English
ਅੱਜ ਦਾ ਸ਼ਬਦ ਹੈ-ਇਬਾਦਤ ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ #ਇਬਾਦਤ #WOD#ਇਬਾਦਤ Wallpaper.
63 Stories
ਇਬਾਦਤ ਬੜੀ ਸ਼ਿਦਤ ਨਾਲ ਰੂਹ ਤੋਂ yaari ਲਾਈ ਬੈਠਾ ਮੈ ਮਨ ਹੀ ਮਨ ਖਾਬਾਂ ਦਾ ਮਹਿਲ ਬਣਾਈ ਬੈਠਾ ਵੇਖੀ ਰੱਬਾ ਕੀਤੇ ਖਾਬਾਂ ਦਾ ਮਹਿਲ ਨਾ ਚਕਨਾ ਚੂਰ ਹੋਜੇ ਦੋਸਤ ਹੀ ਸਹੀ ਸੱਜਣ ਤਾਂ ਵੀ ਮਨਜੂਰ ਮੈਨੂੰ ਵੇਖੀ ਕੀਤੇ ਹਾਲਾਤਾਂ ਤੋਂ ਮਜਬੂਰ ਨਾ ਹੋਜੇ ਰੱਬਾ ਇੱਕੋ ਅਰਜ ਕਰਦਾ ਮੈ ਬੱਸ ਕੀਤੇ ਸੱਜਣ ਦੂਰ ਨਾ ਹੋਜੇ ©jhhlaasaair
jhhlaasaair
9 Love
ਇਬਾਦਤ ਇੱਬਾਦਤ ਹੀ ਇਮਾਨ ਹੈ ਇੱਬਾਦਤ ਹੀ ਬੰਦਗੀ ਇੱਬਾਦਤ ਹੀ ਦੂਨੀਅਾ ਹੈ ਇੱਬਾਦਤ ਹੀ ਜਿੰਦਗੀ
Nazeer muhamad
12 Love
ਇਬਾਦਤ ਪੱਥਰ ਸੀਨੇ ਵਿੱਚ ਰੱਖ ਕੇ ਲੋਕੀ ਪੂਜਣ ਪੱਥਰਾਂ ਨੂੰ ਇਨਸਾਨਾਂ ਤੋਂ ਦੂਰ ਭੱਜਦੇ ਦੇਖੇ ਮੈ। ਰੱਬ ਦੇ ਬੰਦੇ ਭੁੱਖੇ ਮਰਦੇ ਨੇ ਤੇ ਪੱਥਰ ਰੱਜਦੇ ਦੇਖੇ ਮੈ। ਮੈ ਸੁਣਿਆ ਮੁਹੱਬਤ ਵੀ ਇਬਾਦਤ ਹੈ ਪਰ ਜੋ ਕਰੇ ਉਹਦੇ ਪੱਥਰ ਵੱਜਦੇ ਵੇਖੇ ਮੈਂ ਕੁਲਵਿੰਦਰ ਬਾਵਾ
KULWINDER SINGH khetla
ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ ਤੂੰ ਐਵੇ ਨ ਘਬਰਾਇਆ ਕਰ ਇਹ ਮਾੜਾ ਵਕਤ ਫਲ ਹੈ ਤੇਰੇ ਮਾੜੇ ਕਰਮਾ ਦਾ ਤੂੰ ਦੋਸ਼ ਨ ਰੱਬ ਤੇ ਲਾਇਆ ਕਰ ਜਦੋ ਹੋਵੇ ਮਨ ਅਤੀ ਦੁੱਖੀ ਗੁਰਵਿੰਦਰਾ ਤੂੰ ਸਤਿਕਰਤਾਰ, ਸਤਿਕਰਤਾਰ ਧਿਆਇਆ ਕਰ
gurvinder sanoria
8 Love
ਇਬਾਦਤ ਸਦਾ ਹੁੰਦਾ ਏ ਸਹਾਈ ਰੱਖ ਪੱਕਾ ਵਿਸ਼ਵਾਸ ਕਦੇ ਬਿਰਥਾ ਨਹੀਂ ਜਾਂਦੀ ਦਿਲੋਂ ਕੀਤੀ ਅਰਦਾਸ
Agam Sangeet Academy
17 Love
ਇਬਾਦਤ ਹਰ ਹੀਲੇ ਤੋਂ ਪਹਿਲਾਂ ਕਰ ਲੈ, ਬਖਸ਼ਿਸ਼ ਬੜੀ ਮਹਾਨ ਇਬਾਦਤ। ਜਿਹੜੇ ਕਰਦੇ ਨੇ ਉਹ ਦੱਸਦੇ, ਦੁੱਖ ਸੁੱਖ ਇੱਕ ਸਮਾਨ ਇਬਾਦਤ । ਵੇਖੇ ਹੋਏ ਖਵਾਰ ਅਨੇਕਾਂ, ਜਿਹੜੇ ਦਿਲੋਂ ਭੁਲਾਨ ਇਬਾਦਤ । "ਬੈਂਕਾ"ਚੁੰਮ ਕਦਮ ਉਹਨਾਂ ਦੇ, ਮੰਗਦੇ ਨੇਂ ਜੋ ਦਾਨ ਇਬਾਦਤ ।
ਗੁਰਜੰਟ ਸਿੰਘ ਬੈਂਕਾ
7 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here