Jagdeep Singh

Jagdeep Singh

  • Latest
  • Popular
  • Video

ਲੱਖ ਬਣੀਐ ਰਾਹ ਚ ਰੋੜਾ, ਕੰਮ ਕਦੇ ਕਿਸੇ ਦੇ ਰੁਕਦੇ ਨੀ ਹੁੰਦੇ। ਪੱਕੇ ਇਰਾਦੇ ਹੋਣ ਜਿੰਨਾਂ ਦੇ, ਉਹ ਕਿਸੇ ਦੇ ਇਸਾਰੇ ਤੇ ਝੁੱਕਦੇ ਨੀ ਹੁੰਦੇ, ਜਿੱਥੇ ਲਿਖਿਆ ਦਾਣਾ ਪਾਣੀ, ਆਪੇ ਜਾਣਾ ਚੱਲ ਕੇ, ਬਾਜ ਕਦੇ ਕਿਸੇ ਦੇ ਕਹਿਣ ਤੇ, ਚੋਗ ਚੁਗ ਦੇ ਨੀ ਹੁੰਦੇ। ©Jagdeep Singh

 ਲੱਖ ਬਣੀਐ ਰਾਹ ਚ ਰੋੜਾ, 
ਕੰਮ ਕਦੇ ਕਿਸੇ ਦੇ ਰੁਕਦੇ ਨੀ ਹੁੰਦੇ।
ਪੱਕੇ ਇਰਾਦੇ ਹੋਣ ਜਿੰਨਾਂ ਦੇ,
ਉਹ ਕਿਸੇ ਦੇ ਇਸਾਰੇ ਤੇ ਝੁੱਕਦੇ ਨੀ ਹੁੰਦੇ,
ਜਿੱਥੇ ਲਿਖਿਆ ਦਾਣਾ ਪਾਣੀ,
 ਆਪੇ ਜਾਣਾ ਚੱਲ ਕੇ,
ਬਾਜ ਕਦੇ ਕਿਸੇ ਦੇ ਕਹਿਣ ਤੇ, ਚੋਗ ਚੁਗ ਦੇ ਨੀ ਹੁੰਦੇ।

©Jagdeep Singh

ਹੋਸਲੇ ਬੁਲੱਦ

8 Love

ਇੱਥੇ ਖਿੱਚਣ ਤੇਰੀਆਂ ਟੰਗਾਂ ਵੇ , ਕਿਉ ਤੂੰ ਵੱਖਰੀ ਪੋੜੀ ਚੜ ਦਾ ਏ। ਅੰਦਰੋ ਹੱਸਣ ਤੇਰੇ ਹਲਾਤਾਂ ਤੇ ਤੂੰ ਕਿਹੜੀ ਅੱਗ ਚ ਸੜ ਦਾ ਏ। ਨਾਲ ਰਹਿ ਕੇ ਪਰਖਣ ਓਕਾਤਾਂ, ਤੂੰ ਗੱਲ ਕਿਹੜੇ ਰਿਸ਼ਤੇ ਦੀ ਕਰਦਾ ਏ। ਸਾਹਾਂ ਨਾਲੋਂ ਵੱਧ ਮਿਲਦੇ ਤਹਾਨੇ ਨੇ , ਦੱਸ ਗੱਲ ਕੋਣ ਤੇਰੇ ਪੱਖ ਦੀ ਕਰਦਾ ਏ। ਖਿੱਚਣ ਤੇਰੀਆਂ ਟੰਗਾਂ ਵੇ , ਤੂੰ ਜਿਹੜੀ ਵੀ ਪੋੜੀ ਚੜ ਦਾ ਏ ©Jagdeep Singh

#changetheworld  ਇੱਥੇ ਖਿੱਚਣ ਤੇਰੀਆਂ ਟੰਗਾਂ ਵੇ ,
ਕਿਉ ਤੂੰ ਵੱਖਰੀ ਪੋੜੀ ਚੜ ਦਾ ਏ।
ਅੰਦਰੋ ਹੱਸਣ ਤੇਰੇ ਹਲਾਤਾਂ ਤੇ
ਤੂੰ ਕਿਹੜੀ ਅੱਗ ਚ ਸੜ ਦਾ ਏ।
ਨਾਲ ਰਹਿ ਕੇ ਪਰਖਣ ਓਕਾਤਾਂ,
ਤੂੰ ਗੱਲ ਕਿਹੜੇ ਰਿਸ਼ਤੇ ਦੀ ਕਰਦਾ ਏ।
ਸਾਹਾਂ ਨਾਲੋਂ ਵੱਧ ਮਿਲਦੇ ਤਹਾਨੇ ਨੇ ,
ਦੱਸ ਗੱਲ ਕੋਣ ਤੇਰੇ ਪੱਖ ਦੀ ਕਰਦਾ ਏ।
ਖਿੱਚਣ ਤੇਰੀਆਂ ਟੰਗਾਂ ਵੇ ,
ਤੂੰ ਜਿਹੜੀ ਵੀ ਪੋੜੀ ਚੜ ਦਾ ਏ

©Jagdeep Singh

yaari mar #changetheworld

11 Love

ਖਾ ਕੇ ਠੋਕਰਾ ਉੱਠ ਦਿਲਾ, ਕਰ ਭੁੱਲਣ ਦੀ ਕੋਸਿਸ਼ ਦਰਦਾਂ ਨੂੰ। ਇਹ ਦੁਨੀਆ ਬੜੀ ਮਤਲਬ ਖੋਰਾਂ ਦੀ, ਕੁੱਝ ਸਮਝ ਦੀ ਨਾ ਫਰਜ਼ਾਂ ਨੂੰ। ਵਰਤ ਖਰਚ ਕੇ ਛੱਡ ਜਾਂਦੇ ਆ, ਹੁਣ ਸਮਝ ਜਮਾਨੇ ਦੀਆਂ ਤਰਜ਼ਾ ਨੂੰ। ©Jagdeep Singh

#womensday2021  ਖਾ ਕੇ ਠੋਕਰਾ ਉੱਠ ਦਿਲਾ, 
ਕਰ ਭੁੱਲਣ ਦੀ ਕੋਸਿਸ਼ ਦਰਦਾਂ  ਨੂੰ।
ਇਹ ਦੁਨੀਆ ਬੜੀ ਮਤਲਬ ਖੋਰਾਂ ਦੀ,
ਕੁੱਝ ਸਮਝ ਦੀ ਨਾ ਫਰਜ਼ਾਂ ਨੂੰ।
ਵਰਤ ਖਰਚ ਕੇ ਛੱਡ ਜਾਂਦੇ ਆ,
ਹੁਣ ਸਮਝ ਜਮਾਨੇ ਦੀਆਂ ਤਰਜ਼ਾ ਨੂੰ।

©Jagdeep Singh

ਦਿਲ ਦਰਦ #womensday2021

13 Love

ਹੰਝੂਆ ਦੀ ਵਰਖਾ ਵਿਚ, ਭਿੱਜੇਆ ਅਰਮਾਨ ਮੇਰੇ। ਪਹਿਲਾ ਜਾਦਾ ਰਿਸ਼ਤਿਆਂ ਨੂੰ ਬੁਣਿਆ, ਪਿੱਛੋਂ ਜਾਦੇ ਨੇ ਦੇੜੇ। ਕੀ ਦੋਸ ਦਵਾ ਮੇ ਇਸ਼ਕੇ ਨੂੰ, ਬਸ ਝੂਠੇ ਵਾਅਦੇ ਸੀ ਤੇਰੇ। ਪਤਾ ਤੈਨੂੰ ਵੀ ਕੀ ਹੋਣਾ ਹਾਲ ਮੇਰਾ, ਕਦੇ ਪੁੱਛਿਆ ਨਹੀਂ ਤੂੰ ਹੋ ਕੇ ਨੇੜੇ। ©Jagdeep Singh

 ਹੰਝੂਆ ਦੀ ਵਰਖਾ ਵਿਚ,
 ਭਿੱਜੇਆ ਅਰਮਾਨ ਮੇਰੇ।
ਪਹਿਲਾ ਜਾਦਾ ਰਿਸ਼ਤਿਆਂ ਨੂੰ ਬੁਣਿਆ,
ਪਿੱਛੋਂ ਜਾਦੇ ਨੇ ਦੇੜੇ।
ਕੀ ਦੋਸ ਦਵਾ ਮੇ ਇਸ਼ਕੇ ਨੂੰ,
ਬਸ ਝੂਠੇ ਵਾਅਦੇ ਸੀ ਤੇਰੇ।
ਪਤਾ ਤੈਨੂੰ ਵੀ ਕੀ ਹੋਣਾ ਹਾਲ ਮੇਰਾ,
ਕਦੇ ਪੁੱਛਿਆ ਨਹੀਂ ਤੂੰ ਹੋ ਕੇ ਨੇੜੇ।

©Jagdeep Singh

Dil drd

12 Love

ਉਹ ਨੇ ਕਦਰਾ ਕੀਮਤਾਂ ਖੋ ਦਿੱਤੀਆ, ਜਿੱਥੇ ਦਿਲਾ,ਤੂੰ ਦਿਲਾ ਨੂੰ ਲਾ ਬੈਠਾ, ਰੋਗ ਲੱਗ ਗਿਆ ਤੈਨੂੰ ਉਮਰਾ ਦਾ, ਸੱਜਣ ਪਲ ਦੇ ਵਿਚ ਭੁਲਾ ਬੈਠਾ। ਬੇਈਮਾਨਾ ਦੇ ਹਿਸੇ ਪਿਆਰ ਆਇਆ, ਮੇ ਆਪਣੀ ਰੂਹ ਨੂੰ ਪਿਆਰ ਦਾ ਰੰਗ ਲਾ ਬੈਠਾ। ਮੁੜ ਆਇਆ ਹਾਂ ਵਾਪਸ ਆਪਣੀ ਮੰਜਲ ਤੋ, ਹੁਣ ਖੁਦ ਨੂੰ ਖੁਦ ਦੇ ਵਿਚ ਗੁਵਾ ਬੈਠਾ। ©Jagdeep Singh

#Man  ਉਹ ਨੇ ਕਦਰਾ ਕੀਮਤਾਂ ਖੋ ਦਿੱਤੀਆ,
ਜਿੱਥੇ ਦਿਲਾ,ਤੂੰ ਦਿਲਾ ਨੂੰ ਲਾ ਬੈਠਾ,
ਰੋਗ ਲੱਗ ਗਿਆ ਤੈਨੂੰ ਉਮਰਾ ਦਾ,
ਸੱਜਣ ਪਲ ਦੇ ਵਿਚ ਭੁਲਾ ਬੈਠਾ।
ਬੇਈਮਾਨਾ ਦੇ ਹਿਸੇ ਪਿਆਰ ਆਇਆ,
ਮੇ ਆਪਣੀ ਰੂਹ ਨੂੰ ਪਿਆਰ ਦਾ ਰੰਗ ਲਾ ਬੈਠਾ।
ਮੁੜ ਆਇਆ ਹਾਂ ਵਾਪਸ ਆਪਣੀ ਮੰਜਲ ਤੋ,
ਹੁਣ ਖੁਦ ਨੂੰ ਖੁਦ ਦੇ ਵਿਚ ਗੁਵਾ ਬੈਠਾ।

©Jagdeep Singh

ਦਿਲ ਦਰਦ #Man

9 Love

ਵਾਰ ਦਿੱਤੀ ਉਹ ਤੋਂ ਹੁਸਨ ਜਵਾਨੀ, ਖੇਡ ਗਿਅਾ ਦਿਲ ਨਾਲ ਸੈਤਾਨੀ। ਬੈਠਾ ਅੱਜ ਬਣ ਕੇ ਵੈਰੀ, ਜੋ ਹੁੰਦਾ ਸੀ ਕਦੇ ਦਿਲ ਦਾ ਜਾਨੀ। ਪਿਆਰ ਮੇਰੇ ਨੂੰ ਉਹ ਨੇ ਸਮਝਿਆ ਧੰਦਾ, ਰੱਬ ਦਾ ਨੀ ਉਹ ਲਗਦਾ ਬੰਦਾ, ਜਿਸ ਨੇ ਹੰਜੂ ਦੀ ਗਲ ਪਾਈ ਗਾਨੀ। ©Jagdeep Singh

#feelings  ਵਾਰ ਦਿੱਤੀ ਉਹ ਤੋਂ ਹੁਸਨ ਜਵਾਨੀ,
ਖੇਡ ਗਿਅਾ ਦਿਲ ਨਾਲ ਸੈਤਾਨੀ।
ਬੈਠਾ ਅੱਜ ਬਣ ਕੇ ਵੈਰੀ,
ਜੋ ਹੁੰਦਾ ਸੀ ਕਦੇ ਦਿਲ ਦਾ ਜਾਨੀ।
ਪਿਆਰ ਮੇਰੇ ਨੂੰ ਉਹ ਨੇ ਸਮਝਿਆ ਧੰਦਾ,
ਰੱਬ ਦਾ ਨੀ ਉਹ ਲਗਦਾ ਬੰਦਾ,
 ਜਿਸ ਨੇ ਹੰਜੂ ਦੀ ਗਲ ਪਾਈ  ਗਾਨੀ।

©Jagdeep Singh

Dil de drd #feelings

12 Love

Trending Topic