੱਤ ਕੇ ਵੀ ਤੇਰੇ ਹਿੱਸੇ ਹਾਰ ਆਉ ਜਦੋ ਕੋਈ ਨਾ ਖੜਿਆ ਨਾਲ ਤੇਰੇ ਫਿਰ ਤੈਨੂੰ ਦੀਪ ਦਾ ਪਿਆਰ ਯਾਦ ਆਊ...! ©Deep Sandhu

#ਸ਼ਾਇਰੀ #Deep  ਦੀਪ

ਮੈਂ ਬਿਨਾਂ ਕਿਸੇ ਮਤਲਬ ਤੋਂ ਸੀ ਤੇਰੇ ਨਾਲ ਤੂੰ ਫਿਰ ਵੀ ਮੇਰੇ ਵਾਲੇ ਪਾਸੇ ਦਿਮਾਗ ਵਰਤਿਆ"

ਮੈਂ ਸੱਚੀ ਤੈਨੂੰ ਦਿਲੋਂ ਪਿਆਰ ਕਰਦਾ ਸੀ ਤੂੰ ਫਿਰ ਵੀ ਗ਼ੈਰਾਂ ਵਾਲਾ ਹਿਸਾਬ ਵਰਤਿਆ"

ਜਦੋ ਤੇਰਾ ਕਿਸੇ ਨੇ ਯਕੀਨ ਤੋੜਿਆ ਤੇਰਾ ਕੀਤਾ ਤੈਨੂੰ ਵਾਪਿਸ ਮੋੜਿਆ"

ਓਦੋ ਜਿੱਤ ਕੇ ਵੀ ਤੇਰੇ ਹਿੱਸੇ ਹਾਰ ਆਉ ਜਦੋ ਕੋਈ ਨਾ ਖੜਿਆ ਨਾਲ ਤੇਰੇ
 ਫਿਰ ਤੈਨੂੰ ਦੀਪ ਦਾ ਪਿਆਰ ਯਾਦ ਆਊ...!

©Deep Sandhu

#Deep

10 Love

Trending Topic