World quotes
  • Latest
  • Popular
  • Video

ਦੁਨੀਆ ਮਤਲਬ ਦੀ Eh matlab wali duniya hai, Bin matlab koi ni tera Ethe saare hi behrupiye ne, Burra waqt dikhawe Asli chehra Paisa vekh ke rishte judDe vekh greebi tuttde ne Vekh le Rabba kinna matlabi ho gya insan h tera Vekh le Rabba kinna matlabi ho gya insan hai tera Harry

#matlabi #people #dunia #harry #Good  ਦੁਨੀਆ ਮਤਲਬ ਦੀ Eh matlab wali duniya hai, Bin matlab koi ni tera
Ethe saare hi behrupiye ne, Burra waqt dikhawe Asli chehra 
Paisa vekh ke rishte judDe vekh greebi tuttde ne
Vekh le Rabba kinna matlabi ho gya insan h tera
Vekh le Rabba kinna matlabi ho gya insan hai tera 

                                                              Harry

ਦੁਨੀਆ ਮਤਲਬ ਦੀ ਸ਼ਰੀਫ ਰਹੋਗੇ ਤੋਂ 🌍 ਦੁਨੀਆ ਬਦਨਾਮ ਕਰੇਗੀ ਬਦਨਾਮ ਰਹੋਗੇ ਤੋਂ ਦੁਨੀਆ 🌏 ਸਲਾਮ ਕਰੇਗੀ ©Silent killer❤

#matlbiduniya #Fakepeople #world  ਦੁਨੀਆ ਮਤਲਬ ਦੀ ਸ਼ਰੀਫ ਰਹੋਗੇ ਤੋਂ 🌍 ਦੁਨੀਆ ਬਦਨਾਮ ਕਰੇਗੀ
 ਬਦਨਾਮ ਰਹੋਗੇ ਤੋਂ ਦੁਨੀਆ 🌏 ਸਲਾਮ ਕਰੇਗੀ

©Silent killer❤

ਦੁਨੀਆ ਮਤਲਬ ਦੀ ਇਸ ਮੱਤਲਬੀ ਦੂੱਨੀਅਾ ਵਿੱਚ ਮੱਤਲਬੀ ਨਾਂ ਹੋਣਾ ਕੋਈ ਹੰਜੁ ਨਹੀ ਪੁੰਜਦਾ ਕੀਤੇ ਕੱਲੇ ਬੈਠ ਕੈ ਰੋਣਾ

 ਦੁਨੀਆ ਮਤਲਬ ਦੀ ਇਸ ਮੱਤਲਬੀ ਦੂੱਨੀਅਾ ਵਿੱਚ
ਮੱਤਲਬੀ ਨਾਂ ਹੋਣਾ
ਕੋਈ ਹੰਜੁ ਨਹੀ ਪੁੰਜਦਾ
ਕੀਤੇ ਕੱਲੇ ਬੈਠ ਕੈ ਰੋਣਾ

ਦੁਨੀਆ ਮਤਲਬ ਦੀ ਇਸ ਮੱਤਲਬੀ ਦੂੱਨੀਅਾ ਵਿੱਚ ਮੱਤਲਬੀ ਨਾਂ ਹੋਣਾ ਕੋਈ ਹੰਜੁ ਨਹੀ ਪੁੰਜਦਾ ਕੀਤੇ ਕੱਲੇ ਬੈਠ ਕੈ ਰੋਣਾ

10 Love

ਦੁਨੀਆ ਮਤਲਬ ਦੀ ਇਹ ਦੁਨੀਅਾ ਮੰਡੀ ਪੈਸੇ ਦੀ ਹਰ ਚੀਜ ਦਾ ਲੱਗਦਾ ਭਾਅ ਸੱਜਣਾ ਇੱਥੇ ਰੋਦੇਂ ਚਿਹਰੇ ਨਹੀ ਵਿਕਦੇ ਹੱਸਣ ਦੀ ਅਾਦਤ ਪਾ ਸੱਜਣਾ !

#world  ਦੁਨੀਆ ਮਤਲਬ ਦੀ ਇਹ ਦੁਨੀਅਾ ਮੰਡੀ ਪੈਸੇ ਦੀ ਹਰ ਚੀਜ ਦਾ ਲੱਗਦਾ ਭਾਅ ਸੱਜਣਾ ਇੱਥੇ ਰੋਦੇਂ ਚਿਹਰੇ ਨਹੀ ਵਿਕਦੇ ਹੱਸਣ ਦੀ ਅਾਦਤ ਪਾ ਸੱਜਣਾ  !

#world

8 Love

ਦੁਨੀਆ ਮਤਲਬ ਦੀ ਮੈਂ ਮਤਲਬੀ ਨਾਂ ਬਣ ਜਾਵਾਂ, ਹਰ ਦਿਲ ਵਿੱਚ ਤੂੰ ਹੀ ਤੂੰ ਵੱਸਦਾ ਏ ਮੈਂ ਦਿਲ ਨਾਂ ਕਿਸੇ ਦਾ ਦੁਖਾਂਵਾ

 ਦੁਨੀਆ ਮਤਲਬ ਦੀ 

ਮੈਂ ਮਤਲਬੀ ਨਾਂ ਬਣ ਜਾਵਾਂ,
ਹਰ ਦਿਲ ਵਿੱਚ ਤੂੰ ਹੀ ਤੂੰ ਵੱਸਦਾ ਏ
     ਮੈਂ ਦਿਲ ਨਾਂ ਕਿਸੇ ਦਾ ਦੁਖਾਂਵਾ

ਦਿਲ

7 Love

ਦੁਨੀਆ ਮਤਲਬ ਦੀ ਕਦੇ ਸਾਡੀਆਂ ਗੱਲਾਂ ਚੰਗੀਆਂ ਸੀ ਹੁਣ ਬੇ ਮਤਲੱਬ ਜਹੀਆਂ ਹੋਗੀਆਂ ਨੇ ਜਿਹੜੇ ਅਵਾਜ ਬਿਨਾ ਨਹੀ ਉਠਦੇ ਸੀ ਅੱਜ ਬਿਨਾ ਗੱਲ ਕਿਤੇ ਹੀ ਸੋਂਗੇ ਨੇ। ਹੁਣ ਸਦਾ ਹੀ ਗੁੱਸਾ ਰਹਿੰਦਾ ਏ ਖਿਆਲ ਦਿਲ ਸਾਡੇ ਦੇ ਰੋ ਗਏ ਨੇ ਸ਼ਾਇਦ ਤੇਰੇ ਵਿੱਚ ਹੀ ਕੋਈ ਕਮੀਂ ਹੈ ਸੋਨੂੰ । ਤਾਹੀਂ ਤੇਰੇ ਆਪਣੇ ਮਤਲਬੀ ਹੋ ਗਏ ਨੇ

#ਸ਼ਾਇਰੀ #world  ਦੁਨੀਆ ਮਤਲਬ ਦੀ ਕਦੇ ਸਾਡੀਆਂ ਗੱਲਾਂ ਚੰਗੀਆਂ ਸੀ
ਹੁਣ ਬੇ ਮਤਲੱਬ ਜਹੀਆਂ ਹੋਗੀਆਂ ਨੇ
ਜਿਹੜੇ ਅਵਾਜ ਬਿਨਾ ਨਹੀ ਉਠਦੇ ਸੀ
ਅੱਜ ਬਿਨਾ ਗੱਲ ਕਿਤੇ ਹੀ ਸੋਂਗੇ ਨੇ।
ਹੁਣ ਸਦਾ ਹੀ ਗੁੱਸਾ ਰਹਿੰਦਾ ਏ
ਖਿਆਲ ਦਿਲ ਸਾਡੇ ਦੇ ਰੋ ਗਏ ਨੇ
ਸ਼ਾਇਦ ਤੇਰੇ ਵਿੱਚ ਹੀ ਕੋਈ ਕਮੀਂ ਹੈ
ਸੋਨੂੰ । ਤਾਹੀਂ ਤੇਰੇ ਆਪਣੇ ਮਤਲਬੀ ਹੋ ਗਏ ਨੇ

#world

10 Love

Trending Topic