Sony Sidhu

Sony Sidhu

ਸੁਰਿੰਦਰ ਸਿੰਘ ਸੋਨੀ ਮਾਨਸਾ (ਪੰਜਾਬ) 9779572949surindersingh757

  • Latest
  • Popular
  • Repost
  • Video
#ਸ਼ਾਇਰੀ   ਥੋਨੂੰ ਮੁਬਾਰਕ ਨਵਾਂ ਸਾਲ ਜੀ
ਪੁੱਛਿਆ ਨਈਂ ਭਾਵੇਂ ਤੁਸਾਂ ਹਾਲ਼ ਜੀ
ਕੀ ਹੋਇਆ ਜੇ rich ਹੋ ਗਏ
ਜਾਂਦੇ ਕਿਸੇ ਦੇ ਕੁਝ ਨਾ, ਨਾਲ ਜੀ
ਮੋਹ, ਪਿਅਾਰ ਦਾ ਰਿਸ਼ਤਾ ਵੱਡਾ
ਪਿਅਾਰ ਬਿਨਾਂ ਤਾਂ ਬੁਰਾ ਹਾਲ ਜੀ
ਛੱਡ"ਸੋਨੀ"ਕਿਉਂ ਦਿਲ ਤੇ ਲਾਉਨੈ
ਦੀਪ, ਜਦ ਹੈ ਤੇਰੇ ਨਾਲ ਜੀ
   ✍️ਸੋਨੀ ਸਿੱਧੂ

©Sony Sidhu

ਥੋਨੂੰ ਮੁਬਾਰਕ

2.54 Lac View

#ਸ਼ਾਇਰੀ  ਮੈਂ ਸੋਚਦਾ ਸੀ ਪਿਅਾਰ ਵਿੱਚ ਮਜ਼ਾ ਬੜਾ ਆਉਂਦਾ ਏ
ਅੱਜ ਪਤਾ ਲੱਗਾ ਪਿਅਾਰ ਬੜਾ ਹੀ ਰਵਾਉਂਦਾ ਏ
ਰੋਂਦਿਅਾਂ ਨੂੰ ਛੱਡ ਅੱਜ ਤੁਰ ਗਏ ਸੱਜਣ ਉਹ
ਕਹਿੰਦੇ ਸੀ ਜਿਹੜੇ ਤੇਰਾ ਮੋਹ ਬੜਾ ਆਉਂਦਾ ਏ
ਇੱਕ ਵਾਰੀ ਸੀਨਾ ਚੀਰ ਸੱਜਣਾ ਤੂੰ ਵੇਖ ਜਾ
"ਕੋਟ ਲੱਲੂ"ਵਾਲਾ "ਸੋਨੀ" ਕਿੰਨਾ ਤੈਨੂੰ ਚਾਹੁੰਦਾ ਏ

©Sony Sidhu

@Ankita Tantuway @/A To Z amazing videos @Anwesha Rath Kamalakanta Jena (KK) Dayal "दीप, Goswami.. , ਮੈਂ ਸੋਚਦਾ ਸੀ

271 View

#ਸ਼ਾਇਰੀ

ਬੈਠਾ ਸੋਚੀਂ ਜਾਵੇਂਗਾ

3,631 View

#ਸ਼ਾਇਰੀ

ਵਾਹ ਸੱਜਣਾ ਵੇ @Maithili Thakur @Pratanu Banerjee @Khushbu @Babu Ritika suryavanshi

8,485 View

Trending Topic