gurpreet kaur

gurpreet kaur

  • Latest
  • Popular
  • Video

https://youtu.be/w8Pu3i3axFk must watch

12 Love

💫💫ਅੱਜ ਮੈਂ ਤੇਰੇ ਤੋਂ ਦੂਰ😔 ਹੋ ਜਾਨੀਂ ਆਂ ਆਪਣੇ ਆਪ ਵਿੱਚ ਚੂਰ😭 ਹੋ ਜਾਨੀਂ ਆਂ ਜੇ ਤੂੰ ਮੇਰੇ ਬਿਨਾਂ ਖੁਸ਼ 🥰ਐ ਤਾਂ ਲੈ ਮੈਂ ਕੂੜ 😭ਹੋ ਜਾਨੀਂ ਆਂ ।💫💫 Kaur

#Happy_promise_day #शायरी  💫💫ਅੱਜ ਮੈਂ ਤੇਰੇ ਤੋਂ ਦੂਰ😔 ਹੋ ਜਾਨੀਂ ਆਂ 
ਆਪਣੇ ਆਪ ਵਿੱਚ ਚੂਰ😭 ਹੋ ਜਾਨੀਂ ਆਂ 
ਜੇ ਤੂੰ ਮੇਰੇ ਬਿਨਾਂ ਖੁਸ਼ 🥰ਐ
ਤਾਂ ਲੈ ਮੈਂ ਕੂੜ 😭ਹੋ ਜਾਨੀਂ ਆਂ ।💫💫
Kaur

💫💫ਕੋਈ🦸🏻 ਸਾਡੇ ਨਾਲ ਖੁਸ਼😀 ਹੈ ਕੋਈ🦸🏾 ਸਾਡੇ ਬਿਨਾਂ ਖੁਸ਼🥰 ਹੈ ਸਾਨੂੰ💕 ਕੋਈ ਵੀ ਨਾ🙅🏼 ਸਮਝ ਸਕਿਆ ਬਸ ਇਹੀ ਇਕ ਜਿੰਦਗੀ🏡 ਦਾ ਦੁੱਖ😔 ਹੈ। Kaur

#शायरी  💫💫ਕੋਈ🦸🏻 ਸਾਡੇ ਨਾਲ ਖੁਸ਼😀 ਹੈ
ਕੋਈ🦸🏾 ਸਾਡੇ ਬਿਨਾਂ ਖੁਸ਼🥰 ਹੈ
ਸਾਨੂੰ💕 ਕੋਈ ਵੀ ਨਾ🙅🏼 ਸਮਝ ਸਕਿਆ 
ਬਸ ਇਹੀ ਇਕ ਜਿੰਦਗੀ🏡 ਦਾ ਦੁੱਖ😔 ਹੈ।
Kaur

💫💫ਕੋਈ🦸🏻 ਸਾਡੇ ਨਾਲ ਖੁਸ਼😀 ਹੈ ਕੋਈ🦸🏾 ਸਾਡੇ ਬਿਨਾਂ ਖੁਸ਼🥰 ਹੈ ਸਾਨੂੰ💕 ਕੋਈ ਵੀ ਨਾ🙅🏼 ਸਮਝ ਸਕਿਆ ਬਸ ਇਹੀ ਇਕ ਜਿੰਦਗੀ🏡 ਦਾ ਦੁੱਖ😔 ਹੈ। Kaur

15 Love

ਉਹ 👩‍🦳ਹੁਣ ਓ ਨਾ🙅🏼 ਰਹੇ, ਮਨ 💕ਨੂੰ ਸਮਝਾ ਲੈ ਚੰਗੀ🦸 ਰਹੇਗੀ, ਨਹੀਂ😑 ਤਾਂ ਥੱਪੜ🖐🏻 ਜਾਂ ਧੱਕੇ😡 ਖਾਣ ਦੀ ਆਦਤ 🌳ਪਾ ਲੈ ਚੰਗੀ 🦸🏻ਰਹੇਗੀ, ਰੋਜ਼ ਜਲੀਲ😭 ਹੋਣ ਨਾਲੋਂ ਸਹੀ😎 ਹੈ ਕਿ ਚੁੱਪ😐 ਰਹਿਣਾ ਜਿੰਦਗੀ ਦਾ, ਅਸੂਲ ਬਣਾ ਲੈ, ਚੰਗੀ🦸🏻ਰਹੇਗੀ ਦਿਲ💘 ਨੂੰ ਪੱਥਰ 💎ਬਣਾ ਲੈ ਚੰਗੀ🦸🏼 ਰਹੇਗੀ ਇਥੇ ਕੋਈ ਨਹੀਂ🙅🏼 ਤੇਰਾ 😔 ਇਕੱਲੇ💔 ਰਹਿਣ ਦੀ ਆਦਤ ਪਾ ਲੈ ਚੰਗੀ🦸🏾 ਰਹੇਗੀ।💫💫 *kaur*

#शायरी #SAD  ਉਹ 👩‍🦳ਹੁਣ ਓ ਨਾ🙅🏼 ਰਹੇ, 
ਮਨ 💕ਨੂੰ ਸਮਝਾ ਲੈ ਚੰਗੀ🦸 ਰਹੇਗੀ, 
ਨਹੀਂ😑 ਤਾਂ ਥੱਪੜ🖐🏻 ਜਾਂ ਧੱਕੇ😡 ਖਾਣ ਦੀ ਆਦਤ 🌳ਪਾ ਲੈ ਚੰਗੀ 🦸🏻ਰਹੇਗੀ, 
ਰੋਜ਼ ਜਲੀਲ😭 ਹੋਣ ਨਾਲੋਂ ਸਹੀ😎 ਹੈ 
ਕਿ ਚੁੱਪ😐 ਰਹਿਣਾ ਜਿੰਦਗੀ ਦਾ, ਅਸੂਲ ਬਣਾ ਲੈ, ਚੰਗੀ🦸🏻ਰਹੇਗੀ
ਦਿਲ💘 ਨੂੰ ਪੱਥਰ 💎ਬਣਾ ਲੈ ਚੰਗੀ🦸🏼 ਰਹੇਗੀ 
ਇਥੇ ਕੋਈ ਨਹੀਂ🙅🏼 ਤੇਰਾ 😔
ਇਕੱਲੇ💔 ਰਹਿਣ ਦੀ ਆਦਤ ਪਾ ਲੈ ਚੰਗੀ🦸🏾 ਰਹੇਗੀ।💫💫
                 *kaur*

#SAD @Khushbu 🐦Awaaz-e-shayari (Imran Hussain) @Preet Gurpreet @sraj..midnight writer

14 Love

🐦Awaaz-e-shayari (Imran Hussain)

11 Love

how is it? its wrote by me

11 Love

Trending Topic