ਤੁ ਕਰੀ ਜਾ ਚਲਾਕੀਆਂ ਸਾਡੇ ਨਾਲ ਅਸੀਂ ਭੋਲੇ ਭਾਲੇ ਤੂ ਚਲਾਕ | ਪੰਜਾਬੀ Motivation

"ਤੁ ਕਰੀ ਜਾ ਚਲਾਕੀਆਂ ਸਾਡੇ ਨਾਲ ਅਸੀਂ ਭੋਲੇ ਭਾਲੇ ਤੂ ਚਲਾਕ ਐ ਬਿਸਤਰ ਅਤੇ ਟੋਲੀ ਜੋ ਰੋਜ਼ ਬਦਲੇ ਐਸੀ ਨਾਰ ਤੇ ਯਾਰ ਨੂੰ ਤਲਾਕ ਆ ਸਾਡਾ ਵੀ ਵੱਸ ਆਉਣ ਵਾਲਾ . ਹਲ ਤੇਰੇ ਹੱਥ ਜੇ ਕਲਾਕ ਆ ਤੁਸੀਂ ਬਾਰ ਬਾਰ ਦਿਲ ਲਾ ਲੈਂਦੇ ਸਾਡੀ ਯਾਰੀ ਤੇ ਪਿਆਰ ਤਾ ਪਾਕ ਐ ਤੁਸੀਂ ਹੋਰ ਖੱਟਣਾ ਮੈ ਕੁਸ ਹੋਰ ਖੱਟਣਾ ਹੋਣਾ ਦੋਵਾਂ ਨੇ ਹੀ ਖ਼ਾਕ ਆ ਤੈਨੂੰ ਜੇਕਰ ਐਵੇ ਸਕੂਨ ਮਿਲਦਾ ਸਾਡੀ ਸੱਚ ਨੂੰ ਪਾਉਣ ਦੀ ਝਾਕ ਆ ©Aman jassal"

 ਤੁ ਕਰੀ ਜਾ ਚਲਾਕੀਆਂ ਸਾਡੇ ਨਾਲ
ਅਸੀਂ ਭੋਲੇ ਭਾਲੇ ਤੂ ਚਲਾਕ ਐ 
ਬਿਸਤਰ ਅਤੇ ਟੋਲੀ ਜੋ ਰੋਜ਼ ਬਦਲੇ 
ਐਸੀ ਨਾਰ ਤੇ ਯਾਰ ਨੂੰ ਤਲਾਕ ਆ
ਸਾਡਾ ਵੀ ਵੱਸ ਆਉਣ ਵਾਲਾ .
ਹਲ ਤੇਰੇ ਹੱਥ ਜੇ ਕਲਾਕ ਆ
ਤੁਸੀਂ ਬਾਰ ਬਾਰ ਦਿਲ ਲਾ ਲੈਂਦੇ 
ਸਾਡੀ ਯਾਰੀ ਤੇ ਪਿਆਰ ਤਾ ਪਾਕ ਐ 
ਤੁਸੀਂ ਹੋਰ ਖੱਟਣਾ ਮੈ ਕੁਸ ਹੋਰ ਖੱਟਣਾ
ਹੋਣਾ ਦੋਵਾਂ ਨੇ ਹੀ ਖ਼ਾਕ ਆ
ਤੈਨੂੰ ਜੇਕਰ ਐਵੇ ਸਕੂਨ ਮਿਲਦਾ
ਸਾਡੀ ਸੱਚ ਨੂੰ ਪਾਉਣ ਦੀ ਝਾਕ ਆ

©Aman jassal

ਤੁ ਕਰੀ ਜਾ ਚਲਾਕੀਆਂ ਸਾਡੇ ਨਾਲ ਅਸੀਂ ਭੋਲੇ ਭਾਲੇ ਤੂ ਚਲਾਕ ਐ ਬਿਸਤਰ ਅਤੇ ਟੋਲੀ ਜੋ ਰੋਜ਼ ਬਦਲੇ ਐਸੀ ਨਾਰ ਤੇ ਯਾਰ ਨੂੰ ਤਲਾਕ ਆ ਸਾਡਾ ਵੀ ਵੱਸ ਆਉਣ ਵਾਲਾ . ਹਲ ਤੇਰੇ ਹੱਥ ਜੇ ਕਲਾਕ ਆ ਤੁਸੀਂ ਬਾਰ ਬਾਰ ਦਿਲ ਲਾ ਲੈਂਦੇ ਸਾਡੀ ਯਾਰੀ ਤੇ ਪਿਆਰ ਤਾ ਪਾਕ ਐ ਤੁਸੀਂ ਹੋਰ ਖੱਟਣਾ ਮੈ ਕੁਸ ਹੋਰ ਖੱਟਣਾ ਹੋਣਾ ਦੋਵਾਂ ਨੇ ਹੀ ਖ਼ਾਕ ਆ ਤੈਨੂੰ ਜੇਕਰ ਐਵੇ ਸਕੂਨ ਮਿਲਦਾ ਸਾਡੀ ਸੱਚ ਨੂੰ ਪਾਉਣ ਦੀ ਝਾਕ ਆ ©Aman jassal

#GoldenHour #sidhumoosewala #zindgi #life #love #Attitude #Tranding #nojoto #nojotohindi #punjabilikhari motivational shayari in hindi motivational thoughts motivational thoughts in hindi motivational shayari in english Extraterrestrial life

People who shared love close

More like this

Trending Topic