ਰੰਗ ਬਰੰਗੀਆਂ ਲਾਈਟਾਂ ਦੇ ਨਾਲ ਜਗ ਮਗ ਚਾਰ ਚੁਫੇਰਾ ਤਾਰਿਆਂ | ਪੰਜਾਬੀ Shayari

"ਰੰਗ ਬਰੰਗੀਆਂ ਲਾਈਟਾਂ ਦੇ ਨਾਲ ਜਗ ਮਗ ਚਾਰ ਚੁਫੇਰਾ ਤਾਰਿਆਂ ਵਾਂਗ ਦੀਵਿਆਂ ਦੀ ਰੌਸ਼ਨੀ ਹੋਇਆ ਦੂਰ ਹਨ੍ਹੇਰਾ ਚੰਨ ਵਰਗੇ ਮੁੱਖੜੇ ਤੇ ਤੇਰੇ ਸੂਰਜ ਵਰਗੀ ਲਾਲੀ ਅਗਲੇ ਸਾਲ ਮਨਾਈ ਸੋਹਣੀਏ ਮੇਰੇ ਨਾਲ ਦੀਵਾਲੀ ©BALJEET SINGH MAHLA"

 ਰੰਗ ਬਰੰਗੀਆਂ ਲਾਈਟਾਂ ਦੇ ਨਾਲ ਜਗ ਮਗ ਚਾਰ ਚੁਫੇਰਾ 
ਤਾਰਿਆਂ ਵਾਂਗ ਦੀਵਿਆਂ ਦੀ  ਰੌਸ਼ਨੀ ਹੋਇਆ ਦੂਰ ਹਨ੍ਹੇਰਾ
ਚੰਨ ਵਰਗੇ ਮੁੱਖੜੇ ਤੇ ਤੇਰੇ ਸੂਰਜ ਵਰਗੀ ਲਾਲੀ
ਅਗਲੇ ਸਾਲ ਮਨਾਈ ਸੋਹਣੀਏ ਮੇਰੇ ਨਾਲ ਦੀਵਾਲੀ

©BALJEET SINGH MAHLA

ਰੰਗ ਬਰੰਗੀਆਂ ਲਾਈਟਾਂ ਦੇ ਨਾਲ ਜਗ ਮਗ ਚਾਰ ਚੁਫੇਰਾ ਤਾਰਿਆਂ ਵਾਂਗ ਦੀਵਿਆਂ ਦੀ ਰੌਸ਼ਨੀ ਹੋਇਆ ਦੂਰ ਹਨ੍ਹੇਰਾ ਚੰਨ ਵਰਗੇ ਮੁੱਖੜੇ ਤੇ ਤੇਰੇ ਸੂਰਜ ਵਰਗੀ ਲਾਲੀ ਅਗਲੇ ਸਾਲ ਮਨਾਈ ਸੋਹਣੀਏ ਮੇਰੇ ਨਾਲ ਦੀਵਾਲੀ ©BALJEET SINGH MAHLA

Diwali @Kamal @Gurtej Singh @Dilip Singh Harpreet ਮਨਪ੍ਰੀਤ ਬੈਂਸ ਮੇਰੇ ਜਜ਼ਬਾਤ

People who shared love close

More like this

Trending Topic