ਗੱਲਾਂ ਕਹਿਣ ਤੇ ਸੁਨਣ ਨੂੰ ਜੱਚਦੀਆਂ ਨੇ ਧੀਆਂ ਭੈਣਾਂ ਹੁੰਦੀਆ ਸਭ ਦੀਆਂ ਨੇ ਕਿੰਨਾ ਕੀ ਸਮਝਦੇ ਤੁਸੀਂ , ਧੀਆਂ ਨੂੰ ਆਪਣਾਂ ਤਾਹੀਉਂ ਤਾਂ ਹਰ ਵੇਲੇ , ਤੁਹਾਡੇ ਤੋਂ ਬੱਚਦੀਆਂ ਨੇ ਸੀਮਾ (ਜਲੰਧਰ) ©Seema Seemu ਮੇਰੀ ਕਲਮ ਤੋ Quotes, Shayari, Story, Poem, Jokes, Memes On Nojoto