Ramgarhia Sardar

Ramgarhia Sardar Lives in Bakhshiwala, Punjab, India

  • Latest
  • Popular
  • Repost
  • Video

ਆਵਾਜ ਦਿੱਤੀ ਪਰ ਨਾ ਮੁੜੇ ਕੁਝ ਲੋਕ ਵਖ਼ਤ ਹੋ ਗਏ ©Ramgarhia Sardar

#ਕਵਿਤਾ #Flower  ਆਵਾਜ ਦਿੱਤੀ ਪਰ ਨਾ ਮੁੜੇ 
ਕੁਝ ਲੋਕ ਵਖ਼ਤ ਹੋ ਗਏ

©Ramgarhia Sardar

#Flower

10 Love

ਹੱਸ ਲੈਣ ਦੇ ਲੋਕਾਂ ਨੂੰ ਦਿਲਾ.. ਮਸਾਂ ਮਸਾਂ ਤਾਂ ਬਹਾਨਾ ਮਿਲਿਆ ਇੰਨ੍ਹਾਂ ਨੂੰ । ©Ramgarhia Sardar

#ਸਸਪੈਂਸ  #Photography  ਹੱਸ ਲੈਣ ਦੇ ਲੋਕਾਂ ਨੂੰ ਦਿਲਾ..
ਮਸਾਂ ਮਸਾਂ ਤਾਂ ਬਹਾਨਾ ਮਿਲਿਆ ਇੰਨ੍ਹਾਂ ਨੂੰ ।

©Ramgarhia Sardar

ਜਦ ਕਿਸੇ ਨੇ ਦੂਰ ਹੋਣਾ ਮਥ ਲਿਆ ਹੋਵੇ , ਤਾਂ ਉਹ ਖੁੱਦ ਦੀ ਨਿੱਕੀ ਸੱਮਸਿਆ ਨੂੰ ਵੱਡੀ ਕਰ ਦਿਖਾਉਣ ਲੱਗਦਾ , ਤੇ ਖੁੱਦ ਨੂੰ ਬਹੁਤਾ ਰੁੱਝਿਆ ਹੋਇਆ ਵੀ । ©Ramgarhia Sardar

#ਇਰੋਟਿਕਾ #Hope  ਜਦ ਕਿਸੇ ਨੇ ਦੂਰ ਹੋਣਾ ਮਥ ਲਿਆ ਹੋਵੇ ,
ਤਾਂ ਉਹ ਖੁੱਦ ਦੀ ਨਿੱਕੀ ਸੱਮਸਿਆ ਨੂੰ ਵੱਡੀ ਕਰ ਦਿਖਾਉਣ ਲੱਗਦਾ ,
ਤੇ ਖੁੱਦ ਨੂੰ ਬਹੁਤਾ ਰੁੱਝਿਆ ਹੋਇਆ ਵੀ ।

©Ramgarhia Sardar

#Hope

10 Love

ਹੁਣ ਸਾਰੀਆਂ ਸਮਝ ਆ ਰਹੀਆਂ ਨੇ ਮੈਨੂੰ ਉਹਦੀਆਂ ਕਹੀਆਂ ਮਿਠੀਆਂ ਮਿਠੀਆਂ ਗੱਲਾਂ, ਉਹਦੇ ਮੱਠੇ ਮੱਠੇ ਬਦਲਣ ਤੋਂ ਬਾਅਦ । ©Ramgarhia Sardar

#ਸਮਾਜ #AkelaMann  ਹੁਣ ਸਾਰੀਆਂ ਸਮਝ ਆ ਰਹੀਆਂ ਨੇ ਮੈਨੂੰ ਉਹਦੀਆਂ ਕਹੀਆਂ ਮਿਠੀਆਂ ਮਿਠੀਆਂ ਗੱਲਾਂ,
ਉਹਦੇ ਮੱਠੇ ਮੱਠੇ ਬਦਲਣ ਤੋਂ ਬਾਅਦ ।

©Ramgarhia Sardar

#AkelaMann

8 Love

ਦਿਨ ਬਦਲ ਗਿਆ , ਰਾਤ ਬਦਲ ਗਈ, ਉਹ ਵੀ ਬਦਲ ਗਿਆ , ਜਿਸਨੂੰ ਹੰਕਾਰ ਹੋ ਗਿਆ। ਦਿਲ ਟੁੱਟ ਜਾਂਦੈ , ਬੰਦਾ ਲੁੱਟ ਜਾਂਦੈ, ਕੋਈ ਯਾਦ ਨਹੀਂ ਕਰਦਾ,ਜਦ ਬੰਦਾ ਮੁੱਕ ਜਾਂਦੈ। ਵੈਸੇ ਤਾਂ ਮੈਂ ਬਹੁਤ ਕੁਝ ਪਾਇਆ, ਪਰ ਹੋਲ਼ੀ ਹੋਲ਼ੀ ਉਹ ਵੀ ਗਵਾਇਆ। ਮੈਂ ਇਕੱਲਾ ਨਹੀਂ ਸੀ ਉਦੋਂ ,ਬਸ ਥੋੜਾ ਜਿਹਾ ਝੱਲਾ ਸੀ , ਪਰ ਫਿਰ ਵੀ ਮੈਂ ਇਕੱਲਾ ਸੀ ਤੇ ਉਸਦੇ ਨਾਲ ਸਾਰਾ ਮੁਹੱਲਾ ਸੀ। ਉਸ ਨੂੰ ਮੈਂ ਚਾਹਿਆ , ਉਸਨੇ ਮੈਨੂੰ ਗਵਾਇਆ , ਮੈ ਥੋੜਾ ਜਿਹਾ ਉੱਚਾ ਪਾਇਆ, ਉਸਨੇ ਵੇਖਕੇ ਆਪਣਾ ਕੱਚਾ ਵੀ ਢਾਇਆ । ਲਿਖਣ ਵਾਲਾ ਲਿਖ ਜਾਂਦੈ, ਪੜ੍ਹਨ ਵਾਲਾ ਪੜ੍ਹ ਜਾਂਦੈ, ਸਿਖਣ ਵਾਲਾ ਸਿੱਖ ਜਾਂਦੈ , ਤੇ ਸਿਖਾਉਣ ਵਾਲ਼ਾ ਸਿੱਖਾ ਕੇ ਚਲਾ ਜਾਂਦੈ । ਜਗ੍ਹਾ ਜਗ੍ਹਾ ਤੇ ਗ਼ਲਤੀਆਂ ਚਾਹੇ ਹਜ਼ਾਰ ਹੋਣ, ਛੱਡਣ ਵਾਲਾ ਛੱਡ ਜਾਂਦੈ, ਤੇ ਸਾਥ ਦੇਣ ਵਾਲਾ ਸਾਥ ਦੇ ਜਾਂਦੈ । ਵਖ਼ਤ ਨਾਲ ਵਖਤ ਬਦਲ ਗਿਆ , ਪੰਛੀਆਂ ਨੇ ਵੀ ਆਪਣਾ ਟਿਕਾਣਾ ਬਦਲ ਲਿਆ , ਜ਼ਿੰਦਗੀ ਦਾ ਤਾਣਾ ਬਾਣਾ ਬਦਲ ਗਿਆ , ਮੈਂ ਨਹੀਂ ਬਦਲਿਆ, ਉਹ ਬਦਲੀ ਜਿਵੇਂ ਜੱਗ ਸਾਰਾ ਬਦਲ ਗਿਆ। ਨਾਲ ਸਮੇਂ ਦੇ, ਸਭ ਕੁਝ ਬਦਲੇ, ਮੈ ਸ਼ੇਰ ਵੀ ਕੁੱਤਿਆਂ ਘੇਰੇ ਵੇਖੇ। ਤੇਰੇ ਅੰਦਾਜ਼ ਜਮਾਨੇ ਵਾਂਗ, ਪੁੱਛਣ ਦੇ ਤਰੀਕੇ ਤਰੀਕਾਂ ਨਾਲ ਬਦਲ ਗਏ,, ਤੇਰੀ ਨਜ਼ਰ ਨੇ ਕਲਮ ਫੜਾਈ, ਤੇਰੇ ਲਈ ਹੋਵੇ ਨਿੱਤ ਖੁਦਾ ਨਾਲ ਲੜਾਈ, ਦਿਨ ਬਦਲ ਗਿਆ , ਰਾਤ ਬਦਲ ਗਈ, ਉਹ ਵੀ ਬਦਲ ਗਿਆ , ਜਿਸਨੂੰ ਹੰਕਾਰ ਹੋ ਗਿਆ। ©Ramgarhia Sardar

#ਸ਼ਾਇਰੀ #LifeCalculator  ਦਿਨ ਬਦਲ ਗਿਆ , ਰਾਤ ਬਦਲ ਗਈ,
ਉਹ ਵੀ ਬਦਲ ਗਿਆ , ਜਿਸਨੂੰ ਹੰਕਾਰ ਹੋ ਗਿਆ।

ਦਿਲ ਟੁੱਟ ਜਾਂਦੈ , ਬੰਦਾ ਲੁੱਟ ਜਾਂਦੈ,
ਕੋਈ ਯਾਦ ਨਹੀਂ ਕਰਦਾ,ਜਦ ਬੰਦਾ ਮੁੱਕ ਜਾਂਦੈ।

ਵੈਸੇ ਤਾਂ ਮੈਂ ਬਹੁਤ ਕੁਝ ਪਾਇਆ,
ਪਰ ਹੋਲ਼ੀ ਹੋਲ਼ੀ ਉਹ ਵੀ ਗਵਾਇਆ।

ਮੈਂ ਇਕੱਲਾ ਨਹੀਂ ਸੀ ਉਦੋਂ ,ਬਸ ਥੋੜਾ ਜਿਹਾ ਝੱਲਾ ਸੀ ,
ਪਰ ਫਿਰ ਵੀ ਮੈਂ ਇਕੱਲਾ ਸੀ ਤੇ ਉਸਦੇ ਨਾਲ ਸਾਰਾ ਮੁਹੱਲਾ ਸੀ।

ਉਸ ਨੂੰ ਮੈਂ ਚਾਹਿਆ , ਉਸਨੇ ਮੈਨੂੰ ਗਵਾਇਆ ,
ਮੈ ਥੋੜਾ ਜਿਹਾ ਉੱਚਾ ਪਾਇਆ, ਉਸਨੇ ਵੇਖਕੇ ਆਪਣਾ ਕੱਚਾ ਵੀ ਢਾਇਆ ।

ਲਿਖਣ ਵਾਲਾ ਲਿਖ ਜਾਂਦੈ, ਪੜ੍ਹਨ ਵਾਲਾ ਪੜ੍ਹ ਜਾਂਦੈ,
ਸਿਖਣ ਵਾਲਾ ਸਿੱਖ ਜਾਂਦੈ , ਤੇ ਸਿਖਾਉਣ ਵਾਲ਼ਾ ਸਿੱਖਾ ਕੇ ਚਲਾ ਜਾਂਦੈ ।

ਜਗ੍ਹਾ ਜਗ੍ਹਾ ਤੇ ਗ਼ਲਤੀਆਂ ਚਾਹੇ ਹਜ਼ਾਰ ਹੋਣ,
ਛੱਡਣ ਵਾਲਾ ਛੱਡ ਜਾਂਦੈ, ਤੇ ਸਾਥ ਦੇਣ ਵਾਲਾ ਸਾਥ ਦੇ ਜਾਂਦੈ ।

ਵਖ਼ਤ ਨਾਲ ਵਖਤ ਬਦਲ ਗਿਆ ,
ਪੰਛੀਆਂ ਨੇ ਵੀ ਆਪਣਾ ਟਿਕਾਣਾ ਬਦਲ ਲਿਆ  ,
ਜ਼ਿੰਦਗੀ ਦਾ ਤਾਣਾ ਬਾਣਾ ਬਦਲ ਗਿਆ ,
ਮੈਂ ਨਹੀਂ ਬਦਲਿਆ, ਉਹ ਬਦਲੀ ਜਿਵੇਂ ਜੱਗ ਸਾਰਾ ਬਦਲ ਗਿਆ।

ਨਾਲ ਸਮੇਂ  ਦੇ, ਸਭ ਕੁਝ ਬਦਲੇ,
ਮੈ ਸ਼ੇਰ ਵੀ ਕੁੱਤਿਆਂ ਘੇਰੇ ਵੇਖੇ।
ਤੇਰੇ ਅੰਦਾਜ਼ ਜਮਾਨੇ ਵਾਂਗ,
ਪੁੱਛਣ ਦੇ ਤਰੀਕੇ ਤਰੀਕਾਂ ਨਾਲ ਬਦਲ ਗਏ,,

ਤੇਰੀ ਨਜ਼ਰ ਨੇ ਕਲਮ ਫੜਾਈ,
ਤੇਰੇ ਲਈ ਹੋਵੇ ਨਿੱਤ ਖੁਦਾ ਨਾਲ ਲੜਾਈ,
ਦਿਨ ਬਦਲ ਗਿਆ , ਰਾਤ ਬਦਲ ਗਈ,
ਉਹ ਵੀ ਬਦਲ ਗਿਆ , ਜਿਸਨੂੰ ਹੰਕਾਰ ਹੋ ਗਿਆ।

©Ramgarhia Sardar

ਨਾ ਖ਼ਰਚਾ ਕਰਨ ਦੇ ਹੱਕ ਵਿੱਚ ਸੀ ਤੇ ਨਾ ਹੀ ਖ਼ਰਚਾ ਕਰਵਾਉਣ ਦੇ , ਤੂੰ ਹੀ ਵੱਡਾ ਵਿਆਹ ਧਰਿਆ ਦਿੱਲੀਏ ਅਸੀਂ ਤਾਂ ਚੁੰਨੀ ਚੜ੍ਹਾਉਣ ਦੇ ਹੱਕ ਵਿੱਚ ਸੀ । ਅੰਮ੍ਰਿਤ ਸਿੰਘ ਬਖਸ਼ੀਵਾਲਾ ©Ramgarhia Sardar

#Corona_Lockdown_Rush  ਨਾ ਖ਼ਰਚਾ ਕਰਨ ਦੇ ਹੱਕ ਵਿੱਚ ਸੀ ਤੇ ਨਾ ਹੀ ਖ਼ਰਚਾ ਕਰਵਾਉਣ ਦੇ ,
ਤੂੰ ਹੀ ਵੱਡਾ ਵਿਆਹ ਧਰਿਆ ਦਿੱਲੀਏ ਅਸੀਂ ਤਾਂ ਚੁੰਨੀ ਚੜ੍ਹਾਉਣ ਦੇ ਹੱਕ ਵਿੱਚ ਸੀ ।

ਅੰਮ੍ਰਿਤ ਸਿੰਘ ਬਖਸ਼ੀਵਾਲਾ

©Ramgarhia Sardar
Trending Topic