ਲੋਕੀ ਹਾਲ ਉਹਨਾਂ ਦਾ ਪੁੱਛਦੇ ਨੇ.. ਹੁੰਦੇ ਹਾਲ ਜਿਨ੍ਹਾਂ ਦੇ ਚੰਗੇ ਨੇ! ਫ਼ੋਨ ਨੰਬਰ ਉਹਨਾਂ ਦੇ ਕੱਟ ਦਿੰਦੇ.. ਹੁੰਦੇ ਹਾਲ ਜਿਹਨਾਂ ਦੇ ਮੰਦੇ ਨੇ! ©Kamlesh Shahkoti #Identity Quotes, Shayari, Story, Poem, Jokes, Memes On Nojoto