ਸੋਚ ਮੇਰੀ ਬਜ਼ੁਰਗਾਂ ਵਾਲੀ, ਮੱਤ ਮੇਰੀ ਨਿਆਣੀ, ਰੂਹ ਮੇਰੀ | ਪੰਜਾਬੀ Bhakti

"ਸੋਚ ਮੇਰੀ ਬਜ਼ੁਰਗਾਂ ਵਾਲੀ, ਮੱਤ ਮੇਰੀ ਨਿਆਣੀ, ਰੂਹ ਮੇਰੀ ਸਾਫ਼, ਲੱਭਦੀ ਏ ਹਾਣੀ(ਰੱਬ), ਹੁਣ ਬਸ ਆਪਣੇ ਆਪ ਵਿੱਚ ਮਸਤ ਰਹੀਦਾ ਸੱਜਣਾਂ, ਕਿਉਕਿ ਨਾਲ਼ ਮੇਰੇ ਰਹਿੰਦੀ ਏ ਫ਼ਕੀਰਾਂ ਦੀ ਢਾਣੀ, ਬਾਕੀ ਏਹ ਦੁਨੀਆਂ ਬਹੁਤ ਹੀ ਸਿਆਣੀ, ਮੇਰੇ ਵਰਗੇ ਕਮਲਿਆਂ ਨੂੰ ਰਾਸ ਨਹੀਂਓ ਆਣੀ, ਤਾਹੀਂ ਤਾਂ ਹੁਣ ਮੈਂ ਆਪਣੀ ਜ਼ਿੰਦ ਏਹ ਨਿਮਾਣੀ, ਬਸ ਫ਼ਕੀਰਾਂ ਲੇਖੇ ਲਾਣੀ-ਬਸ ਫ਼ਕੀਰਾਂ ਲੇਖੇ ਲਾਣੀ ©Writer Mohit"

 ਸੋਚ ਮੇਰੀ ਬਜ਼ੁਰਗਾਂ ਵਾਲੀ, ਮੱਤ ਮੇਰੀ ਨਿਆਣੀ,
 ਰੂਹ ਮੇਰੀ ਸਾਫ਼, ਲੱਭਦੀ ਏ ਹਾਣੀ(ਰੱਬ),
 ਹੁਣ ਬਸ ਆਪਣੇ ਆਪ ਵਿੱਚ ਮਸਤ ਰਹੀਦਾ ਸੱਜਣਾਂ,
ਕਿਉਕਿ ਨਾਲ਼ ਮੇਰੇ ਰਹਿੰਦੀ ਏ ਫ਼ਕੀਰਾਂ ਦੀ ਢਾਣੀ,
ਬਾਕੀ ਏਹ ਦੁਨੀਆਂ ਬਹੁਤ ਹੀ ਸਿਆਣੀ,
 ਮੇਰੇ ਵਰਗੇ ਕਮਲਿਆਂ ਨੂੰ ਰਾਸ ਨਹੀਂਓ ਆਣੀ,
ਤਾਹੀਂ ਤਾਂ ਹੁਣ ਮੈਂ ਆਪਣੀ ਜ਼ਿੰਦ ਏਹ ਨਿਮਾਣੀ,
ਬਸ ਫ਼ਕੀਰਾਂ ਲੇਖੇ ਲਾਣੀ-ਬਸ ਫ਼ਕੀਰਾਂ ਲੇਖੇ ਲਾਣੀ

©Writer Mohit

ਸੋਚ ਮੇਰੀ ਬਜ਼ੁਰਗਾਂ ਵਾਲੀ, ਮੱਤ ਮੇਰੀ ਨਿਆਣੀ, ਰੂਹ ਮੇਰੀ ਸਾਫ਼, ਲੱਭਦੀ ਏ ਹਾਣੀ(ਰੱਬ), ਹੁਣ ਬਸ ਆਪਣੇ ਆਪ ਵਿੱਚ ਮਸਤ ਰਹੀਦਾ ਸੱਜਣਾਂ, ਕਿਉਕਿ ਨਾਲ਼ ਮੇਰੇ ਰਹਿੰਦੀ ਏ ਫ਼ਕੀਰਾਂ ਦੀ ਢਾਣੀ, ਬਾਕੀ ਏਹ ਦੁਨੀਆਂ ਬਹੁਤ ਹੀ ਸਿਆਣੀ, ਮੇਰੇ ਵਰਗੇ ਕਮਲਿਆਂ ਨੂੰ ਰਾਸ ਨਹੀਂਓ ਆਣੀ, ਤਾਹੀਂ ਤਾਂ ਹੁਣ ਮੈਂ ਆਪਣੀ ਜ਼ਿੰਦ ਏਹ ਨਿਮਾਣੀ, ਬਸ ਫ਼ਕੀਰਾਂ ਲੇਖੇ ਲਾਣੀ-ਬਸ ਫ਼ਕੀਰਾਂ ਲੇਖੇ ਲਾਣੀ ©Writer Mohit

#Godblessings #God_Is_One #GOD_BLESS_YOU

People who shared love close

More like this

Trending Topic