Dilpreet ramgharia

Dilpreet ramgharia Lives in Moron, Punjab, India

ਮੁੰਡਾ ਰਾਮਗੜ੍ਹੀਆ ਦਾ ਚੋਬਰ PB 08 ਵਾਲਾ

https://instagram.com/_dilpreet.ramgharia_?igshid=jwshio9b5qfj

  • Latest
  • Popular
  • Video
#ਵਿਚਾਰ

ਦਿਲpreet

30 View

#ਵਿਚਾਰ #ਕੁਝ

#ਕੁਝ ਗੱਲਾਂ

39 View

#ਕਵਿਤਾ #Yaad

#Yaad

45 View

ਹੇ ਮੇਰੇ ਰਾਜਾ ਸਾਹਿਬ ਜੀ ਮੈਂ ਤੁਹਾਡੇ ਚਰਨਾ ਦੀ ਧੂੜ ਬਣ ਕੇ ਰਹਿਣਾ ਚਾਹੁੰਦਾ ਹਾਂ ਮੈਨੂੰ ਕਦੇ ਵੀ ਡੋਲਣ ਨਾ ਦਿਓ 🌷 🙏 ਜੈ ਰਾਜੇ ਦੀ 🙏🌷

#ਵਿਚਾਰ  ਹੇ ਮੇਰੇ ਰਾਜਾ ਸਾਹਿਬ ਜੀ ਮੈਂ
ਤੁਹਾਡੇ ਚਰਨਾ ਦੀ ਧੂੜ ਬਣ ਕੇ
ਰਹਿਣਾ ਚਾਹੁੰਦਾ ਹਾਂ
 ਮੈਨੂੰ ਕਦੇ ਵੀ ਡੋਲਣ ਨਾ ਦਿਓ
     🌷 🙏 ਜੈ ਰਾਜੇ ਦੀ 🙏🌷

ਜੈ ਰਾਜਾ ਸਾਹਿਬ ਜੀ

4 Love

ਠੋਕਰਾਂ ਤਾਂ ਬਹੁਤ ਖਾਧੀਆਂ ਨੇ ਜ਼ਿੰਦਗੀ ਵਿੱਚ ਪਰ ਕਦੇ ਹਾਰੇ ਨੀ, ਤਾਹਨੇ ਸੁਣੇ ਵੀ ਬਹੁਤ ਨੇ  ਪਰ ਕਦੇ ਕਿਸੇ ਨੂੰ ਤਾਹਨੇ ਮਾਰੇ ਨੀ, Dilpreet.ramgharia✍️

#ਵਿਚਾਰ  ਠੋਕਰਾਂ ਤਾਂ ਬਹੁਤ ਖਾਧੀਆਂ ਨੇ ਜ਼ਿੰਦਗੀ ਵਿੱਚ 
ਪਰ ਕਦੇ ਹਾਰੇ ਨੀ, 
ਤਾਹਨੇ ਸੁਣੇ ਵੀ ਬਹੁਤ ਨੇ 
ਪਰ ਕਦੇ ਕਿਸੇ ਨੂੰ ਤਾਹਨੇ ਮਾਰੇ ਨੀ,

Dilpreet.ramgharia✍️

ਠੋਕਰਾਂ ਤਾਂ ਬਹੁਤ ਖਾਧੀਆਂ ਨੇ ਜ਼ਿੰਦਗੀ ਵਿੱਚ ਪਰ ਕਦੇ ਹਾਰੇ ਨੀ, ਤਾਹਨੇ ਸੁਣੇ ਵੀ ਬਹੁਤ ਨੇ  ਪਰ ਕਦੇ ਕਿਸੇ ਨੂੰ ਤਾਹਨੇ ਮਾਰੇ ਨੀ,

3 Love

ਤੂੰ ਰਾਜਾ ਸਾਹਿਬ ਜੀ ਨੂੰ ਖੁਦ ਵਿਚ ਦੇਖ ਤਾਂ ਸਹੀ  ਓਹਦੀ ਰਜ਼ਾ ਨੂੰ ਸੇਕ ਤਾਂ ਸਹੀ  ਬੰਦ ਦਰਵਾਜ਼ੇ ਵੀ ਖੁੱਲ੍ਹੇ ਲੱਭਣਗੇ ਤੂੰ ਰਾਜਾ ਸਾਹਿਬ ਜੀ ਨੂੰ ਮੱਥਾ ਟੇਕ ਤਾਂ ਸਹੀ 🙏ਜੈ ਰਾਜੇ ਦੀ 🙏

#ਵਯੰਗ  ਤੂੰ ਰਾਜਾ ਸਾਹਿਬ ਜੀ ਨੂੰ ਖੁਦ ਵਿਚ ਦੇਖ ਤਾਂ ਸਹੀ 
ਓਹਦੀ ਰਜ਼ਾ ਨੂੰ ਸੇਕ ਤਾਂ ਸਹੀ 
ਬੰਦ ਦਰਵਾਜ਼ੇ ਵੀ ਖੁੱਲ੍ਹੇ ਲੱਭਣਗੇ
ਤੂੰ ਰਾਜਾ ਸਾਹਿਬ ਜੀ ਨੂੰ ਮੱਥਾ ਟੇਕ ਤਾਂ ਸਹੀ
   🙏ਜੈ ਰਾਜੇ ਦੀ 🙏

ਤੂੰ ਰਾਜਾ ਸਾਹਿਬ ਜੀ ਨੂੰ ਖੁਦ ਵਿਚ ਦੇਖ ਤਾਂ ਸਹੀ  ਓਹਦੀ ਰਜ਼ਾ ਨੂੰ ਸੇਕ ਤਾਂ ਸਹੀ  ਬੰਦ ਦਰਵਾਜ਼ੇ ਵੀ ਖੁੱਲ੍ਹੇ ਲੱਭਣਗੇ ਤੂੰ ਰਾਜਾ ਸਾਹਿਬ ਜੀ ਨੂੰ ਮੱਥਾ ਟੇਕ ਤਾਂ ਸਹੀ 🙏ਜੈ ਰਾਜੇ ਦੀ 🙏

3 Love

Trending Topic