White ਮੁੱਖ ਸੀ ਉਦਾਸਿਆ
ਪਹਿਲਾਂ ਨਾਲੋਂ ਨਿਖਰੇ ਨਿਖਰੇ ਸੀ ਲੱਗਦੇ
ਚੇਹਰੇ ਉੱਤੇ ਮਗਰੂਰੀਆ
ਤੈਨੂੰ ਮਾਰ ਗਈਆ ਮਸ਼ਹੂਰੀਆਂ, ਸਾਨੂੰ ਮਜਬੂਰੀਆਂ
ਜਦ ਰਾਂਝਾ ਚਾਰੇ ਬੂਰੀਆਂ
ਮਿਰਜ਼ੇ ਹੱਥ ਕਿੱਥੇ ਆਉਂਦੀਆ, ਹੀਰ ਦੀਆਂ ਚੂਰੀਆਂ
ਛੱਡ ਦੇ ਗਰੂਰੀਆ, ਮੈਦਾਨ ਏ ਇਸ਼ਕੇ ਐਦਾਂ ਨਹੀਂ ਪੈਂਦੀਆਂ ਪੂਰੀਆਂ
©ਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਜ਼ਿੰਦਗੀਦੀਆਂਪਗਡੰਡੀਆਂ