Insta writernavjotsingh

Insta writernavjotsingh

Instagram id- writernavjotsingh Your Quote id-writernavjotsingh

  • Latest
  • Popular
  • Video
#writernavjotsingh #Strings #shayri #notojo
#writernavjotsingh #poetryunplugged #Safar2020 #shayri #writer
#writernavjotsingh #poetryunplugged #shayri #writer
#writernavjotsingh #beautifulheart #HumAndNature #Beauty

ਉਹ ਦੇਖਿਆਂ ਲਂਗਦੀ ਹੀਰ ਜਹੀ, ਰੱਬ ਦੀ ਲਿਖੀ ਲਕੀਰ ਜਹੀ, ਵੇਖਿਆਂ ਦਿੱਲ ਨਹੀ ਰਜ਼ ਦਾ, ਚੰਨ ਤੇ ਚਕੋਰ ਦੀ ਜਿਵੇ ਪਰੀਤ ਜਹੀ, ਉਸ ਦੀ ਚਾਂਲ ਮਦਹੋਸ਼ ਜਹੀ, ਨੈਣ ਨੇ ਤੀਰ ਹੋਟ ਰਸੀਲੇਂ, ਰੱਬ ਬਣਾਈ ਜਿਵੇਂ ਨਵਜੋਤ ਹੂਰ ਜਹੀ! #writernavjotsingh #Beauty #beautifulheart #God #Shayar #writer #shayri

78 View

#writernavjotsingh #throwback #shaayri #writer

ਮੈਂ ਤਾਂ ਸਮਝ ਬੈਠਾ ਸੀ ਬੇਵਫਾ ਤੈਨੂੰ, ਤੇਰੀ ਮਜ਼ਬੂਰੀ ਨੂੰ ਮੈਂ ਸਮਝਿਆ ਹੀ ਨਹੀਂ, ਮੈਨੂੰ ਲੱਗਦਾ ਸੀ ਮੈਂ ਪਾਗਲ ਕਰਦਾ ਜੋ ਪਿਆਰ ਤੈਨੂੰ, ਤੇਰੀ ਪਾਕ ਮਹੋਬਤ ਨੂੰ ਤਾਂ ਕਦੇ ਮੈਂ ਸਮਝਿਆ ਹੀ ਨਹੀਂ, ਰਾਤਾਂ ਨੂੰ ਜਾਗਦਾ ਸੀ ਮੈਂ ਜੇ, ਤੇਰੇ ਹੰਝੂਆਂ ਵੱਲ ਵੀ ਮੈ ਕਦੇ ਤੱਕਿਆ ਹੀ ਨਹੀਂ, ਖੁਦ ਲਈ ਖੁਦ ਦੀ ਅਹਿਮੀਅਤ ਖਤਮ ਕਰ ਦਿੱਤੀ ਸੀ ਮੈਂ, ਤੇਰੇ ਲਈ ਮੈਂ ਕਿੰਨਾ ਕਿਮਤੀ ਕਦੇ ਸੋਚਿਆ ਹੀ ਨਹੀਂ,

91 View

#writernavjotsingh #LOVEGUITAR #shayri #notojo

chand gusse me orr bhe hassen ho gya❤ #writernavjotsingh #Chand #Moon #poem #Shayar #shayri #notojo #LOVEGUITAR

78 View

Trending Topic