White ਜਿੰਦਗੀ ਦਾ ਸਫ਼ਰ ਵੀ ਬੇਕਾਰ ਜਿਆ ਲਗਦਾ ਏ ਤੇਰੀ ਯਾਦ | ਪੰਜਾਬੀ ਸ਼ਾਇਰੀ ਅਤੇ

"White ਜਿੰਦਗੀ ਦਾ ਸਫ਼ਰ ਵੀ ਬੇਕਾਰ ਜਿਆ ਲਗਦਾ ਏ ਤੇਰੀ ਯਾਦ ਬਿਨਾ ਪਲ ਪਲ ਖ਼ੁਆਰ ਜਿਹਾ ਲਗਦਾ ਏ ਤੂੰ ਜੇ ਕੋਲ਼ ਹੋਵੇਂ ਤਾਂ ਸੱਭ ਚੰਗਾ ਏ, ਨਹੀਂ ਤਾਂ ਸਾਰਾ ਸ਼ਹਿਰ ਦੁੱਖਾਂ ਦਾ ਬਾਜ਼ਾਰ ਜੇਹਾ ਲਗਦਾ ਏ gurjant gangangar...✍️ । ©ਗੁਰਜੰਟ ਗੰਗਾਨਗਰ 🖋 "

White ਜਿੰਦਗੀ ਦਾ ਸਫ਼ਰ ਵੀ ਬੇਕਾਰ ਜਿਆ ਲਗਦਾ ਏ ਤੇਰੀ ਯਾਦ ਬਿਨਾ ਪਲ ਪਲ ਖ਼ੁਆਰ ਜਿਹਾ ਲਗਦਾ ਏ ਤੂੰ ਜੇ ਕੋਲ਼ ਹੋਵੇਂ ਤਾਂ ਸੱਭ ਚੰਗਾ ਏ, ਨਹੀਂ ਤਾਂ ਸਾਰਾ ਸ਼ਹਿਰ ਦੁੱਖਾਂ ਦਾ ਬਾਜ਼ਾਰ ਜੇਹਾ ਲਗਦਾ ਏ gurjant gangangar...✍️ । ©ਗੁਰਜੰਟ ਗੰਗਾਨਗਰ 🖋

#shayri_dil_se #Punjabi @gurmeet kaur meet

People who shared love close

More like this

Trending Topic