Peace
  • Latest
  • Popular
  • Video

ਸਕੂਨ ਮੇਰੀ ਹਰ ਇੱਕ ਗਜਲ 'ਚ ਤੇਰਾ ਜਿਕਰ ਕਰੀ ਜਾਣਾ ਦਿਲ ਦੇ ਖਾਲੀ ਵਰਕਿਆਂ ਨੂੰ ਤੇਰੀ yaad 'ਚ ਲਿਖ ਲਿਖ ਭਰੀ ਜਾਣਾ ਬੜਾ ਸਕੂਨ ਮਿਲਦਾ ਏ ਦਿਲ ਨੂੰ ਜਦੋ ਤੇਰੇ ਹੱਸਦੇ ਚੇਹਰੇ ਦਾ ਦੀਦਾਰ ਕਰੀ ਜਾਣਾ ©jhhlaasaair

#ਸਕੂਨ  ਸਕੂਨ    ਮੇਰੀ ਹਰ ਇੱਕ ਗਜਲ 'ਚ ਤੇਰਾ ਜਿਕਰ ਕਰੀ ਜਾਣਾ
ਦਿਲ ਦੇ ਖਾਲੀ ਵਰਕਿਆਂ ਨੂੰ ਤੇਰੀ yaad 'ਚ ਲਿਖ ਲਿਖ ਭਰੀ ਜਾਣਾ
ਬੜਾ ਸਕੂਨ ਮਿਲਦਾ ਏ ਦਿਲ ਨੂੰ ਜਦੋ ਤੇਰੇ ਹੱਸਦੇ ਚੇਹਰੇ ਦਾ ਦੀਦਾਰ 
ਕਰੀ ਜਾਣਾ

©jhhlaasaair

ਸਕੂਨ Jiski khushi ko dekh kr mujhe khushi mile , wuh khushi ho tum , Jisko dekhe bina chain na mile , wuh sukoon ho tum , Jiske bina meri subha na ho , wuh khwaab ho tum by_Abhishek Tomar

#ਸਕੂਨ  ਸਕੂਨ Jiski khushi ko dekh kr mujhe khushi mile ,
wuh khushi ho tum ,
Jisko dekhe bina chain na mile ,
wuh sukoon ho tum ,
Jiske bina meri subha na ho ,
wuh khwaab ho tum 

by_Abhishek Tomar

ਸਕੂਨ ਮਾਂ ਦੀ ਗੋਦ ਵਿਚ ਬੈਠਕੇ ਵੇਖੀਂ, ਸਕੂਨ ਜਾ ਮਿਲਜੂਗਾ..। ਬਾਪ ਦੀਆਂ ਗੱਲਾਂ ਚੋਂ ਇੱਕ, ਜਨੂਨ ਜਾ ਮਿਲਜੂਗਾ..।। 🙏💝🙏 - ©SanDeepDing

#ਸ਼ਾਇਰੀ #nojotopunjabi #ਸਕੂਨ #Nojotoindia #SanDeepDing  ਸਕੂਨ ਮਾਂ ਦੀ ਗੋਦ ਵਿਚ ਬੈਠਕੇ ਵੇਖੀਂ, ਸਕੂਨ ਜਾ ਮਿਲਜੂਗਾ..।
ਬਾਪ ਦੀਆਂ ਗੱਲਾਂ ਚੋਂ ਇੱਕ, ਜਨੂਨ ਜਾ ਮਿਲਜੂਗਾ..।।
🙏💝🙏
- ©SanDeepDing

ਸਕੂਨ सकुन था जिदंगी मे तेरे आने से पहले

 ਸਕੂਨ सकुन था जिदंगी मे तेरे आने से पहले

ਸਕੂਨ सकुन था जिदंगी मे तेरे आने से पहले

5 Love

ਸਕੂਨ ੳ ਸੁਪਨੇ ਮੇਰੇ ਲੈਂਦੇ ਸੀ , ਮੈਨੂੰ ਜਾਨ ਜਾਨ ਵੀ ਕਹਿੰਦੇ ਸੀ.. ਇਕ ਅਦਾ ਸੀ ਸੱਜਣਾਂ ਦੀ , ੳ ਕੋਲ ਮੇਰੇ ਆ ਬੈਂਦੇ ਸੀ.. ਮੈਂ ਰੱਬ ਦਾ ਦਰਜਾ ਨਹੀਂ ਦੇਣਾ , ੳ ਨਾਮ ਗੈਰਾਂ ਦਾ ਲੈਂਦੇ ਸੀ..

 ਸਕੂਨ ੳ ਸੁਪਨੇ ਮੇਰੇ ਲੈਂਦੇ ਸੀ , ਮੈਨੂੰ ਜਾਨ ਜਾਨ ਵੀ ਕਹਿੰਦੇ ਸੀ..

ਇਕ ਅਦਾ ਸੀ ਸੱਜਣਾਂ ਦੀ , ੳ ਕੋਲ ਮੇਰੇ ਆ ਬੈਂਦੇ ਸੀ..

ਮੈਂ ਰੱਬ ਦਾ ਦਰਜਾ ਨਹੀਂ ਦੇਣਾ , ੳ ਨਾਮ ਗੈਰਾਂ ਦਾ  ਲੈਂਦੇ ਸੀ..

ਸਕੂਨ ੳ ਸੁਪਨੇ ਮੇਰੇ ਲੈਂਦੇ ਸੀ , ਮੈਨੂੰ ਜਾਨ ਜਾਨ ਵੀ ਕਹਿੰਦੇ ਸੀ.. ਇਕ ਅਦਾ ਸੀ ਸੱਜਣਾਂ ਦੀ , ੳ ਕੋਲ ਮੇਰੇ ਆ ਬੈਂਦੇ ਸੀ.. ਮੈਂ ਰੱਬ ਦਾ ਦਰਜਾ ਨਹੀਂ ਦੇਣਾ , ੳ ਨਾਮ ਗੈਰਾਂ ਦਾ ਲੈਂਦੇ ਸੀ..

8 Love

ਸਕੂਨ ਇਹ ਉਹ ਸਬਦ ਹੈ ਜੋ ਸੁਣਿਆ ਤਾਂ ਬਹੁਤ ਹੈ ਪਰ ਜ਼ਿੰਦਗੀ ਚ ਕਦੇ ਮਿਲਿਆ ਨਹੀਂ।।

#ਸਕੂਨ  ਸਕੂਨ ਇਹ ਉਹ ਸਬਦ ਹੈ ਜੋ ਸੁਣਿਆ ਤਾਂ ਬਹੁਤ ਹੈ
ਪਰ ਜ਼ਿੰਦਗੀ ਚ ਕਦੇ ਮਿਲਿਆ ਨਹੀਂ।।
Trending Topic