ਸ਼ਹੀਦੀ ਹਫ਼ਤਾ-ਕਾਵਿ ਸੰਗ੍ਰਿਹ
ਗੁਰਵਿੰਦਰ ਸਨੌਰੀਆ
ਐਸਾ ਵਿਛੜੇ ਮੁੜ ਮੇਲ ਨ ਹੋਇਆ
ਸਦੀਆਂ ਲੱਗੀਆ ਜਿਸ ਨੂੰ ਜੋੜ ਦਿਆ
ਪੱਲਾ ਚ ਬਿਖੇਰ ਦਿੱਤਾ ਤਕਦੀਰੇ ਤੂੰ
ਏਹ ਤੇਰਾ ਕੋਈ ਖੇਲ ਨ ਹੋਇਆ
ਐਸਾ ਖਿੰਡਰਿਆ ਉਸ ਤੁਫਾਨ ਚ
ਅਸਮਾਨ ਜਿੰਨੀਆ ਬਾਂਹਾ ਖੋਲਣ ਤੇ
ਵੀ ਸਮੇਟ ਨ ਹੋਇਆ
ਵੱਡੇ ਪੁੱਤ ਜੰਗ ਚ ਸ਼ਹੀਦ ਹੋਏ
ਏਹ ਦੁੱਖ ਹੀ ਜਰ ਨਹੀ ਹੁੰਦਾ ਸੀ ਖਾਲਸੇ ਤੋ
ਕਹਿਰ ਉਸ ਵੇਲੇ ਵਾਪਰਿਆ
ਜਦੋ ਸ਼ਹਿਜ਼ਾਦਿਆਂ ਨੂੰ
ਕੱਫਣ ਵੀ ਨਸੀਬ ਨ ਹੋਇਆ
©gurvinder sanoria
#Likho ਭਗਤੀ ਕਥਾ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਟੈਮਪਲੇਟ ਵੀਡੀਓ ਪੰਜਾਬੀ ਭਗਤੀ ਗੀਤ ਇਬਾਦਤ