tags

New dil apna aur preet parai Status, Photo, Video

Find the latest Status about dil apna aur preet parai from top creators only on Nojoto App. Also find trending photos & videos about dil apna aur preet parai.

  • Latest
  • Popular
  • Video

White ਹਸ਼ਰਤ............ ਉਹ ਮਿੱਟੀ ਨਾਲ ਜੁੜਿਆ ਹੋਇਆ ਏ ਹਸਰਤ ਏ ਉਸਨੂੰ ਨੂੰ ਮਿਲਣ ਦੀ ਐ ਖ਼ੁਦਾ ਹਸਰਤ ਏਦਾਂ ਹੀ ਬਰਕਰਾਰ ਰੱਖੀ ਮੇਰੇ ਮਿੱਟੀ ਹੋਣ ਤੱਕ....... ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜ਼ਿੰਦਗੀਦੀਆਂਪਗਡੰਡੀਆਂ #ਰੇਤੇਦੇਆਸ਼ਕ #ਜੀਵਨ  White 
ਹਸ਼ਰਤ............ 

ਉਹ ਮਿੱਟੀ ਨਾਲ ਜੁੜਿਆ ਹੋਇਆ ਏ
ਹਸਰਤ ਏ ਉਸਨੂੰ ਨੂੰ ਮਿਲਣ ਦੀ
ਐ ਖ਼ੁਦਾ ਹਸਰਤ ਏਦਾਂ ਹੀ ਬਰਕਰਾਰ ਰੱਖੀ
 ਮੇਰੇ ਮਿੱਟੀ ਹੋਣ ਤੱਕ.......

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

White ਰਹੁ-ਰੀਤਾਂ............ ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆ ਫੜੀਆਂ ਉਨ੍ਹਾਂ ਧਰਤੀ ਦੀ ਹਿੱਕ ਤੇ, ਰਹੁ-ਰੀਤਾਂ ਘੜੀਆਂ ਜੋ ਤੇਰੇ ਤੱਕ ਦਾ ਫ਼ਾਸਲਾ ਤੈਅ ਕਰਨ ਵਿੱਚ ਰੁਕਾਵਟ ਬਣੀਆਂ ਉਝ ਤਾਂ ਮੇਰੀਆਂ ਕਈ ਪੀੜ੍ਹੀਆਂ, ਲਿਖੀਆਂ ਪੜ੍ਹੀਆਂ ਇੱਥੇ ਆ ਅੜੀਆ ਬਸ ਗਮ ਏ ਏਸੇ ਗਲ ਦਾ, ਇਹ ਏ, ਮੇਰੇ ਆਪਣਿਆਂ ਨੇ ਘੜੀਆਂ ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆਂ..................... ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜਿੰਦਗੀਦੀਆਂਪਗਡੰਡੀਆਂ #ਜੀਵਨ  White ਰਹੁ-ਰੀਤਾਂ............ 

ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆ  ਫੜੀਆਂ
ਉਨ੍ਹਾਂ ਧਰਤੀ ਦੀ ਹਿੱਕ ਤੇ, ਰਹੁ-ਰੀਤਾਂ ਘੜੀਆਂ 

ਜੋ ਤੇਰੇ ਤੱਕ ਦਾ ਫ਼ਾਸਲਾ ਤੈਅ ਕਰਨ ਵਿੱਚ ਰੁਕਾਵਟ ਬਣੀਆਂ

ਉਝ ਤਾਂ ਮੇਰੀਆਂ ਕਈ ਪੀੜ੍ਹੀਆਂ, ਲਿਖੀਆਂ ਪੜ੍ਹੀਆਂ
ਇੱਥੇ ਆ ਅੜੀਆ 
ਬਸ ਗਮ ਏ ਏਸੇ ਗਲ ਦਾ, ਇਹ ਏ, ਮੇਰੇ ਆਪਣਿਆਂ ਨੇ ਘੜੀਆਂ 
ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆਂ.....................

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਰਹੁ-ਰੀਤਾਂ............ @Preet #ਜਿੰਦਗੀਦੀਆਂਪਗਡੰਡੀਆਂ

25 Love

ਉੱਡਦੇ ਪਰਿੰਦੇ......... ਮੈਂ ਵੀ ਮਹਿਫ਼ਿਲਾ ਦਾ ਹਿੱਸਾ ਹੋਇਆ ਕਰਦਾ ਸੀ ਫਿਰ ਇੱਕ ਦਿਨ ਸਭ ਚੱਲੇ ਗਏ, ਕੋਈ ਉਗਲੀ ਛੁਡਾ ਕੇ, ਕੋਈ ਉਗਲੀ ਉਠਾ ਕੇ ਨਹੀਂ ਗਿਆ ਤਾਂ ਮੇਰਾ ਦਰਦ ਜੋ ਸਦੀਵੀ ਹੈ ਮੈਂ ਵੀ ਦੇਖੇ ਸੀ ,ਪਰਿੰਦੇ ਉਡਾ ਕੇ , ਉੱਡਦਾ-ਉੱਡਦਾ ਖਾ ਗਿਆ ਨੋਚ-ਨੋਚ ਉੱਡਦੇ ਦੇ ਮੂੰਹ ਵਿੱਚ ਮਾਸ ਦੀ ਬੋਟੀ ਸੀ ਕੀ ਆਖਦਾ ਉਸਨੂੰ ਇਹ ਉਹਦੀ ਰੋਟੀ ਸੀ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜਿੰਦਗੀਦੀਆਂਪਗਡੰਡੀਆ #ਜੀਵਨ  ਉੱਡਦੇ ਪਰਿੰਦੇ......... 

ਮੈਂ ਵੀ ਮਹਿਫ਼ਿਲਾ ਦਾ ਹਿੱਸਾ ਹੋਇਆ ਕਰਦਾ ਸੀ
ਫਿਰ ਇੱਕ ਦਿਨ ਸਭ ਚੱਲੇ ਗਏ, ਕੋਈ ਉਗਲੀ ਛੁਡਾ ਕੇ, ਕੋਈ ਉਗਲੀ ਉਠਾ ਕੇ 
ਨਹੀਂ ਗਿਆ ਤਾਂ ਮੇਰਾ ਦਰਦ ਜੋ  ਸਦੀਵੀ ਹੈ
ਮੈਂ ਵੀ ਦੇਖੇ ਸੀ ,ਪਰਿੰਦੇ ਉਡਾ ਕੇ ,
ਉੱਡਦਾ-ਉੱਡਦਾ ਖਾ ਗਿਆ ਨੋਚ-ਨੋਚ
ਉੱਡਦੇ ਦੇ ਮੂੰਹ ਵਿੱਚ ਮਾਸ ਦੀ ਬੋਟੀ ਸੀ
ਕੀ ਆਖਦਾ ਉਸਨੂੰ ਇਹ ਉਹਦੀ ਰੋਟੀ ਸੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਉੱਡਦੇ ਪਰਿੰਦੇ......... @preet #ਜਿੰਦਗੀਦੀਆਂਪਗਡੰਡੀਆ

16 Love

White ਇੱਕ ਆਇਆਂ..... ਇੱਕ ਆਇਆਂ ਮੈਨੂੰ ਖੰਡਰ ਬਣਾ ਗਿਆ ਫਿਰ ਆਇਆਂ ਮੈਨੂੰ ਕੋਈ ਖੰਗਰ ਬਣਾ ਗਿਆ ਇੱਕ ਆਇਆਂ ਮੈਨੂੰ ਮੰਦਰ ਬਣਾ ਗਿਆ ਇੱਕ ਆਇਆਂ ਮੈਨੂੰ ਕਰੀਰ ਬਣਾ ਗਿਆ ਇੱਕ ਆਇਆਂ ਮੈਨੂੰ ਹੀਰ ਬਣਾ ਗਿਆ ਮੇਰਾ ਆਪਣਾ ਕੋਈ ਮੈਨੂੰ ਜ਼ਾਲਮ ਦੇ ਭਾਗਾਂ ਦੀ ਲਕੀਰ ਬਣਾ ਗਿਆ ਇੱਕ ਆਇਆਂ ਮੈਨੂੰ ਲੀਰ ਬਣਾ ਗਿਆ ਇੱਕ ਆਇਆਂ ਮੈਨੂੰ ਨੀਰ ਬਣਾ ਗਿਆ ਦਸਮੇਸ਼ ਪਿਤਾ ਮੈਨੂੰ ਮੈਨੂੰ ਸ਼ਮਸ਼ੀਰ ਬਣਾ ਗਿਆ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜ਼ਿੰਦਗੀਦੀਆਂਪਗਡੰਡੀਆਂ #ਜੀਵਨ  White ਇੱਕ ਆਇਆਂ.....

ਇੱਕ ਆਇਆਂ ਮੈਨੂੰ ਖੰਡਰ ਬਣਾ ਗਿਆ
ਫਿਰ ਆਇਆਂ ਮੈਨੂੰ ਕੋਈ ਖੰਗਰ ਬਣਾ ਗਿਆ
ਇੱਕ ਆਇਆਂ ਮੈਨੂੰ ਮੰਦਰ ਬਣਾ ਗਿਆ 
ਇੱਕ ਆਇਆਂ ਮੈਨੂੰ ਕਰੀਰ ਬਣਾ ਗਿਆ
ਇੱਕ ਆਇਆਂ ਮੈਨੂੰ ਹੀਰ ਬਣਾ ਗਿਆ
ਮੇਰਾ ਆਪਣਾ ਕੋਈ ਮੈਨੂੰ ਜ਼ਾਲਮ ਦੇ ਭਾਗਾਂ ਦੀ ਲਕੀਰ ਬਣਾ ਗਿਆ 

ਇੱਕ ਆਇਆਂ ਮੈਨੂੰ ਲੀਰ ਬਣਾ ਗਿਆ
ਇੱਕ ਆਇਆਂ ਮੈਨੂੰ ਨੀਰ ਬਣਾ ਗਿਆ
ਦਸਮੇਸ਼ ਪਿਤਾ ਮੈਨੂੰ ਮੈਨੂੰ ਸ਼ਮਸ਼ੀਰ ਬਣਾ ਗਿਆ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਇੱਕ ਆਇਆਂ......@Preet #ਜ਼ਿੰਦਗੀਦੀਆਂਪਗਡੰਡੀਆਂ

14 Love

#विचार #nojatohindi #kumarvimal #bichara #Baaton #Kisiki

apna sheher

99 View

Trending Topic