White ਦਿਨ ਤਾਂ ਭੁੱਲ ਗਏ ਆਂ, ਕਿ ਅਸੀਂ ਮਿਲੇ ਕਦੋਂ ਸੀ ਵਿਛ | ਪੰਜਾਬੀ ਸ਼ਾਇਰੀ ਅਤੇ

"White ਦਿਨ ਤਾਂ ਭੁੱਲ ਗਏ ਆਂ, ਕਿ ਅਸੀਂ ਮਿਲੇ ਕਦੋਂ ਸੀ ਵਿਛੜਨ ਦੀ ਯਾਦ ਏ ਤਰੀਕ ਕਿੰਨੀ ਏ। ਅੰਦਰੋ ਬੰਦ ਕੁੰਡੇ ਦਸਦੇ ਆ ਉਮੀਦ ਨਹੀਂ ਬਚੀ ਤੇਰੇ ਆਉਣ ਦੀ ਪਰ ਪੈੜ ਚਾਲ ਤੇ ਦਰਵਾਜਾ ਖੋਲਣਾ ਦਸਦਾ ਏ ਉਡੀਕ ਕਿੰਨੀ ਏ। ©ਅਮਨਦੀਪ ਕੌਰ "

White ਦਿਨ ਤਾਂ ਭੁੱਲ ਗਏ ਆਂ, ਕਿ ਅਸੀਂ ਮਿਲੇ ਕਦੋਂ ਸੀ ਵਿਛੜਨ ਦੀ ਯਾਦ ਏ ਤਰੀਕ ਕਿੰਨੀ ਏ। ਅੰਦਰੋ ਬੰਦ ਕੁੰਡੇ ਦਸਦੇ ਆ ਉਮੀਦ ਨਹੀਂ ਬਚੀ ਤੇਰੇ ਆਉਣ ਦੀ ਪਰ ਪੈੜ ਚਾਲ ਤੇ ਦਰਵਾਜਾ ਖੋਲਣਾ ਦਸਦਾ ਏ ਉਡੀਕ ਕਿੰਨੀ ਏ। ©ਅਮਨਦੀਪ ਕੌਰ

#lonely_quotes

People who shared love close

More like this

Trending Topic