Kissing the moon Quotes
  • Latest
  • Popular
  • Video

ਤੂੰ ਮਿਲ ਤਾਂ ਸਹੀ ਇੱਕ ਵਾਰ ਯਾਰਾ, ਨਹੀਂ ਮੁੰਦਰਾਂ ਪਵਾਉਣ ਚ ਲੱਗਣੀ ਬਹੁਤੀ ਦੇਰ ਨਾ, ਦੇਖ ਢਲਦੀ ਜਾਂਦੀ ਕਾਲੀ ਰਾਤ, ਦਿਨ ਚੜ੍ਹਨੇ ਨੂੰ ਲੱਗਣੀ ਬਹੁਤੀ ਦੇਰ ਨਾ, ਸਭ ਕੁੱਝ ਰੱਖ ਦੇਣਾ ਤੇਰੇ ਕਦਮਾਂ ਚ, ਰੱਖਣਾ ਮਨ ਵਿੱਚ ਕੋਈ ਹਨੇਰ ਨਾ, ਕਰ ਕੋਈ ਵਾਅਦਾ ਭਾਂਵੇ ਝੂਠਾ ਹੀ ਸਹੀ, ਪੂਰ ਚੜ੍ਹਾਉਣ ਚ ਲਾਉਣੀ ਬਹੁਤੀ ਦੇਰ ਨਾ, ਬੱਸ ਕਰੀ ਨਾ ਕਦੇ ਵੱਖ ਆਪਣੇ ਤੋਂ, ਅਮਨ ਨੂੰ ਮੌਤ ਆਉਣ ਨੂੰ ਲੱਗਣੀ ਬਹੁਤੀ ਦੇਰ ਨਾ... ਅਮਨ ਮਾਜਰਾ ©Aman Majra

#Kissingthemoon #ਪਿਆਰ  ਤੂੰ ਮਿਲ ਤਾਂ ਸਹੀ ਇੱਕ ਵਾਰ ਯਾਰਾ,
ਨਹੀਂ ਮੁੰਦਰਾਂ ਪਵਾਉਣ ਚ ਲੱਗਣੀ ਬਹੁਤੀ ਦੇਰ ਨਾ,

ਦੇਖ ਢਲਦੀ ਜਾਂਦੀ ਕਾਲੀ ਰਾਤ,
ਦਿਨ ਚੜ੍ਹਨੇ ਨੂੰ ਲੱਗਣੀ ਬਹੁਤੀ ਦੇਰ ਨਾ,

ਸਭ ਕੁੱਝ ਰੱਖ ਦੇਣਾ ਤੇਰੇ ਕਦਮਾਂ ਚ,
ਰੱਖਣਾ ਮਨ ਵਿੱਚ ਕੋਈ ਹਨੇਰ ਨਾ,

ਕਰ ਕੋਈ ਵਾਅਦਾ ਭਾਂਵੇ ਝੂਠਾ ਹੀ ਸਹੀ,
ਪੂਰ ਚੜ੍ਹਾਉਣ ਚ ਲਾਉਣੀ ਬਹੁਤੀ ਦੇਰ ਨਾ,

ਬੱਸ ਕਰੀ ਨਾ ਕਦੇ ਵੱਖ ਆਪਣੇ ਤੋਂ,
ਅਮਨ ਨੂੰ ਮੌਤ ਆਉਣ ਨੂੰ ਲੱਗਣੀ ਬਹੁਤੀ ਦੇਰ ਨਾ...
                             ਅਮਨ ਮਾਜਰਾ

©Aman Majra

#Kissingthemoon ਲਵ ਸ਼ਵ ਸ਼ਾਇਰੀਆਂ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਪਿਆਰ ਦੇ ਅੱਖਰ

11 Love

#nojotoenglish #Motivational #nojotohindi #nojotoreels #Motivation #nojotonews  نه پوهیږم چې اندیښنې له کوم ځای څخه راځي.  مګر موسکا ټول هغه دي چې موږ یې لرو!

©Rajdeep

🔥🔥✨💖 "Happy" 💖✨........✍️ nojoto #Rajdeep #Nojoto #nojotonews #nojotohindi #Nojotovideo #nojotoreels #Motivation #viral #vibes #nojotoenglish https://nojoto.page.link/7XjGG Use my Referral Code: *rajdeep5383* ©Rajdeep

171 View

#Motivational #nojotohindi #nojotoreels #Motivation #nojotonews #Rajdeep  Kila uamuzi maishani uwe ni alfajiri njema badala ya kuwa mwisho

©Rajdeep

🔥🔥✨💖 "Good Decision" 💖✨........✍️ nojoto #Rajdeep #Nojoto #nojotonews #nojotohindi #Nojotovideo #nojotoreels #Motivation #viral #vibes #vibe https://nojoto.page.link/7XjGG Use my Referral Code: *rajdeep5383* ©Rajdeep

162 View

#Kissingthemoon  चाँदनी रात में जब तेरी याद आती है,
दिल धड़कने लगता है, आंखें भर आती हैं।
तेरी मोहब्बत की रातें हर पल याद आती हैं,
तेरी चाँदनी मेरी जिंदगी को रोशनी देती है।

©Hemz

#Kissingthemoon

162 View

In the garden of roses, I approached to one, I pick up the flower and touches gently the petal. It softness amused me, I squeeze it i got hurt by the thorns and felt the redness of love. ©Trishna Chakraborty

#Kissingthemoon #ValentineDay  In the garden of roses,
I approached to one,
I pick up the flower 
and touches gently the petal.
It softness amused me,
I squeeze it 
i got hurt by the thorns 
and felt the redness of love.

©Trishna Chakraborty
#Kissingthemoon  नाराज़ ना हुआ कर ऐ मेरे चांद

तेरे बिना तो मेरी रातें भी अधूरी है

©Malik G

#Kissingthemoon

206 View

Trending Topic