ਤੁ ਕਰੀ ਜਾ ਚਲਾਕੀਆਂ ਸਾਡੇ ਨਾਲ
ਅਸੀਂ ਭੋਲੇ ਭਾਲੇ ਤੂ ਚਲਾਕ ਐ
ਬਿਸਤਰ ਅਤੇ ਟੋਲੀ ਜੋ ਰੋਜ਼ ਬਦਲੇ
ਐਸੀ ਨਾਰ ਤੇ ਯਾਰ ਨੂੰ ਤਲਾਕ ਆ
ਸਾਡਾ ਵੀ ਵੱਸ ਆਉਣ ਵਾਲਾ .
ਹਲ ਤੇਰੇ ਹੱਥ ਜੇ ਕਲਾਕ ਆ
ਤੁਸੀਂ ਬਾਰ ਬਾਰ ਦਿਲ ਲਾ ਲੈਂਦੇ
ਸਾਡੀ ਯਾਰੀ ਤੇ ਪਿਆਰ ਤਾ ਪਾਕ ਐ
ਤੁਸੀਂ ਹੋਰ ਖੱਟਣਾ ਮੈ ਕੁਸ ਹੋਰ ਖੱਟਣਾ
ਹੋਣਾ ਦੋਵਾਂ ਨੇ ਹੀ ਖ਼ਾਕ ਆ
ਤੈਨੂੰ ਜੇਕਰ ਐਵੇ ਸਕੂਨ ਮਿਲਦਾ
ਸਾਡੀ ਸੱਚ ਨੂੰ ਪਾਉਣ ਦੀ ਝਾਕ ਆ
©Aman jassal
#GoldenHour #sidhumoosewala #zindgi #life #love #Attitude #Tranding #nojoto #nojotohindi #punjabilikhari motivational shayari in hindi motivational thoughts motivational thoughts in hindi motivational shayari in english Extraterrestrial life