ਜਦੋ ਮੇਰੇ ਨਾਲ ਕੀਤੀ ਉਦੋ ਨਹੀਂ ਸੋਚਿਆ ਕੇ ਮੇਰੇ ਦਿਲ ਤੇ ਕੀ
  • Latest
  • Popular
  • Video
#ਸ਼ਾਇਰੀ  ਜਦੋ ਮੇਰੇ ਨਾਲ ਕੀਤੀ ਉਦੋ ਨਹੀਂ ਸੋਚਿਆ ਕੇ ਮੇਰੇ ਦਿਲ ਤੇ ਕੀ ਬੀਤੁਗੀ ਕਰਕੇ ਧੋਖਾ ਨਾਲ ਮੇਰੇ ਮੈਨੂੰ ਸ਼ੇਅਰ ਬਣਾ ਗਈ ਏ ਮੇਰੇ ਦਿਲ ਤੇ ਡੁਗੀਆ ਸੱਟਾ ਲਾ ਗਈ ਏ 
ਹੁਣ ਕਹਿੰਦੀ ਮੈਨੂੰ
ਤੂੰ ਨਾ ਲਿਖਿਆ ਕਰ ਏ ਗੱਲਾ ਮੇਰੀਆ ਸਕੀਆ ਪੜਦੀਆ ਨੇ
ਤੂੰ ਜੋ ਲਿਖਦਾ ਏ ਸੱਚੀਆ ਗੱਲਾ
ਉਹ ਮੇਰੇ ਦਿਲ ਤੇ ਲੱਗਦੀਆ ਨੇ 
A. love
20.01.2023
1.44.pm

©Aman Love

ਜਦੋ ਮੇਰੇ ਨਾਲ ਕੀਤੀ ਉਦੋ ਨਹੀਂ ਸੋਚਿਆ ਕੇ ਮੇਰੇ ਦਿਲ ਤੇ ਕੀ ਬੀਤੁਗੀ ਕਰਕੇ ਧੋਖਾ ਨਾਲ ਮੇਰੇ ਮੈਨੂੰ ਸ਼ੇਅਰ ਬਣਾ ਗਈ ਏ ਮੇਰੇ ਦਿਲ ਤੇ ਡੁਗੀਆ ਸੱਟਾ ਲਾ ਗਈ ਏ ਹੁਣ ਕਹਿੰਦੀ ਮੈਨੂੰ ਤੂੰ ਨਾ ਲਿਖਿਆ ਕਰ ਏ ਗੱਲਾ ਮੇਰੀਆ ਸਕੀਆ ਪੜਦੀਆ ਨੇ ਤੂੰ ਜੋ ਲਿਖਦਾ ਏ ਸੱਚੀਆ ਗੱਲਾ ਉਹ ਮੇਰੇ ਦਿਲ ਤੇ ਲੱਗਦੀਆ ਨੇ A. love 20.01.2023 1.44.pm ©Aman Love

495 View

Trending Topic