ਅੱਗ ਲੋਕੋ ਮੈੰਨੂੰ ਮਾਰ ਦੇਵੋ, ਨਹਿਰੋ ਪਾਰ ਮੈਂਨੂੰ ਸਾੜ ਦੇਵੋ, ਭੋਗ ਤੇ ਮੇਰੇ ਗੁਣਗਾਨ ਕਰੋ, ਫੋਟੋ ਕੰਧ ਤੇ ਟੰਗ ਮੈਂਨੂੰ ਮਹਾਨ ਕਰੋ। ©Prabhjot PJSG #ਅੱਗ #nojotopunjabi #pjsgqoutes #deathquotes #sad😔 Quotes, Shayari, Story, Poem, Jokes, Memes On Nojoto