ਬੋਲੇਂਗਾ ਸੱਚ,ਤਾਂ
ਜ਼ਮਾਨਾ ਜਰੇਗਾ ਕਿਵੇਂ
ਰਿਹਾ ਚੁੱਪ, ਤਾਂ
ਜ਼ਮੀਰ ਵੱਢ ਖਾਏਗਾ
ਚੰਗੇ ਵੇਲੇ ਆਉਂਦੇ ਨੱਚਦੇ ਨੇ ਲੋਕੀਂ
ਆਇਆ ਮਾੜਾ, ਤਾਂ
ਪਰਛਾਂਵਾ ਵੀ ਛੱਡ ਜਾਏਗਾ
ਓਹੀ ਰਹਿਣੇ ਨੇ ਪੱਲੇ
ਜਿਹੜੇ ਦਿਨ ਜ਼ਿੰਦਗੀ ਦੇ
ਸਕੂਨ ਨਾਲ ਕੱਢ ਜਾਏਂਗਾ
ਰਹਿ ਲੱਗਿਆ ਤੂੰ ਜ਼ਮਾਨੇ ਦੀਆਂ
ਖਾਣ ਠੋਕਰਾ, ਹੋਲੀ ਹੋਲੀ
ਮਿੱਤਰਾ ਤੂੰ ਹੰਡ ਜਾਏਂਗਾ
©Galoli
#Blossom