ਮੈਂ ਪੈੜਾਂ ਉੱਤੇ ਚਲਿਆ ਨਈਂ ਰਾਹ ਆਪਣਾ ਬਣਾਇਆ ਦਿਨ ਰਾਤ ਕਰ | ਪੰਜਾਬੀ Motivation

"ਮੈਂ ਪੈੜਾਂ ਉੱਤੇ ਚਲਿਆ ਨਈਂ ਰਾਹ ਆਪਣਾ ਬਣਾਇਆ ਦਿਨ ਰਾਤ ਕਰ ਮਿਹਨਤਾਂ ਮੈਂ ਰਾਹ ਮੰਜ਼ਿਲ ਦਾ ਪਾਇਆ ਮੈਂ ਮਿਹਨਤਾਂ ਨੂੰ ਰੱਬ ਮੰਨਿਆ,"ਨਾ ਮੱਥੇ ਦਰ ਦਰ ਟੇਕੇ ਸਭ ਵੇਖ ਦੇ ਤਰਕੀਆਂ ਨੂੰ ਨਾ ਕੋਈ ਮਿਹਨਤਾਂ ਨੂੰ ਵੇਖੇ I walked up the steps and made my own way Working day and night, I found the way to the destination I considered hard work as God," No, bowed his head from place to place Look at all the tricks and no one looks at the hard work ©BALJEET SINGH MAHLA"

 ਮੈਂ ਪੈੜਾਂ ਉੱਤੇ ਚਲਿਆ ਨਈਂ ਰਾਹ ਆਪਣਾ ਬਣਾਇਆ 
ਦਿਨ ਰਾਤ ਕਰ ਮਿਹਨਤਾਂ ਮੈਂ ਰਾਹ ਮੰਜ਼ਿਲ ਦਾ ਪਾਇਆ 
ਮੈਂ ਮਿਹਨਤਾਂ ਨੂੰ ਰੱਬ ਮੰਨਿਆ,"ਨਾ ਮੱਥੇ ਦਰ ਦਰ ਟੇਕੇ 
ਸਭ ਵੇਖ ਦੇ ਤਰਕੀਆਂ ਨੂੰ ਨਾ ਕੋਈ ਮਿਹਨਤਾਂ ਨੂੰ ਵੇਖੇ

I walked up the steps and made my own way
Working day and night, I found the way to the destination
I considered hard work as God," No, bowed his head from place to place
Look at all the tricks and no one looks at the hard work

©BALJEET SINGH MAHLA

ਮੈਂ ਪੈੜਾਂ ਉੱਤੇ ਚਲਿਆ ਨਈਂ ਰਾਹ ਆਪਣਾ ਬਣਾਇਆ ਦਿਨ ਰਾਤ ਕਰ ਮਿਹਨਤਾਂ ਮੈਂ ਰਾਹ ਮੰਜ਼ਿਲ ਦਾ ਪਾਇਆ ਮੈਂ ਮਿਹਨਤਾਂ ਨੂੰ ਰੱਬ ਮੰਨਿਆ,"ਨਾ ਮੱਥੇ ਦਰ ਦਰ ਟੇਕੇ ਸਭ ਵੇਖ ਦੇ ਤਰਕੀਆਂ ਨੂੰ ਨਾ ਕੋਈ ਮਿਹਨਤਾਂ ਨੂੰ ਵੇਖੇ I walked up the steps and made my own way Working day and night, I found the way to the destination I considered hard work as God," No, bowed his head from place to place Look at all the tricks and no one looks at the hard work ©BALJEET SINGH MAHLA

hard work Deep Dhaliwal Moga @Kamal ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ

People who shared love close

More like this

Trending Topic