English
ਇਸ ਲਾਈਨ ਦੀ ਮੱਦਦ ਨਾਲ ਰਚਨਾ ਲਿਖੋ#Life Wallpaper.
33 Stories
ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਸਾਰੀ ਜਿੰਦਗੀ ਮੈਂ ਜਿਹਦਾ ਸਾਥ ਦਿੱਤਾ ਅੱਜ ਉਹ ਪਾਣੀ ਬਣ ਕੇ ਵਹਿੰਦੇ ਨੇ ਜੋ ਸਾਹ ਬਣ ਇਸ ਸੀਨੇ ਧੜਕਿਆ ਕਰਦੇ ਸੀ ਅੱਜ ਓਹ ਕੱਲਮ_ਕੱਲੇ ਛਡ ਕੇ ਤੁਰ ਗਏ ਨੇ ਜੋ ਪੋੜੀ ਜਿੰਦਗੀ ਦੀ ਇੱਕਠਿਆਂ ਨਾਲ ਚੜਾਗੇ ਗੱਲਾਂ ਕਰਿਆ ਕਰਦੇ ਸੀ ਅੱਜ ਉਹ ਹੋਰਾਂ ਨੂੰ ਗਲ਼ ਦਾ ਹਾਰ ਬਣਾਈ ਬੈਠੇ ਨੇ ਜੋ ਪ੍ਰੀਤ ਨੂੰ ਜਿੰਦਗੀ ਮੰਨਿਆ ਕਰਦੇ ਸੀ ਤੇਰਾ ਪ੍ਰੀਤ ਸਾਕਸ਼ੀ
Teरa PरeeT Saकshi
30 Love
28 Love
ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਦੁਨੀਆ ਦਾਰੀ ਝੂੱਠੀ ਐ। ਕਮਜੋਰ ਤੇ ਗਰੀਬ ਲੋਕਾਂ ਨੂੰ, ਦੁਨੀਆਂ ਪਿਆਰ ਦੇ ਸਕਦੀਆ। ਪਰ ਏਹ ਗੱਲ ਸੱਚ ਐ, ਇੱਜਤ ਪੈਸੇ ਵਾਲਿਆਂ ਨੂੰ ਮਿਲਦੀਆ। 🤫🤫🤫
jassie_patiala
12 Love
ਜਿੰਦਗੀ ਮੈਂ ਤੇਰਾ ਸਾਥ ਦਿੱਤਾ। * ਜਾਂਦੀ ਜਾਂਦੀ ਕਹਿ ਗੲੀ ਜਿੱਤ ਤਾਂ ਜਾਂਦੀ ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ ਹਰ ਜਾਵੇ ਤਾਂ ਚੰਗਾ ਏ ਜੀ ਸਕੇ ਤਾ ਜੀ ਲਈ ਮੇਰੇ ਬਿਨਾਂ ਪਰ ਜੇ ਮਰ ਜੇ ਤਾਂ ਚੰਗਾ ਏ ghali
gill maninder
10 Love
ਮੇੈਨੂੰ ਤੇਰੇ ਤੇ ਐਤਬਾਰ ਬਹੁਤ ਹੈ ਦਿਲ ਤੇਰੀ ਮੱਹੁਬਤ ਦਾ ਹਕਦਾਰ ਬਹੁਤ ਹੈ… ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ।।
official_bawa_
9 Love
ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਤੂੰ ਦੁੱਖਾਂ ਤੋਂ ਬਿਨਾਂ ਕੁੱਝ ਨਹੀਂ ਦਿੱਤਾ
Karam Dhuri
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here