ਅੱਗ ਜੋ ਬਹੁਤੀ ਸਿਆਣਪ ਵਾਲੇ ਸੀ ਉਹ ਅਕਲਾਂ ਦੀ ਨੁਮਾਇਸ਼ ਕਰਦੇ ਵੇਖੇ ਮੈਂ। ਜੋ ਬੇਫਿਕਰੇ ਮਸਤ ਮਲੰਗ ਸੀ ਉਹ ਤਕਦੀਰ ਨਾ ਚਲਦੇ ਵੇਖੇ ਮੈਂ। ਉੱਚੇ ਨੀਵੇਂ ਹੋਣ ਦਾ ਪਾਉਂਦੇ ਜੋ ਰੌਲਾ ਸੀ ਉਹ ਇੱਕੋ ਜਗ੍ਹਾ ਤੇ ਬਲਦੇ ਵੇਖੇ ਮੈਂ। ਹਰਨੀਤ ✍ ©neet #ਅੱਗ Quotes, Shayari, Story, Poem, Jokes, Memes On Nojoto