English
ਸ੍ਯਾਹੀ ਸ਼ਾਮ ਤੋ ਰਾਤ ....... ਰਾਤ ਤੋ ਸਵੇਰ ਹੋ ਗਈ.... ਪਰ ਕਲਮ ਦੀ ਸਯਾਹੀ... ਮੁਕਣ ਦਾ ਨਾਮ ਨੀ ਲੈਦੀਂ... ਸ਼ਾਈਦ ਦਿਨ ਬਾਕੀ ਨੇ .... ਜਿੰਦਗੀ ਦੇ....... ✍️ਨਵਜੋਤ
Nav Jot
10 Love
ਚੱਲ ਸੱਜਣਾ ਸਮਝੋਤਾ ਕਰ ਲੈਨਿਆ.. ਤੂੰ ਜੀਲਾ ਆਪਣੀ ਜਿੰਦਗੀ... ਸਾਡੀ ਤੂੰ ਤੇ ਅੱਧੀ ਦਾਰੂ ਖਾ ਗਈ... ✍ ਨਵਜੋਤ
4 Love
** ਕਾਸ਼ ** ਮੈ ਖੁਦ ਨੂੰ ਖੁਦ ਨਾਲੋ ਵਿਛੜਿਆ ਮਹਿਸੂਸ ਕਰਦਾਂ... "ਕਾਸ਼" ਖੁਦਾ ਮਿਲ ਜਾਵੇ ... ਤਾਂ ਮੈ ਖੁਦਬ ਖੁਦ -- ਤੈਨੂੰ ਮਿਲ ਜਾਂਵਾ... ✍ਨਵਜੋਤ
7 Love
First memory of 2019 in 5 Words **ਚਾਹ** ਤੇਰੇ ਵੱਖ ਹੋਣ ਤੱਕ ਮੇਰਾ ਸਹਾਰਾ ਤੂ ਸੀ.. ਸਹਾਰਾ ਅੱਜ ਵੀ ਕਾਇਮ ਏ.. 'ਬਸ' ਤੇਰੀ ਜਗਾ ਚਾਹ ਨੇ ਲੈ ਲਈ.. ✍ਨਵਜੋਤ
Silence **ਕਲਯੁੱਗ** ਸਦੀਆ ਪਹਿਲਾ ਕਿਹਾ ਸੀ ਬਾਬੇ ਨਾਨਕ ਨੇ, ਉਹੀ ਕਲਯੁੱਗ ਆਗਿਆ, ਸਾਰੀਆ ਦੁਨੀਆ ਨੂੰ ਝੂਠ ਫਰੇਬ ਖਾ ਗਿਆ, ਆਪਣਿਆ ਦੀ ਰਹੀ ਨਾ ਕਦਰ ਏਥੇ , ਮੋਹ ਮਾਇਆ ਦਾ ਕਦਰਾ ਘਟਾ ਗਿਆ ,, ਇਕ ਉਹ 🦅ਸੀ ਜੋ ਕੋਮ ਲਈ ਜਾਨਾ ਲੁਟਾ ਗਿਆ,, ਜੋ ਕਿਹਾ ਸੀ ਬਾਬੇ ਨਾਨਕ ਨੇ ਉਹੀ ਕਲਯੁੱਗ ਆਗਿਆ.... ✍ਨਵਜੋਤ ..
9 Love
**ਬੰਦਗੀ** ਖੁਦਾ ਦੀ ਬੰਦਗੀ ਕਰਨੀ ਏ ਤਾ ਵਿਸ਼ਵਾਸ ਜਰੂਰੀ ਆ.... ਤੇ ਕਿਸੇ ਦਾ ਭਲਾ ਕਰਨ ਲਈ ਦਿਲ.. ਜੋ ਬੰਦਗੀ ਤੋ ਵੀ ਵਧ ਕੇ ਹੈ। ✍ਨਵਜੋਤ
6 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here