ਐਸੀ ਗਿਰੀ ਦਿਲਾਂ 'ਤੇ ਲਾਲਚ ਦੀ ਸਿਆਹੀ ਸਿਰਨਾਵੇਂ ਆਪਣਿਆਂ | ਪੰਜਾਬੀ ਸ਼ਾਇਰੀ ਅਤੇ ਗ

"ਐਸੀ ਗਿਰੀ ਦਿਲਾਂ 'ਤੇ ਲਾਲਚ ਦੀ ਸਿਆਹੀ ਸਿਰਨਾਵੇਂ ਆਪਣਿਆਂ ਦੇ ਗੁਆਚ ਗਏ ਕਿਸ ਪਤੇ 'ਤੇ ਭੇਜੀਏ ਪਿਆਰ ਦੀਆਂ ਚਿੱਠੀਆਂ ਆਪਣਾ ਆਖਣ ਵਾਲਿਆਂ ਨੇ ਨਫ਼ਰਤ ਦੇ ਮਹੱਲ ਉਸਾਰ ਲਏ ©Maninder Kaur Bedi"

 ਐਸੀ ਗਿਰੀ ਦਿਲਾਂ 'ਤੇ
ਲਾਲਚ ਦੀ ਸਿਆਹੀ 
ਸਿਰਨਾਵੇਂ ਆਪਣਿਆਂ ਦੇ 
ਗੁਆਚ ਗਏ 
ਕਿਸ ਪਤੇ 'ਤੇ ਭੇਜੀਏ
ਪਿਆਰ ਦੀਆਂ ਚਿੱਠੀਆਂ
ਆਪਣਾ ਆਖਣ ਵਾਲਿਆਂ ਨੇ 
ਨਫ਼ਰਤ ਦੇ ਮਹੱਲ ਉਸਾਰ ਲਏ

©Maninder Kaur Bedi

ਐਸੀ ਗਿਰੀ ਦਿਲਾਂ 'ਤੇ ਲਾਲਚ ਦੀ ਸਿਆਹੀ ਸਿਰਨਾਵੇਂ ਆਪਣਿਆਂ ਦੇ ਗੁਆਚ ਗਏ ਕਿਸ ਪਤੇ 'ਤੇ ਭੇਜੀਏ ਪਿਆਰ ਦੀਆਂ ਚਿੱਠੀਆਂ ਆਪਣਾ ਆਖਣ ਵਾਲਿਆਂ ਨੇ ਨਫ਼ਰਤ ਦੇ ਮਹੱਲ ਉਸਾਰ ਲਏ ©Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

People who shared love close

More like this

Trending Topic