White ਅਸੀ ਪਤਾ ਨਹੀ ਕੀ ਕੁੱਝ ਜਰ ਗਏ ਸੱਜਣਾ ਕੀ ਤੋਂ ਕੀ ਖ | ਪੰਜਾਬੀ ਜੀਵਨ ਕਹਾਣੀ

"White ਅਸੀ ਪਤਾ ਨਹੀ ਕੀ ਕੁੱਝ ਜਰ ਗਏ ਸੱਜਣਾ ਕੀ ਤੋਂ ਕੀ ਖੁਦ ਨੂੰ ਕਰ ਗਏ ਸੱਜਣਾ ਸਭ ਕੁੱਝ ਪਾ ਕੇ ਵੀ ਖਾਲੀ ਜਹੇ ਹੋ ਗਏ ਐਨਾਂ ਅੰਦਰੋਂ ਦੀ ਭਰ ਗਏ ਸੱਜਣਾ ਬੱਸ ਜਿਉਦਾ ਹੈ ਗਿੱਲ ਫਰਜ਼ਾਂ ਕਰਕੇ ਉਂਜ ਜੱਗ ਤੋਂ ਕਦੋਂ ਦਾ ਪਾਸਾ ਕਰ ਗਏ ਸੱਜਣਾ ਅਸੀ ਪਤਾ ਨਹੀ ਕੀ ਕੁੱਝ ਜਰ ਗਏ ਸੱਜਣਾ ।। ©Devinder singh "

White ਅਸੀ ਪਤਾ ਨਹੀ ਕੀ ਕੁੱਝ ਜਰ ਗਏ ਸੱਜਣਾ ਕੀ ਤੋਂ ਕੀ ਖੁਦ ਨੂੰ ਕਰ ਗਏ ਸੱਜਣਾ ਸਭ ਕੁੱਝ ਪਾ ਕੇ ਵੀ ਖਾਲੀ ਜਹੇ ਹੋ ਗਏ ਐਨਾਂ ਅੰਦਰੋਂ ਦੀ ਭਰ ਗਏ ਸੱਜਣਾ ਬੱਸ ਜਿਉਦਾ ਹੈ ਗਿੱਲ ਫਰਜ਼ਾਂ ਕਰਕੇ ਉਂਜ ਜੱਗ ਤੋਂ ਕਦੋਂ ਦਾ ਪਾਸਾ ਕਰ ਗਏ ਸੱਜਣਾ ਅਸੀ ਪਤਾ ਨਹੀ ਕੀ ਕੁੱਝ ਜਰ ਗਏ ਸੱਜਣਾ ।। ©Devinder singh

#Moon

People who shared love close

More like this

Trending Topic