ਇਹ ਪੈਸਾ ਕਾਂ ਬਨੇਰੇ ਦਾ,
ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ
  • Latest
  • Popular
  • Video

ਇਹ ਪੈਸਾ ਕਾਂ ਬਨੇਰੇ ਦਾ, ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ ਤੇ, ਇਹ ਬੇਵਫ਼ਾ ਮਸ਼ੂਕ ਦੇ ਵਾਂਗੂੰ, ਕਦੇ ਆਸ਼ਿਕ ਤੇਰੇ ਤੇ ਕਦੇ ਆਸ਼ਿਕ ਮੇਰੇ ਤੇ... ©Aman Majra

#ਕੋਟਸ  ਇਹ ਪੈਸਾ ਕਾਂ ਬਨੇਰੇ ਦਾ,
ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ ਤੇ,

ਇਹ ਬੇਵਫ਼ਾ ਮਸ਼ੂਕ ਦੇ ਵਾਂਗੂੰ,
ਕਦੇ ਆਸ਼ਿਕ ਤੇਰੇ ਤੇ ਕਦੇ ਆਸ਼ਿਕ ਮੇਰੇ ਤੇ...

©Aman Majra

ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ

11 Love

Trending Topic