ਲੋਕੀ ਹਾਲ ਉਹਨਾਂ ਦਾ ਪੁੱਛਦੇ ਨੇ.. ਹੁੰਦੇ ਹਾਲ ਜਿਨ੍ਹਾਂ ਦੇ | ਪੰਜਾਬੀ ਗਿਆਨ ਅਤੇ ਸ

"ਲੋਕੀ ਹਾਲ ਉਹਨਾਂ ਦਾ ਪੁੱਛਦੇ ਨੇ.. ਹੁੰਦੇ ਹਾਲ ਜਿਨ੍ਹਾਂ ਦੇ ਚੰਗੇ ਨੇ! ਫ਼ੋਨ ਨੰਬਰ ਉਹਨਾਂ ਦੇ ਕੱਟ ਦਿੰਦੇ.. ਹੁੰਦੇ ਹਾਲ ਜਿਹਨਾਂ ਦੇ ਮੰਦੇ ਨੇ! ©Kamlesh Shahkoti"

 ਲੋਕੀ ਹਾਲ ਉਹਨਾਂ ਦਾ ਪੁੱਛਦੇ ਨੇ..
ਹੁੰਦੇ ਹਾਲ ਜਿਨ੍ਹਾਂ ਦੇ ਚੰਗੇ ਨੇ!
ਫ਼ੋਨ ਨੰਬਰ ਉਹਨਾਂ ਦੇ ਕੱਟ ਦਿੰਦੇ..
ਹੁੰਦੇ ਹਾਲ ਜਿਹਨਾਂ ਦੇ ਮੰਦੇ ਨੇ!

©Kamlesh Shahkoti

ਲੋਕੀ ਹਾਲ ਉਹਨਾਂ ਦਾ ਪੁੱਛਦੇ ਨੇ.. ਹੁੰਦੇ ਹਾਲ ਜਿਨ੍ਹਾਂ ਦੇ ਚੰਗੇ ਨੇ! ਫ਼ੋਨ ਨੰਬਰ ਉਹਨਾਂ ਦੇ ਕੱਟ ਦਿੰਦੇ.. ਹੁੰਦੇ ਹਾਲ ਜਿਹਨਾਂ ਦੇ ਮੰਦੇ ਨੇ! ©Kamlesh Shahkoti

#Identity

People who shared love close

More like this

Trending Topic