ਜਦੋਂ ਮੈਂ ਸਿਵਿਆਂ ਵਿੱਚ ਬਲ ਜਾਣਾ ਫਿਰ ਤੈਨੂੰ ਸਬਰ ਆ ਜਾਣਾ

"ਜਦੋਂ ਮੈਂ ਸਿਵਿਆਂ ਵਿੱਚ ਬਲ ਜਾਣਾ ਫਿਰ ਤੈਨੂੰ ਸਬਰ ਆ ਜਾਣਾ ਕਿਉਂਕਿ ਤੂੰ ਕਿਸੇ ਹੋਰ ਤੇ ਮਰਦੀ ਏ ਤੂੰ ਮੈਨੂੰ ਨਫਰਤ ਕਰਦੀ ਏ ਤੂੰ ਗੈਰਾਂ ਤੇ ਮਰਦੀ ਏ ਤੂੰ ਮੈਨੂੰ ਨਫਰਤ ਕਰਦੀ ਏ"

 ਜਦੋਂ ਮੈਂ ਸਿਵਿਆਂ ਵਿੱਚ ਬਲ ਜਾਣਾ 
ਫਿਰ ਤੈਨੂੰ ਸਬਰ ਆ ਜਾਣਾ 

ਕਿਉਂਕਿ 
ਤੂੰ ਕਿਸੇ ਹੋਰ ਤੇ ਮਰਦੀ ਏ
ਤੂੰ ਮੈਨੂੰ ਨਫਰਤ ਕਰਦੀ ਏ
ਤੂੰ ਗੈਰਾਂ ਤੇ ਮਰਦੀ ਏ
ਤੂੰ ਮੈਨੂੰ ਨਫਰਤ ਕਰਦੀ ਏ

ਜਦੋਂ ਮੈਂ ਸਿਵਿਆਂ ਵਿੱਚ ਬਲ ਜਾਣਾ ਫਿਰ ਤੈਨੂੰ ਸਬਰ ਆ ਜਾਣਾ ਕਿਉਂਕਿ ਤੂੰ ਕਿਸੇ ਹੋਰ ਤੇ ਮਰਦੀ ਏ ਤੂੰ ਮੈਨੂੰ ਨਫਰਤ ਕਰਦੀ ਏ ਤੂੰ ਗੈਰਾਂ ਤੇ ਮਰਦੀ ਏ ਤੂੰ ਮੈਨੂੰ ਨਫਰਤ ਕਰਦੀ ਏ

#ਕਿਓਂਕਿ

People who shared love close

More like this

Trending Topic