ਅਫਸੋਸ Quotes
  • Latest
  • Popular
  • Video

ਅਫਸੋਸ ਅਫਸੋਸ ਨਾ ਕਰ ਜਿੰਦਗੀ ਜੋ ਦੂਰ ਹੋ ਗਏ ਨੇ, ਉਹਨਾ ਨੇ ਵੀ ਆਪਨਾ ਠੀਕ ਦੇਖਿਆ ਹੋਵੇਗਾ, ©istagram idi harrynadampuria

#ਅਫਸੋਸ  ਅਫਸੋਸ ਅਫਸੋਸ ਨਾ ਕਰ ਜਿੰਦਗੀ ਜੋ ਦੂਰ ਹੋ ਗਏ ਨੇ,
ਉਹਨਾ ਨੇ ਵੀ ਆਪਨਾ ਠੀਕ ਦੇਖਿਆ ਹੋਵੇਗਾ,

©istagram idi harrynadampuria

#ਅਫਸੋਸ Aradhana Kumari Aman Verma Gavy Maan Artist poonam dhyan mira

9 Love

ਅਫਸੋਸ जो हमें खोने के बाद हमारी कदर करे, उसे कदर नहीं अफ़सोस कहते है। written by Sandeep Sahal Wali

#ਅਫਸੋਸ  ਅਫਸੋਸ 


जो  हमें  खोने  के बाद हमारी  कदर  करे, 
उसे  कदर  नहीं अफ़सोस  कहते  है। 
written  by  Sandeep  Sahal  Wali

ਅਫਸੋਸ ਉਸ ਦਾ ਚੜਦੀ ਉਮਰੇ ਹੀ ਇੱਕ ਸੋਹਣੇ ਸੁਨੱਖੇ ਮੁੰਡੇ ਨਾਲ ਪਿਆਰ ਪੈ ਗਿਆ ਤੇ ਹਰ ਵੇਲੇ ਉਸ ਦੇ ਖਿਆਲਾਂ ਵਿੱਚ ਹੀ ਖੋਈ ਰਹਿੰਦੀ , ਤੇ ਵਾਰ ਵਾਰ ਜਦੋਂ ਵੀ ਮੌਕਾ ਮਿਲਦਾ ਘਰਦਿਆਂ ਤੋਂ ਚੋਰੀ ਫੋਨ ਕਰਦੀ ਰਹਿੰਦੀ , ਉਦੋਂ ਕਿਹੜਾ whatsapp ਹੁੰਦਾ ਸੀ , ਦੋਵਾਂ ਨੂੰ ਇੱਕ ਦੂਜੇ ਦੇ ਬੋਲ ਮਿਸਰੀ ਤੋ ਮਿੱਠੇ ਲੱਗਦੇ , ਗੱਲ ਮਿਲਣ ਮਿਲਾਉਣ ਤੇ ਪਹੁੰਚ ਗਈ , ਆਖਰ ਉਹ ਰਾਤ ਵੀ ਆ ਗਈ ਜਦੋਂ ਉਸ ਨੇ ਆਪਣੇ ਆਸ਼ਕ ਨੂੰ ਮਿਲਣ ਲਈ ਸੱਦਿਆ ਤੇ ਉਹ ਵੀ ਹਨੇਰੀ ਰਾਤ ਵਿੱਚ ਆਪਣੀ ਮਹਿਬੂਬ ਕੋਲ ਪਹੁੰਚ ਗਿਆ ! ਦੋਵਾਂ ਨੇ ਇੱਕ ਦੂਜੇ ਦਾ ਅਜੇ ਹਾਲ ਚਾਲ ਪੁੱਛਿਆ ਹੀ ਸੀ ਅਚਾਨਕ ਕੁੜੀ ਦਾ ਬਾਪ ਉੱਠਿਆ ਤੇ ਘਰ ਦੇ ਵੱਖ ਵੱਖ ਕੋਨੇ ਵੱਲ ਨਿਗਾਹ ਮਾਰਨ ਲੱਗਿਆ , ਤੇ ਕੁੜੀ ਨੂੰ ਬੜਾ ਦੁੱਖ ਹੋਇਆ , ਉਹ ਗੁੱਸੇ ਵਿੱਚ ਬੋਲੀ " ਰੱਬਾ ਪਹਿਲਾਂ ਇਹਦਾ ਹੀ ਫਾਹਾ ਵੱਡ ਦੇ " ਕੋਲ ਖੜਾ ਆਸ਼ਕ ਕਹਿੰਦਾ ਇਉ ਨਾ ਕਹਿ ਫੇਰ ਵੀ ਤੇਰਾ ਬਾਪ ਆ ਇੰਨੀ ਗੱਲ ਕਹਿ ਕੇ ਆਸ਼ਕ ਤਾਂ ਵਾਪਸ ਆ ਗਿਆ . ਦੂਜੇ ਦਿਨ ਕੁੜੀ ਨੂੰ ਅਹਿਸਾਸ ਹੋ ਗਿਆ ਕੇ ਰਾਤ ਇਸ਼ਕ ਚ ਅੰਨੀ ਹੋਈ ਤੋ ਕਿੰਨਾ ਗਲਤ ਬੋਲਿਆ ਗਿਆ , ਹੋਣੀ ਕੁਦਰਤ ਦੀ ਕੁੱਝ ਦਿਨਾਂ ਬਾਅਦ ਉਸਦੇ ਬਾਪੂ ਨੂੰ ਹਾਰਟ ਅਟੈਕ ਹੋ ਗਿਆ , ਤੇ ਕੁੜੀ ਨੂੰ ਲੱਗਿਆ ਕੇ ਰੱਬ ਨੇ ਮੇਰੇ ਬੋਲੇ ਹੋਏ ਬੋਲ ਸੱਚੇ ਕਰ ਦਿੱਤੇ . " ਪਲੀਜ ਰੱਬਾ ਮੇਰੇ ਬਾਪੂ ਨੂੰ ਜਿਉਂਦਾ ਕਰਦੇ , ਮੈ ਅੱਜ ਤੋਂ ਇਸ਼ਕ ਚ ਪੈਰ ਨੀ ਧਰਦੀ " ਆਪਣੇ ਦਿਲੋਂ ਅੰਦਰੋਂ ਅੰਦਰੀ ਅਰਦਾਸ ਕਰ ਰਹੀ ਸੀ .( ਇਸ਼ਕ ਵਿੱਚ ਅੰਨ੍ਹੇ ਹੋ ਕੇ ਕਦੇ ਵੀ ਮਾਪਿਆਂ ਵਾਰੇ ਗਲਤ ਨਾ ਸੋਚੋ ) ✍️ਦੀਪ ਗਗਨ

#कहानी #ਅਫਸੋਸ  ਅਫਸੋਸ ਉਸ ਦਾ ਚੜਦੀ ਉਮਰੇ ਹੀ ਇੱਕ ਸੋਹਣੇ ਸੁਨੱਖੇ ਮੁੰਡੇ ਨਾਲ ਪਿਆਰ ਪੈ ਗਿਆ ਤੇ ਹਰ ਵੇਲੇ ਉਸ ਦੇ ਖਿਆਲਾਂ ਵਿੱਚ ਹੀ ਖੋਈ ਰਹਿੰਦੀ , ਤੇ ਵਾਰ ਵਾਰ ਜਦੋਂ ਵੀ ਮੌਕਾ ਮਿਲਦਾ ਘਰਦਿਆਂ ਤੋਂ ਚੋਰੀ ਫੋਨ ਕਰਦੀ ਰਹਿੰਦੀ , ਉਦੋਂ ਕਿਹੜਾ whatsapp ਹੁੰਦਾ ਸੀ , ਦੋਵਾਂ ਨੂੰ ਇੱਕ ਦੂਜੇ ਦੇ ਬੋਲ ਮਿਸਰੀ ਤੋ ਮਿੱਠੇ ਲੱਗਦੇ , ਗੱਲ ਮਿਲਣ ਮਿਲਾਉਣ ਤੇ ਪਹੁੰਚ ਗਈ , ਆਖਰ ਉਹ ਰਾਤ ਵੀ ਆ ਗਈ ਜਦੋਂ ਉਸ ਨੇ ਆਪਣੇ ਆਸ਼ਕ ਨੂੰ ਮਿਲਣ ਲਈ ਸੱਦਿਆ ਤੇ ਉਹ ਵੀ ਹਨੇਰੀ ਰਾਤ ਵਿੱਚ ਆਪਣੀ ਮਹਿਬੂਬ ਕੋਲ ਪਹੁੰਚ ਗਿਆ ! ਦੋਵਾਂ ਨੇ ਇੱਕ ਦੂਜੇ ਦਾ ਅਜੇ ਹਾਲ ਚਾਲ ਪੁੱਛਿਆ ਹੀ ਸੀ ਅਚਾਨਕ ਕੁੜੀ ਦਾ ਬਾਪ ਉੱਠਿਆ ਤੇ ਘਰ ਦੇ ਵੱਖ ਵੱਖ ਕੋਨੇ ਵੱਲ ਨਿਗਾਹ ਮਾਰਨ ਲੱਗਿਆ , ਤੇ ਕੁੜੀ ਨੂੰ ਬੜਾ ਦੁੱਖ ਹੋਇਆ , ਉਹ ਗੁੱਸੇ ਵਿੱਚ ਬੋਲੀ " ਰੱਬਾ ਪਹਿਲਾਂ ਇਹਦਾ ਹੀ ਫਾਹਾ ਵੱਡ ਦੇ " ਕੋਲ ਖੜਾ ਆਸ਼ਕ ਕਹਿੰਦਾ ਇਉ ਨਾ ਕਹਿ ਫੇਰ ਵੀ ਤੇਰਾ ਬਾਪ ਆ ਇੰਨੀ ਗੱਲ ਕਹਿ ਕੇ ਆਸ਼ਕ ਤਾਂ ਵਾਪਸ ਆ ਗਿਆ . ਦੂਜੇ ਦਿਨ ਕੁੜੀ ਨੂੰ ਅਹਿਸਾਸ ਹੋ ਗਿਆ ਕੇ ਰਾਤ ਇਸ਼ਕ ਚ ਅੰਨੀ ਹੋਈ ਤੋ ਕਿੰਨਾ ਗਲਤ ਬੋਲਿਆ ਗਿਆ , ਹੋਣੀ ਕੁਦਰਤ ਦੀ ਕੁੱਝ ਦਿਨਾਂ ਬਾਅਦ ਉਸਦੇ ਬਾਪੂ ਨੂੰ ਹਾਰਟ ਅਟੈਕ ਹੋ ਗਿਆ , ਤੇ ਕੁੜੀ ਨੂੰ ਲੱਗਿਆ ਕੇ ਰੱਬ ਨੇ ਮੇਰੇ ਬੋਲੇ ਹੋਏ ਬੋਲ ਸੱਚੇ ਕਰ ਦਿੱਤੇ . " ਪਲੀਜ ਰੱਬਾ ਮੇਰੇ ਬਾਪੂ ਨੂੰ ਜਿਉਂਦਾ ਕਰਦੇ , ਮੈ ਅੱਜ ਤੋਂ ਇਸ਼ਕ ਚ ਪੈਰ ਨੀ ਧਰਦੀ " ਆਪਣੇ ਦਿਲੋਂ ਅੰਦਰੋਂ ਅੰਦਰੀ ਅਰਦਾਸ ਕਰ ਰਹੀ ਸੀ .( ਇਸ਼ਕ ਵਿੱਚ ਅੰਨ੍ਹੇ ਹੋ ਕੇ ਕਦੇ ਵੀ ਮਾਪਿਆਂ ਵਾਰੇ ਗਲਤ ਨਾ ਸੋਚੋ )

✍️ਦੀਪ ਗਗਨ

ਅਫਸੋਸ ਬਲਦੇਵ ਸਿੰਘ ਪਠਲੋਵਾ ਕਿਊਂ ਗਿਆ ਹੋਲੇ ਮੁਹੱਲੇ ਤੇ? ==================== ਬਲਦੇਵ ਸਿੰਘ ਨੂੰ ਬਹੁਤ ਸਾਰੀਆਂ ਲਾਹਨਤਾਂ ਪਾਈਆਂ ਗਈਆਂ ਆਡੀਓ ਰਾਹੀ, ਟੀ ਵੀ ਚੈਨਲਾਂ ਆਦਿ ਰਾਹੀ ਬਹੁਤ ਬੁਰਾ ਭਲਾ ਕਿਹਾ ਗਿਆ। ਪਰ ਜਦੋਂ ਅਸੀਂ ਮਨੋਵਿਗਿਆਨਕ ਤੌਰ ਤੇ ਸੋਚਦੇ ਹਾਂ ਤਾਂ ਇਸ ਨੂੰ ਇੱਕ ਹੋਰ ਅੈਗਲ ਤੋਂ ਵੀ ਸੋਚਣ ਦੀ ਲੋੜ ਹੈ। ਉਸ 72 ਸਾਲ ਦੀ ਉਮਰ ਦੇ ਵਿਅਕਤੀ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਇਆ ਹੋਵੇਗਾ ਇਹ ਵੀ ਸੋਚਣ ਦੀ ਲੋੜ ਏ। ਉਸ ਦੀ ਦਿੱਖ ਅਤੇ ਵੀਡੀਓ ਤੋਂ ਲੱਗਦਾ ਕਿ ਬਚਪਣ ਤੋਂ ਉਸਦੀ ਪਾਲਣਾ ਪੋਸ਼ਣਾ ਬੜੀ ਧਾਰਮਿਕ ਤਰ੍ਹਾਂ ਦੀ ਹੋਈ ਹੈ। ਧਾਰਮਿਕ ਹੋਣਾਂ ਗਲਤ ਨਹੀਂ ਹੈ, ਧਾਰਮਿਕਤਾ ਸਾਨੂੰ ਸਕੂਨ ਦਿੰਦੀ ਹੈ। ਵਿਗਿਆਨ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦਾ ਹੈ।ਇਸ ਲਈ ਧਾਰਮਿਕ ਹੁੰਦੇ ਹੋਏ ਸਾਨੂੰ ਨਾਲ ਨਾਲ ਵਿਗਿਆਨਕ ਵੀ ਹੋਣਾਂ ਚਾਹੀਦਾ। ਸਾਰੇ ਕਹਿ ਰਹੇ ਕਿ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਦਾ ਪਹਿਲਾਂ ਪਤਾ ਸੀ ਤੇ ਘਰਦਿਆਂ ਨੂੰ ਕਿਹਾ ਸੀ ਕਿ ਦੱਸਣਾ ਨਹੀਂ, ਜਿਸ ਕਾਰਨ ਕਰੋਨਾ ਵਾਇਰਸ ਫੈਲਣ ਦਾ ਕਾਰਨ ਬਣਿਆ। ਜਦੋ ਮਨੋਵਿਗਿਆਨਕ ਤੌਰ ਤੇ ਇਸ ਦੀ ਪੜਤਾਲ ਕਰਦੇ ਹਾਂ ਤਾਂ ਲੱਗਦਾ ਇਹ ਹੈ ਕਿ ਕੁੱਝ ਹੱਦ ਤੱਕ ਜਦੋ ਉਹ ਇਟਲੀ ਤੋਂ ਪੰਜਾਬ ਆਇਆ ਉਦੋ ਉਹਨੂੰ ਪਤਾ ਸੀ, ਫਿਰ ਉਸਨੂੰ ਲੱਗਿਆ ਕਿ ਇਸ ਬਿਮਾਰੀ ਨੂੰ ਵੱਧ ਤੋਂ ਵੱਧ ਧਾਰਮਿਕ ਸਥਾਨਾਂ ਤੇ ਜਾ ਕੇ ਸਿਹਤ ਨੂੰ ਤੰਦਰੁਸਤ ਕੀਤਾ ਜਾ ਸਕਦਾ ਤੇ ਇਹ ਉਹਨੇ ਕੀਤਾ ਵੀ, ਵੱਧ ਤੋਂ ਵੱਧ ਧਾਰਮਿਕ ਸਥਾਨਾਂ ਤੇ ਉਹ ਗਿਆ। ਉਸਨੂੰ ਛੇ ਸੱਤ ਦਿਨ ਵੀ ਮਿਲਗੇ ਸੇਵਾ ਕਰਨ ਨੂੰ ਤੇ ਉਹ ਇਸ ਕੀਤੀ ਹੋਈ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਊਣਾ ਚਾਹੁੰਦਾ ਸੀ। ਪਰ ਜੇ ਉਸ ਦੀ ਇੱਛਾ ਕਰੋਨਾ ਵਾਇਰਸ ਫੈਲਾਉਣਾ ਹੁੰਦਾ ਤਾਂ ਘੱਟੋ-ਘੱਟ ਉਹ ਆਪਣੇ ਪ੍ਰੀਵਾਰ ਨੂੰ ਤਾਂ ਸਰੱਖਿਅਤ ਰੱਖ ਸਕਦਾ ਸੀ।ਪਰ ਉਹ ਨਹੀਂ ਰੱਖ ਸਕਿਆ ਇਸ ਵਿੱਚ ਉਸਦਾ ਕੋਈ ਦੋਸ਼ ਨਹੀਂ ਹੈ। ਜੇ ਕਰ ਉਸਦੀ ਸੋਚਣੀ ਧਾਰਮਿਕਤਾ ਦੇ ਨਾਲ ਨਾਲ ਵਿਗਿਆਨਕ ਹੁੰਦੀ ਤਾਂ ਸ਼ਾਇਦ ਉਹ ਡਾਕਟਰਾਂ ਦੇ ਮਗਰ ਲੱਗ ਕੇ ਹਸਪਤਾਲ ਦਾਖ਼ਲ ਹੁੰਦਾ ਤੇ ਉਸ ਦਾ ਸਹੀ ਤਰੀਕੇ ਨਾਲ ਟਾਈਮ ਤੇ ਇਲਾਜ ਕੀਤਾ ਜਾਂਦਾ ਤੇ ਉਹ ਆਪਣੇ ਵਿਚਕਾਰ ਹੁੰਦਾ। ਅੱਸੀਂ ਅੱਸੀਂ ਸਾਲ ਵਾਲੇ ਵੀ ਇਸ ਬਿਮਾਰੀ ਤੋਂ ਠੀਕ ਹੋਏ ਨੇ। ਸੋ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ, ਡਟ ਕੇ ਇਸ ਬਿਮਾਰੀ ਦਾ ਟਾਕਰਾ ਕਰੀਏ, ਇਸ ਪਈ ਹੋਈ ਭੀੜ ਦਾ ਘਰਾਂ ਅੰਦਰ ਰਹਿ ਕੇ ਹੀ ਹੱਲ ਕੱਢਿਆ ਜਾ ਸਕਦਾ, ਅੈਮਰਜੈਸੀ ਹੀ ਘਰਾਂ ਵਿੱਚੋਂ ਬਾਹਰ ਨਿੱਕਲੀਏ। ************************* ਮਿੰਟੂ ਭਾਈਰੂਪਾ 9815151315 ************************

#ਅਫਸੋਸ  ਅਫਸੋਸ ਬਲਦੇਵ ਸਿੰਘ ਪਠਲੋਵਾ ਕਿਊਂ ਗਿਆ ਹੋਲੇ ਮੁਹੱਲੇ ਤੇ? 
====================
ਬਲਦੇਵ ਸਿੰਘ ਨੂੰ ਬਹੁਤ ਸਾਰੀਆਂ ਲਾਹਨਤਾਂ ਪਾਈਆਂ ਗਈਆਂ ਆਡੀਓ ਰਾਹੀ, ਟੀ ਵੀ ਚੈਨਲਾਂ ਆਦਿ ਰਾਹੀ ਬਹੁਤ ਬੁਰਾ ਭਲਾ ਕਿਹਾ ਗਿਆ। ਪਰ ਜਦੋਂ ਅਸੀਂ ਮਨੋਵਿਗਿਆਨਕ ਤੌਰ ਤੇ ਸੋਚਦੇ ਹਾਂ ਤਾਂ ਇਸ ਨੂੰ ਇੱਕ ਹੋਰ ਅੈਗਲ ਤੋਂ ਵੀ ਸੋਚਣ ਦੀ ਲੋੜ ਹੈ। ਉਸ 72 ਸਾਲ ਦੀ ਉਮਰ ਦੇ ਵਿਅਕਤੀ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਇਆ ਹੋਵੇਗਾ ਇਹ ਵੀ ਸੋਚਣ ਦੀ ਲੋੜ ਏ। ਉਸ ਦੀ ਦਿੱਖ ਅਤੇ ਵੀਡੀਓ ਤੋਂ ਲੱਗਦਾ ਕਿ ਬਚਪਣ ਤੋਂ ਉਸਦੀ ਪਾਲਣਾ ਪੋਸ਼ਣਾ ਬੜੀ ਧਾਰਮਿਕ ਤਰ੍ਹਾਂ ਦੀ ਹੋਈ ਹੈ। ਧਾਰਮਿਕ ਹੋਣਾਂ ਗਲਤ ਨਹੀਂ ਹੈ, ਧਾਰਮਿਕਤਾ ਸਾਨੂੰ ਸਕੂਨ ਦਿੰਦੀ ਹੈ। ਵਿਗਿਆਨ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦਾ ਹੈ।ਇਸ ਲਈ ਧਾਰਮਿਕ ਹੁੰਦੇ ਹੋਏ ਸਾਨੂੰ ਨਾਲ ਨਾਲ ਵਿਗਿਆਨਕ ਵੀ ਹੋਣਾਂ ਚਾਹੀਦਾ। 
     ਸਾਰੇ ਕਹਿ ਰਹੇ ਕਿ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਦਾ ਪਹਿਲਾਂ ਪਤਾ ਸੀ ਤੇ ਘਰਦਿਆਂ ਨੂੰ ਕਿਹਾ ਸੀ ਕਿ ਦੱਸਣਾ ਨਹੀਂ, ਜਿਸ ਕਾਰਨ ਕਰੋਨਾ ਵਾਇਰਸ ਫੈਲਣ ਦਾ ਕਾਰਨ ਬਣਿਆ। 
    ਜਦੋ ਮਨੋਵਿਗਿਆਨਕ ਤੌਰ ਤੇ ਇਸ ਦੀ ਪੜਤਾਲ ਕਰਦੇ ਹਾਂ ਤਾਂ ਲੱਗਦਾ ਇਹ ਹੈ ਕਿ ਕੁੱਝ ਹੱਦ ਤੱਕ ਜਦੋ ਉਹ ਇਟਲੀ ਤੋਂ ਪੰਜਾਬ ਆਇਆ ਉਦੋ ਉਹਨੂੰ ਪਤਾ ਸੀ, ਫਿਰ ਉਸਨੂੰ ਲੱਗਿਆ ਕਿ ਇਸ ਬਿਮਾਰੀ ਨੂੰ  ਵੱਧ ਤੋਂ ਵੱਧ ਧਾਰਮਿਕ ਸਥਾਨਾਂ ਤੇ ਜਾ ਕੇ ਸਿਹਤ ਨੂੰ ਤੰਦਰੁਸਤ ਕੀਤਾ ਜਾ ਸਕਦਾ ਤੇ ਇਹ ਉਹਨੇ ਕੀਤਾ ਵੀ, ਵੱਧ ਤੋਂ ਵੱਧ ਧਾਰਮਿਕ ਸਥਾਨਾਂ ਤੇ ਉਹ ਗਿਆ। ਉਸਨੂੰ ਛੇ ਸੱਤ ਦਿਨ ਵੀ ਮਿਲਗੇ ਸੇਵਾ ਕਰਨ ਨੂੰ ਤੇ ਉਹ ਇਸ ਕੀਤੀ ਹੋਈ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਊਣਾ ਚਾਹੁੰਦਾ ਸੀ। ਪਰ ਜੇ ਉਸ ਦੀ ਇੱਛਾ ਕਰੋਨਾ ਵਾਇਰਸ ਫੈਲਾਉਣਾ ਹੁੰਦਾ ਤਾਂ ਘੱਟੋ-ਘੱਟ ਉਹ ਆਪਣੇ ਪ੍ਰੀਵਾਰ ਨੂੰ ਤਾਂ ਸਰੱਖਿਅਤ ਰੱਖ ਸਕਦਾ ਸੀ।ਪਰ ਉਹ ਨਹੀਂ ਰੱਖ ਸਕਿਆ ਇਸ ਵਿੱਚ ਉਸਦਾ ਕੋਈ ਦੋਸ਼ ਨਹੀਂ ਹੈ। 
    ਜੇ ਕਰ ਉਸਦੀ ਸੋਚਣੀ ਧਾਰਮਿਕਤਾ ਦੇ ਨਾਲ ਨਾਲ ਵਿਗਿਆਨਕ ਹੁੰਦੀ ਤਾਂ ਸ਼ਾਇਦ ਉਹ ਡਾਕਟਰਾਂ ਦੇ ਮਗਰ ਲੱਗ ਕੇ ਹਸਪਤਾਲ ਦਾਖ਼ਲ ਹੁੰਦਾ ਤੇ ਉਸ ਦਾ ਸਹੀ ਤਰੀਕੇ ਨਾਲ ਟਾਈਮ ਤੇ ਇਲਾਜ ਕੀਤਾ ਜਾਂਦਾ ਤੇ ਉਹ ਆਪਣੇ ਵਿਚਕਾਰ ਹੁੰਦਾ। ਅੱਸੀਂ ਅੱਸੀਂ ਸਾਲ ਵਾਲੇ ਵੀ ਇਸ ਬਿਮਾਰੀ ਤੋਂ ਠੀਕ ਹੋਏ ਨੇ। 
    ਸੋ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ, ਡਟ ਕੇ ਇਸ ਬਿਮਾਰੀ ਦਾ ਟਾਕਰਾ ਕਰੀਏ, ਇਸ ਪਈ ਹੋਈ ਭੀੜ ਦਾ ਘਰਾਂ ਅੰਦਰ ਰਹਿ ਕੇ ਹੀ ਹੱਲ ਕੱਢਿਆ ਜਾ ਸਕਦਾ, ਅੈਮਰਜੈਸੀ ਹੀ ਘਰਾਂ ਵਿੱਚੋਂ ਬਾਹਰ ਨਿੱਕਲੀਏ। 
*************************
ਮਿੰਟੂ ਭਾਈਰੂਪਾ 9815151315
************************

ਅਫਸੋਸ ਜਦੋ ਹੱਦ ਤੋ ਵੱਧ ਕਿਸੇ ਨੂੰ ਚਾਅ ਬੈਠੋ ,,, ਕੋੲੀ ਸ਼ਿਕਰਾ ਯਾਰ ਬਣਾ ਬੈਠੋ ... ਅਫਸੋਸ ਹੁੰਦੇ ਏ ਖੁਦ ਤੇ ਫਿਰ ਯਾਰਾ ,,, ਜਦ ਖੁਦ ਚੋ ਹੀ ਖੁਦ ਨੂੰ ਮਿਟਾ ਬੈਠੋ ... ਪਵਨਦੀਪ

#ਅਫਸੋਸ  ਅਫਸੋਸ ਜਦੋ ਹੱਦ ਤੋ ਵੱਧ ਕਿਸੇ ਨੂੰ ਚਾਅ ਬੈਠੋ ,,,
ਕੋੲੀ ਸ਼ਿਕਰਾ ਯਾਰ ਬਣਾ ਬੈਠੋ ...
ਅਫਸੋਸ ਹੁੰਦੇ ਏ ਖੁਦ ਤੇ ਫਿਰ ਯਾਰਾ ,,,
ਜਦ ਖੁਦ ਚੋ ਹੀ ਖੁਦ ਨੂੰ ਮਿਟਾ ਬੈਠੋ ...
ਪਵਨਦੀਪ

ਅਫਸੋਸ ਲੱਗੀ ਯਾਰੀ ਉੱਤੇ ਰੱਬ ਲੱਗਦਾ ਸਿਰਢ hug ਯਾਦ ਆਉਦੀ ਜਦੋ ਛੱਡਣ ਦਾ ਬਹਾਨਾ ਨਾ ਮਿਲੇ ਉਦੋਂ ਸਿਰਫ਼ ਪਿਉ ਦੀ ਪੱਗ ਯਾਦ ਆਉਦੀ ਏ meet singh 23

#ਅਫਸੋਸ #ਵਿਚਾਰ  ਅਫਸੋਸ ਲੱਗੀ ਯਾਰੀ ਉੱਤੇ ਰੱਬ ਲੱਗਦਾ  ਸਿਰਢ hug ਯਾਦ ਆਉਦੀ   
     
     ਜਦੋ ਛੱਡਣ ਦਾ ਬਹਾਨਾ ਨਾ ਮਿਲੇ ਉਦੋਂ ਸਿਰਫ਼ ਪਿਉ ਦੀ ਪੱਗ ਯਾਦ ਆਉਦੀ ਏ       meet  singh 23
Trending Topic