White ਰਹੁ-ਰੀਤਾਂ............
ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆ ਫੜੀਆਂ
ਉਨ੍ਹਾਂ ਧਰਤੀ ਦੀ ਹਿੱਕ ਤੇ, ਰਹੁ-ਰੀਤਾਂ ਘੜੀਆਂ
ਜੋ ਤੇਰੇ ਤੱਕ ਦਾ ਫ਼ਾਸਲਾ ਤੈਅ ਕਰਨ ਵਿੱਚ ਰੁਕਾਵਟ ਬਣੀਆਂ
ਉਝ ਤਾਂ ਮੇਰੀਆਂ ਕਈ ਪੀੜ੍ਹੀਆਂ, ਲਿਖੀਆਂ ਪੜ੍ਹੀਆਂ
ਇੱਥੇ ਆ ਅੜੀਆ
ਬਸ ਗਮ ਏ ਏਸੇ ਗਲ ਦਾ, ਇਹ ਏ, ਮੇਰੇ ਆਪਣਿਆਂ ਨੇ ਘੜੀਆਂ
ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆਂ.....................
©ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਰਹੁ-ਰੀਤਾਂ............ @Preet
#ਜਿੰਦਗੀਦੀਆਂਪਗਡੰਡੀਆਂ