Gumnaam RanjeeT

Gumnaam RanjeeT Lives in Gurdaspur, Punjab, India

ਮੇਰੇ ਦਰਦਾਂ ਨੂੰ ਬਿਆਨ ਕਰਦੀ ਤੇਰੀ ਯਾਰੀ ਰਣਜੀਤ ਇਸੇ ਲਈ ਲਿਖਦਾ ਜਜਬਾਤਾਂ ਵਿੱਚ ਸਾਇਰੀ

  • Latest
  • Popular
  • Video

ਟੁੱਟਣਾ ਵੀ ਥੋੜ੍ਹਾ ਲੱਗਦਾ ਏ,,,,, ਮੈ ਏਸ ਹੱਦ ਤੱਕ ਖੁੱਦ ਨੂੰ,,,,, ਬਿਖਰ ਦੇ ਦੇਖ ਲਿਆ,,,,, ਮੁੱਕਣਾ ਵੀ ਥੋੜ੍ਹਾ ਜੇਹਾ ਲੱਗਦਾ ਏ,,,,, ਮੈ ਏਸ ਹੱਦ ਤੱਕ ਖੁੱਦ ਨੂੰ,,,,, ਮਰਦੇ ਦੇਖ ਲਿਆ,,,,,, ਤੇ ਹੱਥੋਂ ਛੁਟਣਾ ਵੀ ਥੋੜ੍ਹਾ ਜੇਹਾ,,,,, ਲੱਗਦਾ ਏ,,,,,, ਮੈ ਏਸ ਹੱਦ ਤੱਕ ਉਸ ਦੀ ਨਫਰਤ,,,,, ਨੂੰ ਰੂਹ ਚ ਸੇਕ ਲਿਆ,,,,,✍ ਰਣਜੀਤ ©Gumnaam RanjeeT

 ਟੁੱਟਣਾ ਵੀ ਥੋੜ੍ਹਾ ਲੱਗਦਾ ਏ,,,,,
ਮੈ ਏਸ ਹੱਦ ਤੱਕ ਖੁੱਦ ਨੂੰ,,,,,
ਬਿਖਰ ਦੇ ਦੇਖ ਲਿਆ,,,,,
ਮੁੱਕਣਾ ਵੀ ਥੋੜ੍ਹਾ ਜੇਹਾ ਲੱਗਦਾ ਏ,,,,,
ਮੈ ਏਸ ਹੱਦ ਤੱਕ ਖੁੱਦ ਨੂੰ,,,,,
ਮਰਦੇ ਦੇਖ ਲਿਆ,,,,,,
ਤੇ ਹੱਥੋਂ ਛੁਟਣਾ ਵੀ ਥੋੜ੍ਹਾ ਜੇਹਾ,,,,,
ਲੱਗਦਾ ਏ,,,,,,
ਮੈ ਏਸ ਹੱਦ ਤੱਕ ਉਸ ਦੀ ਨਫਰਤ,,,,,
ਨੂੰ ਰੂਹ ਚ ਸੇਕ ਲਿਆ,,,,,✍ ਰਣਜੀਤ

©Gumnaam RanjeeT

😞😞

8 Love

ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰ੍ਹਾਂ## ਉਮਰ ਬਦਲਦੀ ਏ ਜਜਬਾਤ ਜਿਸ ਤਰ੍ਹਾਂ##

 ਬੰਦੇ ਨੂੰ ਬਦਲਦੇ ਨੇ ਹਾਲਾਤ 
ਇਸ ਤਰ੍ਹਾਂ##
ਉਮਰ ਬਦਲਦੀ ਏ ਜਜਬਾਤ
ਜਿਸ ਤਰ੍ਹਾਂ##

ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰ੍ਹਾਂ## ਉਮਰ ਬਦਲਦੀ ਏ ਜਜਬਾਤ ਜਿਸ ਤਰ੍ਹਾਂ##

11 Love

ਅੱਖਾਂ ਬੰਦ ਕਰਕੇ ਮਿੱਤਰਾਂ ਮੰਜਿਲ ਵੱਲ ਨਹੀਂ ਦੌੜੀ ਦਾ## ਕੋਠੇ ਚੜਕੇ ਭੁੱਲੀਦਾ ਨੀ ਕਦੇ ਪਹਿਲਾ ਡੰਡਾ ਪੌੜੀ ਦਾ## ##ਰਣਜੀਤ##

 ਅੱਖਾਂ ਬੰਦ ਕਰਕੇ ਮਿੱਤਰਾਂ ਮੰਜਿਲ ਵੱਲ ਨਹੀਂ ਦੌੜੀ ਦਾ##
 ਕੋਠੇ ਚੜਕੇ ਭੁੱਲੀਦਾ ਨੀ ਕਦੇ ਪਹਿਲਾ ਡੰਡਾ ਪੌੜੀ ਦਾ##
##ਰਣਜੀਤ##

ਅੱਖਾਂ ਬੰਦ ਕਰਕੇ ਮਿੱਤਰਾਂ ਮੰਜਿਲ ਵੱਲ ਨਹੀਂ ਦੌੜੀ ਦਾ## ਕੋਠੇ ਚੜਕੇ ਭੁੱਲੀਦਾ ਨੀ ਕਦੇ ਪਹਿਲਾ ਡੰਡਾ ਪੌੜੀ ਦਾ## ##ਰਣਜੀਤ##

11 Love

ਇਹ ਜਿੰਦਗੀ ਆ ਦਿਲਾਂ ਇੱਥੇ ਮਤਲੱਬ ਨੂੰ ਜੀ ਜੀ ਹੁੰਦੀ ਆ ਤੇ ਜਰੂਰਤ ਤੇ ਕੀ ਕੀ ਹੁੰਦੀ ਆ ##ਰਣਜੀਤ##

 ਇਹ ਜਿੰਦਗੀ ਆ ਦਿਲਾਂ
ਇੱਥੇ ਮਤਲੱਬ ਨੂੰ ਜੀ ਜੀ ਹੁੰਦੀ ਆ
ਤੇ ਜਰੂਰਤ ਤੇ ਕੀ ਕੀ ਹੁੰਦੀ ਆ
##ਰਣਜੀਤ##

ਇਹ ਜਿੰਦਗੀ ਆ ਦਿਲਾਂ ਇੱਥੇ ਮਤਲੱਬ ਨੂੰ ਜੀ ਜੀ ਹੁੰਦੀ ਆ ਤੇ ਜਰੂਰਤ ਤੇ ਕੀ ਕੀ ਹੁੰਦੀ ਆ ##ਰਣਜੀਤ##

10 Love

ਮੇਰੀ ਜ਼ਿੰਦਗੀ ਕੁਝ ਸੁਖਾਲੀ ਹੁੰਦੀ ਜੇ ਮੈਂ ਕੁਝ ਲਿਖਦਾ ਅਪਣੇ ਹਿੱਸੇ ਸਾਯਰ ਮੈਂ ਵੀ ਕਮਾਲ ਦਾ ਹੁੰਦਾ ਜੇ ਨਾ ਲਿਖਦਾ ਪਿਆਰ ਦੇ ਕਿੱਸੇ

 ਮੇਰੀ ਜ਼ਿੰਦਗੀ ਕੁਝ ਸੁਖਾਲੀ ਹੁੰਦੀ
ਜੇ ਮੈਂ ਕੁਝ ਲਿਖਦਾ ਅਪਣੇ ਹਿੱਸੇ 
ਸਾਯਰ ਮੈਂ ਵੀ ਕਮਾਲ ਦਾ ਹੁੰਦਾ
ਜੇ ਨਾ ਲਿਖਦਾ ਪਿਆਰ ਦੇ ਕਿੱਸੇ

ਮੇਰੀ ਜ਼ਿੰਦਗੀ ਕੁਝ ਸੁਖਾਲੀ ਹੁੰਦੀ ਜੇ ਮੈਂ ਕੁਝ ਲਿਖਦਾ ਅਪਣੇ ਹਿੱਸੇ ਸਾਯਰ ਮੈਂ ਵੀ ਕਮਾਲ ਦਾ ਹੁੰਦਾ ਜੇ ਨਾ ਲਿਖਦਾ ਪਿਆਰ ਦੇ ਕਿੱਸੇ

2 Love

ਛੱਡ ਦਿਲਾਂ ਕੀ ਭਰੋਸਾ ਕਰਨਾ ਗੈਰਾ ਤੇ ਜਦ ਡਿੱਗਣਾ ਚੱਲਣਾ ਆਪਣੇ ਪੈਰਾਂ ਤੇ

 ਛੱਡ ਦਿਲਾਂ ਕੀ ਭਰੋਸਾ 
ਕਰਨਾ ਗੈਰਾ ਤੇ
ਜਦ ਡਿੱਗਣਾ ਚੱਲਣਾ 
ਆਪਣੇ ਪੈਰਾਂ ਤੇ

ਛੱਡ ਦਿਲਾਂ ਕੀ ਭਰੋਸਾ ਕਰਨਾ ਗੈਰਾ ਤੇ ਜਦ ਡਿੱਗਣਾ ਚੱਲਣਾ ਆਪਣੇ ਪੈਰਾਂ ਤੇ

1 Love

Trending Topic