ਦੀਵਾਨਾ quotes
  • Latest
  • Popular
  • Video

ਗੁਲਾਬ ਦੇ ਫੁੱਲ ਵਰਗੀ ਵੇ ਮੈ ਮੁਰਝਾ ਕੇ ਬਹਿ ਗਈ ਆ ਤੇਰਿਆ ਫਿਕਰਾ ਚ ਮੈ ਅੱਧੀ ਰਹਿ ਗਈ ਆ ਪਰ ਤੈਨੂੰ ਤੇ ਮਰਜਾਣਿਆ ਮੇਰਾ ਖਿਆਲ ਨਹੀ ਆਉਦਾ ਜਿਵੇ ਵਿਆਹ ਤੋ ਪਹਿਲਾ ਆਉਦਾ ਸੀ ਵੇ ਹੁਣ ਤੈਨੂੰ ਕਿਉ ਉਦਾ ਮੇਰੇ ਤੇ ਪਿਆਰ ਨੀ ਆਉਦਾ-G.S-@

#ਸ਼ਾਇਰੀ  ਗੁਲਾਬ ਦੇ ਫੁੱਲ ਵਰਗੀ ਵੇ ਮੈ ਮੁਰਝਾ ਕੇ ਬਹਿ ਗਈ ਆ
ਤੇਰਿਆ ਫਿਕਰਾ ਚ ਮੈ ਅੱਧੀ ਰਹਿ ਗਈ ਆ
ਪਰ ਤੈਨੂੰ ਤੇ ਮਰਜਾਣਿਆ ਮੇਰਾ ਖਿਆਲ ਨਹੀ ਆਉਦਾ
ਜਿਵੇ ਵਿਆਹ ਤੋ ਪਹਿਲਾ ਆਉਦਾ ਸੀ
ਵੇ ਹੁਣ ਤੈਨੂੰ ਕਿਉ ਉਦਾ ਮੇਰੇ ਤੇ ਪਿਆਰ ਨੀ ਆਉਦਾ-G.S-@

ਗੁਲਾਬ ਦੇ ਫੁੱਲ ਵਰਗੀ ਵੇ ਮੈ ਮੁਰਝਾ ਕੇ ਬਹਿ ਗਈ ਆ ਤੇਰਿਆ ਫਿਕਰਾ ਚ ਮੈ ਅੱਧੀ ਰਹਿ ਗਈ ਆ ਪਰ ਤੈਨੂੰ ਤੇ ਮਰਜਾਣਿਆ ਮੇਰਾ ਖਿਆਲ ਨਹੀ ਆਉਦਾ ਜਿਵੇ ਵਿਆਹ ਤੋ ਪਹਿਲਾ ਆਉਦਾ ਸੀ ਵੇ ਹੁਣ ਤੈਨੂੰ ਕਿਉ ਉਦਾ ਮੇਰੇ ਤੇ ਪਿਆਰ ਨੀ ਆਉਦਾ-G.S-@

8 Love

ਦੀਵਾਨਾ ਮੈਂ ਖਾਲੀ ਪੰਨੇ ਵਰਗਾ ਹਾਂ ੳ ਵਾਕਫਾ ਸੀ ਕਿਸੇ ਸ਼ਾਇਰ ਦਾ ਮੈਂ ਜਿਵ ਹਾਂ ਮਾਸਾ ਗਾਲਿਬ ਦਾ ੳ ਤੁਰੇ ਜਿਉਂ ਮੋਤੀ ਪਾਇਲ ਦਾ ਮੈਂ ਲਾਸ ਜਿਹਾ ਫੁੱਲ ਵਾਰ ਦਿਉ ੳ ਲੇਖ ਹੈ ਆਸ਼ਿਕ ਕਾਇਰ ਦਾ

#ਸ਼ਾਇਰੀ  ਦੀਵਾਨਾ ਮੈਂ ਖਾਲੀ ਪੰਨੇ ਵਰਗਾ ਹਾਂ ੳ ਵਾਕਫਾ ਸੀ ਕਿਸੇ ਸ਼ਾਇਰ ਦਾ

ਮੈਂ ਜਿਵ ਹਾਂ ਮਾਸਾ ਗਾਲਿਬ ਦਾ ੳ ਤੁਰੇ ਜਿਉਂ ਮੋਤੀ ਪਾਇਲ ਦਾ

ਮੈਂ ਲਾਸ ਜਿਹਾ ਫੁੱਲ ਵਾਰ ਦਿਉ ੳ ਲੇਖ ਹੈ ਆਸ਼ਿਕ ਕਾਇਰ ਦਾ

ਦੀਵਾਨਾ ਮੈਂ ਖਾਲੀ ਪੰਨੇ ਵਰਗਾ ਹਾਂ ੳ ਵਾਕਫਾ ਸੀ ਕਿਸੇ ਸ਼ਾਇਰ ਦਾ ਮੈਂ ਜਿਵ ਹਾਂ ਮਾਸਾ ਗਾਲਿਬ ਦਾ ੳ ਤੁਰੇ ਜਿਉਂ ਮੋਤੀ ਪਾਇਲ ਦਾ ਮੈਂ ਲਾਸ ਜਿਹਾ ਫੁੱਲ ਵਾਰ ਦਿਉ ੳ ਲੇਖ ਹੈ ਆਸ਼ਿਕ ਕਾਇਰ ਦਾ

10 Love

ਦੀਵਾਨਾ ਅਸੀਂ ਝੂਠ ਨੀ ਬੋਲਦੇ ਸੱਜਣਾਂ ਵੀ ਤੈਨੂੰ ਪਹਿਲੀ ਵਾਰ ਤੱਕ ਕੇ ਦੀਵਾਨੇ ਹੋ ਗਏ, ਪਹਿਲੀ ਵਾਰ ਚ ਤਾਂ ਲੋਕ ਸੂਰਤ ਦੇਖ ਦੇ ਆ," ਸਾਨੂੰ ਤਾਂ ਤੇਰੇ ਨਾਲ ਟਾਈਮ ਬਿਤਾ ਕੇ ਪਿਆਰ💞 ਹੋਇਆ ।। Sukh ਨਮੋਲ ✍️ Sukhnamol6634@gmail.com

#ਦੀਵਾਨਾ  ਦੀਵਾਨਾ ਅਸੀਂ ਝੂਠ ਨੀ ਬੋਲਦੇ ਸੱਜਣਾਂ ਵੀ ਤੈਨੂੰ ਪਹਿਲੀ ਵਾਰ ਤੱਕ ਕੇ ਦੀਵਾਨੇ ਹੋ ਗਏ,
ਪਹਿਲੀ ਵਾਰ ਚ ਤਾਂ ਲੋਕ ਸੂਰਤ ਦੇਖ ਦੇ ਆ,"
 ਸਾਨੂੰ ਤਾਂ ਤੇਰੇ ਨਾਲ ਟਾਈਮ ਬਿਤਾ ਕੇ ਪਿਆਰ💞 ਹੋਇਆ ।।

Sukh ਨਮੋਲ ✍️





Sukhnamol6634@gmail.com

ਦੀਵਾਨਾ ਸੀਗੇ ਪੜ੍ਹਨੇ ਕਨੂੰਨ, ਹੋਗੇ #Change ਮਜ਼ਮੂਨ, ਜਦੋਂ ਪਿਆਰ ਦੇ ਜਨੂੰਨ ਵਾਲਾ#Law ਬਣਿਆ ਆਹ ਬਾਕੀ ਦਾ ਕਿੱਸਾ ਖਾਹ-ਮ-ਖਾਹ ਬਣਿਆ।। #ਤੇਰਾ ਜੱਸ

#ਦੀਵਾਨਾ #ਤੇਰਾ #Change  ਦੀਵਾਨਾ ਸੀਗੇ ਪੜ੍ਹਨੇ ਕਨੂੰਨ, ਹੋਗੇ #Change ਮਜ਼ਮੂਨ,

ਜਦੋਂ ਪਿਆਰ ਦੇ ਜਨੂੰਨ ਵਾਲਾ#Law ਬਣਿਆ

ਆਹ ਬਾਕੀ ਦਾ ਕਿੱਸਾ ਖਾਹ-ਮ-ਖਾਹ ਬਣਿਆ।।


#ਤੇਰਾ ਜੱਸ

#ਦੀਵਾਨਾ Ritika Rajput pooja negi# Suman Zaniyan @Shriya. 18 Soumya Jain

10 Love

ਦੀਵਾਨਾ ਹਰ ਵੇਲੇ ਖੁਸ਼ ਰਹਿਣ ਦਾ ਇਕ ਬਹਾਨਾ ਹੋ ਗਿਆ..। ਮੈਨੂੰ ਕਹਿੰਦੇ ਤੇਰੇ ਪਿਆਰ ਚ ਮੈਂ ਦੀਵਾਨਾ ਹੋ ਗਿਆ..।। 💕💕💕💕💕 ©SanDeepDing

#ਦੀਵਾਨਾ #ਸ਼ਾਇਰੀ #nojotopunjabi #Nojotoindia #SanDeepDing  ਦੀਵਾਨਾ ਹਰ ਵੇਲੇ ਖੁਸ਼ ਰਹਿਣ ਦਾ ਇਕ ਬਹਾਨਾ ਹੋ ਗਿਆ..।
ਮੈਨੂੰ ਕਹਿੰਦੇ ਤੇਰੇ ਪਿਆਰ ਚ ਮੈਂ ਦੀਵਾਨਾ ਹੋ ਗਿਆ..।।
💕💕💕💕💕
©SanDeepDing

ਦੀਵਾਨਾ ੳ ਘੜਾ ਤੇ ਮੈਂ ਪਾਣੀ ਹੋਵਾਂ,  ੳ ਰੁੱਖ ਤੇ ਮੈਂ ਟਾਣੀ ਹੋਵਾਂ..  ੳ ਮਿੱਠੀ ਵਾਂਗ ਜਲੇਬੀ ਹੋਵੇ, ਮੈਂ ਉਸੇ ਜਲੇਬੀ ਦੀ ਚਾਣੀ ਹੋਵਾਂ.. 

#ਸ਼ਾਇਰੀ  ਦੀਵਾਨਾ ੳ ਘੜਾ ਤੇ ਮੈਂ ਪਾਣੀ ਹੋਵਾਂ, 

ੳ ਰੁੱਖ ਤੇ ਮੈਂ ਟਾਣੀ ਹੋਵਾਂ.. 

ੳ ਮਿੱਠੀ ਵਾਂਗ ਜਲੇਬੀ ਹੋਵੇ,

ਮੈਂ ਉਸੇ ਜਲੇਬੀ ਦੀ ਚਾਣੀ ਹੋਵਾਂ.. 

ਦੀਵਾਨਾ ੳ ਘੜਾ ਤੇ ਮੈਂ ਪਾਣੀ ਹੋਵਾਂ,  ੳ ਰੁੱਖ ਤੇ ਮੈਂ ਟਾਣੀ ਹੋਵਾਂ..  ੳ ਮਿੱਠੀ ਵਾਂਗ ਜਲੇਬੀ ਹੋਵੇ, ਮੈਂ ਉਸੇ ਜਲੇਬੀ ਦੀ ਚਾਣੀ ਹੋਵਾਂ.. 

8 Love

Trending Topic