ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ ਪਾਉਂਦਾ ਰਹਿੰਦਾ ਤਾਰੀ | ਪੰਜਾਬੀ Poetry

"ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ ਪਾਉਂਦਾ ਰਹਿੰਦਾ ਤਾਰੀਕ ਤੇ ਤਾਰੀਕ ਜੱਜ ਵਾਂਗੂੰ ਸੱਜਣਾ ਤੂੰ ਵੀ ਅੱਜ ਮਿਲਾਂਗੇ ਕੱਲ ਮਿਲਾਂਗੇ ਕਰਾਉਂਦਾ ਰਹਿੰਦਾ ਏ ਹਰ ਰੋਜ਼ ਉਡੀਕ ਬਲਜੀਤ ਮਾਹਲਾ ਕੋਈ ਮਜੁਰਿਮ ਨਹੀਂ ਸੱਜਣਾ ਉਮਰ ਕੈਦ ਸੁਣਾ ਦਿਉ ਮੈਨੂੰ ਜੱਜ ਸਾਹਿਬ ਪ੍ਰੀਤ ©BALJEET SINGH MAHLA"

 ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ 
ਪਾਉਂਦਾ ਰਹਿੰਦਾ ਤਾਰੀਕ ਤੇ ਤਾਰੀਕ 
ਜੱਜ ਵਾਂਗੂੰ ਸੱਜਣਾ ਤੂੰ ਵੀ ਅੱਜ ਮਿਲਾਂਗੇ ਕੱਲ ਮਿਲਾਂਗੇ 
ਕਰਾਉਂਦਾ ਰਹਿੰਦਾ ਏ ਹਰ ਰੋਜ਼ ਉਡੀਕ
ਬਲਜੀਤ ਮਾਹਲਾ ਕੋਈ ਮਜੁਰਿਮ ਨਹੀਂ ਸੱਜਣਾ
ਉਮਰ ਕੈਦ ਸੁਣਾ ਦਿਉ ਮੈਨੂੰ ਜੱਜ ਸਾਹਿਬ ਪ੍ਰੀਤ

©BALJEET SINGH MAHLA

ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ ਪਾਉਂਦਾ ਰਹਿੰਦਾ ਤਾਰੀਕ ਤੇ ਤਾਰੀਕ ਜੱਜ ਵਾਂਗੂੰ ਸੱਜਣਾ ਤੂੰ ਵੀ ਅੱਜ ਮਿਲਾਂਗੇ ਕੱਲ ਮਿਲਾਂਗੇ ਕਰਾਉਂਦਾ ਰਹਿੰਦਾ ਏ ਹਰ ਰੋਜ਼ ਉਡੀਕ ਬਲਜੀਤ ਮਾਹਲਾ ਕੋਈ ਮਜੁਰਿਮ ਨਹੀਂ ਸੱਜਣਾ ਉਮਰ ਕੈਦ ਸੁਣਾ ਦਿਉ ਮੈਨੂੰ ਜੱਜ ਸਾਹਿਬ ਪ੍ਰੀਤ ©BALJEET SINGH MAHLA

judge @vidushi MISHRA Sarla singh @ArbaazAhmed @Saim @Rose Ratan

People who shared love close

More like this

Trending Topic