ਟੈਂਸ਼ਨ ਤੇ ਤੰਗੀਆਂ ਦੀ ਕੋਈ ਘਾਟ ਨਹੀਂ ਜਿੱਥੇ ਲਾਏ ਡੇਰੇ ਉੱਥੇ ਵਾਲ਼ੀ ਠਾਠ ਨੀ ਰੱਬ ਰਾਖਾ ਕਹਿ ਕੇ ਰਾਹੇ ਪਈ ਜਾਣੇ ਆਂ ਨੀਂ ਅਸੀਂ ਤਾਂ ਹੀ ਤਾਂ ਤਾਂ ਹੀ ਤਾਂ ਨਜ਼ਾਰੇ ਕੁੜੇ ਲਈ ਜਾਣੇ ਆਂ ਨੀਂ ਅਸੀਂ..... ਤਾਂ ਹੀ ਤਾਂ ✍️ਬਲਜੀਤ ਚੌਹਾਨ ©Baljeet Chauhan #bornfire ਤਾਂ ਹੀ ਤਾਂ Dhyaan mira Quotes, Shayari, Story, Poem, Jokes, Memes On Nojoto