English
ਰਾਮ ਜਨਾ ਕੋ ਰਾਮ ਭਰੋਸਾ।। welcome for visit profile ਬਸ ਖਿਆਲਾਤ ਹੀ ਨੇ ਜੋ ਲਿਖ ਦਿੰਦਾ ਹਾਂ ਉਝ ਇਸ਼ਕ-ਏ-ਤਾਲੀਮ ਅਧੂਰੀ ਏ।
ਜਿਵੇ ਚੰਨ ਵੀ ਚਕੋਰ ਨਾਲੋ ਅਧੂਰਾ ਲੱਗੇ ਤਿਵੇਂ ਤੇਰੇ ਬਗੈਰ ਮੈ ਹਾਂ ਸੱਜਣਾ। ©Fan Punjabi Culture Da
Fan Punjabi Culture Da
8 Love
ਇੱਸ਼ਕ ਚ ਹਾੜੇ ਪਾ ਕੇ ਦੀਦਾਰ ਹਾਸਲ ਹੋਵੇ ਮਹਿਬੂਬ ਦਾ ਸੱਜਣਾ, ਕਿਉਕਿ ਰੱਸਤੇ ਬੇਸ਼ੱਕ ਸਾਫ ਹੋਣ ਪਰ ਪੈਂਡੇ ਉਮਰਾਂ ਦੇ ਹੁੰਦੇ ਨੇ। ©Fan Punjabi Culture Da
9 Love
ਰੋਸ਼ਨ ਲੱਗੇ ਜਹਾਂ ਜਦੋ ਰੂਹ_ਏ_ਇਸ਼ਕ ਸਮਾਵੇ, ਯਾਰ ਚ ਦਿਸੇ ਖੁਦਾ,ਖੁਦਾ ਚ ਯਾਰ ਨਜ਼ਰ ਆਵੇ। ©Fan Punjabi Culture Da
11 Love
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤੱਤੀ ਵਾਓ।। ©Fan Punjabi Culture Da
ਹਰ ਬੂੰਦ ਚ ਇਸ਼ਕ ਨਜ਼ਰ ਆਵੇਗਾ ਜਦ ਤੇਰੀ ਰੂਹ ਇਬਾਦਤ ਕਰਨ ਲੱਗ ਜਾਵੇਗੀ। ©Fan Punjabi Culture Da
6 Love
ਜਦ ਹਰ ਪਾਸੇ ਤੇਰਾ ਜਮਾਲ ਏ ਸਾਹਿਬ, ਜਦ ਹਰ ਪਾਸੇ ਤੇਰਾ ਜਲਾਲ ਏ ਸਾਹਿਬ ਤਾਂ ਹੀ ਏ ਜ਼ਿੰਦਗੀ ਬਾ-ਕਮਾਲ ਏ ਸਾਹਿਬ।(ਮਾਫ਼ੀ) ©Fan Punjabi Culture Da
7 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here