Fateh Deep Singh

Fateh Deep Singh Lives in Barnala, Punjab, India

follow me insta-sardarfatehdeepsingh

  • Latest
  • Popular
  • Repost
  • Video
#NeverForget1984 #myvoice
#Alap

ਉਪਰੋੋੰ ਦੀ‌‌ ਲੰਘ ਗਏ‌ ਮੁਹੱਬਤਾ ਦੇ ਕਾਫਲੇ ਥੱਲੇਂਓ ਦੀ ਲੰਘ ਗਏ ਪਾਣੀਆਂ‌ ਦੇ‌ ਨੀਰ। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ‌ ਹੋਏ ਨਦੀਆਂ‌‌‌ ਦੇ ਪੁੱਲਾਂ ਜਿਹੀ‌‌ ਸਾਡੀ ਤਕਦੀਰ। #Alap @Sujata jha निज़ाम खान ✍️ @sraj..midnight writer @mirrorsouls_sqsh Ruchika

320 View

#ਵਿਚਾਰ

ਤੂੰ ਰਿਧੀਆਂ ਸਿਧੀਆਂ ਦਾ ਮਾਲਿਕ, ਸਾਰੀ ਕਾਇਨਾਤ ਤੋਂ ਤੂੰ ਵੱਖ ਦਾਤਾ| ਭਟਕ ਚੁੱਕਾਂ ਦੁਨੀਆਂ ਦੇ ਜੰਜਾਲ ਅੰਦਰ ਹੋ ਗਿਆਂ ਹਾਂ ਤੇਰੇ ਤੋਂ ਵੇਪੱਖ ਦਾਤਾ। ਬਖਸ ਕੇ ਏਸ‌ ਨਿਮਾਨੇ ਤਾਂਈਂ ਆਪਣੇ ਸੰਗ ਲਾ ਕੇ ਰੱਖ ਦਾਤਾ ਮੈਂ ਧੂੜ ਹਾਂ ਤੇਰੇ ਚਰਨਾਂ ਦੀ, ਗਲੀਆਂ ਚ ਰੁਲਦਾ ਕਖ ਦਾਤਾ।

170 View

#ਵਿਚਾਰ #stopacidattacks #reality2020

power of god🙏

187 View

true life

139 View

Trending Topic